Jammu
ਜੰਮੂ-ਕਸ਼ਮੀਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਅੱਤਵਾਦੀ ਢੇਰ, ਵੱਡੀ ਮਾਤਰਾ 'ਚ ਹਥਿਆਰ ਵੀ ਬਰਾਮਦ
ਸੁਰੱਖਿਆ ਬਲਾਂ ਨੇ ਬਾਂਦੀਪੋਰਾ 'ਚ ਦੋ ਅੱਤਵਾਦੀਆਂ ਨੂੰ ਵੀ ਕੀਤਾ ਗ੍ਰਿਫਤਾਰ
ਜੰਮੂ ਕਸ਼ਮੀਰ 'ਚ ਫ਼ੌਜ ਨੇ ਬਰਾਮਦ ਕੀਤੀ 2 ਕਰੋੜ ਤੋਂ ਵੱਧ ਦੀ ਭਾਰਤੀ ਤੇ ਵਿਦੇਸ਼ੀ ਕਰੰਸੀ
7 ਕਿਲੋ ਤੱਕ ਦਾ ਸ਼ੱਕੀ ਨਸ਼ੀਲਾਵੀ ਹੋਇਆ ਬਰਮਾਦ
ਜੰਮੂ-ਕਸ਼ਮੀਰ 'ਚ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ 'ਤੇ ਪਟੜੀ ਵਿਛਾਉਣ ਦਾ ਕੰਮ ਸ਼ੁਰੂ
ਤਿਆਰ ਹੋਣ 'ਤੇ 120 ਸਾਲ ਦਾ ਹੋਵੇਗਾ ਪੁਲ ਦਾ ਕਾਰਜਕਾਲ
ਜੰਮੂ-ਕਸ਼ਮੀਰ 'ਚ ਵੀਡੀਓ ਕਾਲ ਰਾਹੀਂ ਕਰਵਾਈ ਔਰਤ ਦੀ ਡਿਲੀਵਰੀ, ਬਰਫਬਾਰੀ ਕਾਰਨ ਨਹੀਂ ਪਹੁੰਚ ਸਕੀ ਹਸਪਤਾਲ
ਚਾ ਅਤੇ ਬੱਚਾ ਦੋਵੇਂ ਹਨ ਤੰਦਰੁਸਤ
ਜੰਮੂ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਭਿਆਨਕ ਸੜਕ ਹਾਦਸਾ, ਕਾਰ ਨੇ ਸਕੂਲੀ ਬੱਚਿਆਂ ਨੂੰ ਕੁਚਲਿਆ
ਇਕ ਬੱਚੇ ਦੀ ਮੌਤ ਕਈ ਜ਼ਖਮੀ
ਜੰਮੂ-ਕਸ਼ਮੀਰ : ਕਮਰੇ 'ਚ ਬਾਲੀ ਅੰਗੀਠੀ ਦੀ ਗੈਸ ਚੜ੍ਹਨ ਨਾਲ ਪਰਿਵਾਰ ਦੇ ਚਾਰ ਜੀਆਂ ਦੀ ਮੌਤ
ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ
ਜੰਮੂ 'ਚ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ, ਟਰੱਕ 'ਚ ਲੁਕੇ ਤਿੰਨ ਅੱਤਵਾਦੀਆਂ ਨੂੰ ਕੀਤਾ ਢੇਰ
ਮਾਰੇ ਗਏ ਅੱਤਵਾਦੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਅਤੇ ਤਲਾਸ਼ ਜਾਰੀ ਹੈ।
ਜੰਮੂ-ਕਸ਼ਮੀਰ: ਕੁਪਵਾੜਾ 'ਚ ਘੁਸਪੈਠ ਦੀ ਵੱਡੀ ਸਾਜ਼ਿਸ਼ ਨਾਕਾਮ, 1 ਅੱਤਵਾਦੀ ਢੇਰ, ਆਪਰੇਸ਼ਨ ਜਾਰੀ
ਦੋਵਾਂ ਕੋਲੋਂ ਹਥਿਆਰ ਤੇ ਗੋਲਾ ਬਾਰੂਦ ਵੀ ਹੋਇਆ ਬਰਾਮਦ
ਜੰਮੂ-ਸ੍ਰੀਨਗਰ ਹਾਈਵੇ 'ਤੇ ਟਰੱਕ 'ਚੋਂ 21 ਕਿਲੋ ਹੈਰੋਇਨ ਬਰਾਮਦ
ਪੁਲਿਸ ਨੇ ਹਿਰਾਸਤ 'ਚ ਲਿਆ ਡਰਾਈਵਰ
MP ਸਿਮਰਨਜੀਤ ਮਾਨ ਨੂੰ ਨਹੀਂ ਮਿਲੀ ਜੰਮੂ-ਕਸ਼ਮੀਰ ਜਾਣ ਦੀ ਇਜਾਜ਼ਤ, 14 ਨਵੰਬਰ ਨੂੰ ਹੋਵੇਗੀ ਅਗਲੀ ਸੁਣਵਾਈ
ਅਦਾਲਤ ਵਿਚ 14 ਨਵੰਬਰ ਨੂੰ ਹੋਵੇਗੀ ਅਗਲੀ ਸੁਣਵਾਈ