Srinagar
ਜੰਮੂ-ਕਸ਼ਮੀਰ ਦੇ ਨੇਤਾਵਾਂ ਨਾਲ ਕੱਲ੍ਹ ਹੋਵੇਗੀ PM ਦੀ High Level ਮੀਟਿੰਗ
ਵਿਸ਼ੇਸ਼ ਰਾਜ ਦਾ ਦਰਜਾ ਖਤਮ ਹੋਣ ਤੋਂ ਕਰੀਬ 22 ਮਹੀਨਿਆਂ ਬਾਅਦ PM Modi ਨੇ ਜੰਮੂ-ਕਸ਼ਮੀਰ ਦੇ ਪ੍ਰਮੁੱਖ ਸਿਆਸੀ ਦਲਾਂ ਦੇ ਨੇਤਾਵਾਂ ਨੂੰ ਮੀਟਿੰਗ ਲਈ ਸੱਦਾ ਦਿੱਤਾ ਹੈ।
ਜੰਮੂ ਕਸ਼ਮੀਰ ਵਿਚ ਅੱਤਵਾਦੀ ਹਮਲਾ: ਦੋ ਪੁਲਿਸ ਮੁਲਾਜ਼ਮ ਸ਼ਹੀਦ ਅਤੇ ਦੋ ਨਾਗਰਿਕਾਂ ਨੇ ਵੀ ਗਵਾਈ ਜਾਨ
ਜੰਮੂ-ਕਸ਼ਮੀਰ ਦੇ ਬਾਰਾਮੁਲਾ ਵਿਚ ਅੱਤਵਾਦੀਆਂ ਨੇ ਪੁਲਿਸ ਅਤੇ ਸੀਆਰਪੀਐਫ ਦੀ ਟੀਮ ’ਤੇ ਅੰਨ੍ਹੇਵਾਹ ਫਾਇਰਿੰਗ ਕੀਤੀ।
ਸਾਲਾਂ ਤੋਂ ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੀ ਬਜ਼ੁਰਗ ਔਰਤ ਦੀ ਝੁੱਗੀ 'ਚੋਂ ਮਿਲੇ ਲੱਖਾਂ ਰੁਪਏ
ਜੰਮੂ-ਕਸ਼ਮੀਰ (Jammu and Kashmir) ਦੇ ਰਾਜੌਰੀ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।
Pulwama ਵਿਚ ਅੱਤਵਾਦੀ ਹਮਲਾ: 3 ਅੱਤਵਾਦੀਆਂ ਨੇ BJP ਆਗੂ Rakesh Pandita ਨੂੰ ਮਾਰੀ ਗੋਲੀ
ਹਸਪਤਾਲ ਵਿਚ ਤੋੜਿਆ ਦਮ
ਜੰਮੂ ਕਸ਼ਮੀਰ ਦੇ ਪੁਲਿਸ ਅਧਿਕਾਰੀ ਦਵਿੰਦਰ ਸਿੰਘ ਨੂੰ ਕੀਤਾ ਗਿਆ ਬਰਖਾਸਤ
ਅੱਤਵਾਦੀ ਮਾਮਲੇ ਵਿਚ ਹੋਈ ਸੀ ਗ੍ਰਿਫ਼ਤਾਰੀ
J&K ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਹੋਇਆ ਕੋਰੋਨਾ, ਦੋ ਦਿਨ ਪਹਿਲਾਂ ਲਈ ਸੀ ਵੈਕਸੀਨ
ਮੈਂ ਪਿਛਲੇ ਇਕ ਸਾਲ ਤੋਂ ਇਸ ਵਾਇਰਸ ਤੋਂ ਬਚਣ ਦੀ ਪੁਰੀ ਕੋਸ਼ਿਸ਼ ਕੀਤੀ- ਉਮਰ ਅਬਦੁੱਲਾ
ਫਾਰੂਕ ਅਬਦੁੱਲਾ ਦੀ ਕੋਰੋਨਾ ਰਿਪੋਰਟ ਫਿਰ ਆਈ ਪਾਜ਼ੇਟਿਵ, ਸ਼੍ਰੀਨਗਰ ਦੇ ਹਸਪਤਾਲ ਚੱਲ ਰਿਹਾ ਇਲਾਜ
85 ਸਾਲਾ ਅਬਦੁੱਲਾ 30 ਮਾਰਚ ਨੂੰ ਪਾਏ ਗਏ ਸਨ ਕੋਰੋਨਾ ਸਕਾਰਾਤਮਕ
ਕਈ ਭਾਜਪਾ ਆਗੂ ਵੀ ਕਿਸਾਨ ਅੰਦੋਲਨ ਪ੍ਰਤੀ ਅਪਣੀ ਪਾਰਟੀ ਦੀ ਨੀਤੀ ਤੋਂ ਦੁਖੀ
ਇਕ ਸਾਬਕਾ ਮੰਤਰੀ ਨੇ ਦਿਤੀ ਸੱਭ ਤੋਂ ਪਹਿਲਾਂ ਇਸ ਦੇ ਹੱਲ ਦੀ ਸਲਾਹ
21 ਸਾਲ ਮਗਰੋਂ ਵੀ ਕਿਸੇ ਨਹੀਂ ਪੂੰਝੇ ਛੱਤੀ ਸਿੰਘਪੁਰਾ ਦੇ ਸਿੱਖਾਂ ਦੇ ਹੰਝੂ
21 ਮਾਰਚ 2000 ਨੂੰ ਹੋਇਆ ਸੀ 35 ਸਿੱਖਾਂ ਦਾ ਕਤਲ
ਸ਼ੋਪੀਆਂ: ਸੁਰੱਖਿਆ ਬਲਾਂ ਨਾਲ ਮੁਠਭੇੜ ਦੌਰਾਨ ਇਕ ਅੱਤਵਾਦੀ ਢੇਰ
ਸ਼ਨੀਵਾਰ ਸ਼ਾਮ ਤੋਂ ਹੀ ਮੁਠਭੇੜ ਜਾਰੀ