Jammu and Kashmir
Ladakh News : ਲੱਦਾਖ ਸਕਾਊਟਸ ਰੈਜੀਮੈਂਟਲ ਸੈਂਟਰ, ਲੇਹ ਵਿਖੇ ਸ਼ਾਨਦਾਰ ਪਾਸਿੰਗ ਆਊਟ ਪਰੇਡ,194 ਅਗਨੀਵੀਰ ਭਾਰਤੀ ਫੌਜ ’ਚ ਸ਼ਾਮਲ ਹੋਏ
Ladakh News : 5 ਜੂਨ 2025 ਨੂੰ ਲੱਦਾਖ ਸਕਾਊਟਸ ਰੈਜੀਮੈਂਟਲ ਸੈਂਟਰ, ਲੇਹ ਵਿਖੇ ਇੱਕ ਸ਼ਾਨਦਾਰ ਪਾਸਿੰਗ ਆਊਟ ਪਰੇਡ ਆਯੋਜਿਤ ਕੀਤੀ ਗਈ
Jammu Kashmir News : ਫੌਜ ਮੁਖੀ ਨੇ ਬੀ.ਐਸ.ਐਫ. ਦੀ ਮਹਿਲਾ ਅਧਿਕਾਰੀ ਨੂੰ ਕੀਤਾ ਸਨਮਾਨਿਤ
Jammu Kashmir News : ਆਪਰੇਸ਼ਨ ਸੰਧੂਰ ਦੌਰਾਨ ਭੂਮਿਕਾ ਲਈ ਸਾਬਕਾ ਫ਼ੌਜੀਆਂ ਦੀ ਸ਼ਲਾਘਾ ਕੀਤੀ
Appointment Letters: ਪਾਕਿ ਗੋਲੀਬਾਰੀ ਨਾਲ ਪ੍ਰਭਾਵਤ ਪਰਵਾਰਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਵੰਡੇ
28 ਲੋਕਾਂ ਦੇ ਪਰਵਾਰਾਂ ਨਾਲ ਕੌਮੀ ਇਕਜੁੱਟਤਾ ਜ਼ਾਹਰ ਕੀਤੀ
Amit Shah in Jammu and Kashmir: ਪਾਕਿਸਤਾਨੀ ਗੋਲੀਬਾਰੀ ਵਿਚ ਨੁਕਸਾਨੇ ਗਏ ਗੁਰਦੁਆਰਾ ਸਿੰਘ ਸਭਾ ਦਾ ਅਮਿਤ ਸ਼ਾਹ ਨੇ ਕੀਤਾ ਦੌਰਾ
ਜਲਦੀ ਹੀ ਪੈਕੇਜ ਦੇ ਐਲਾਨ ਦਾ ਭਰੋਸਾ ਦਿਤਾ
Jammu and Kashmir: ਬੀ.ਐਸ.ਐਫ. ਨੇ 118 ਪਾਕਿ ਚੌਕੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਤਾ : ਅਮਿਤ ਸ਼ਾਹ
ਕਿਹਾ, ਬੀ.ਐਸ.ਐਫ. ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿਤਾ, ਜਿਸ ਤੋਂ ਬਾਹਰ ਨਿਕਲਣ ’ਚ ਉਨ੍ਹਾਂ ਨੂੰ ਕਈ ਸਾਲ ਲੱਗਣਗੇ
Ghulam Nabi Azad News: ਕੁਵੈਤ ਵਿੱਚ ਸਰਬ-ਪਾਰਟੀ ਵਫ਼ਦ ਦੇ ਦੌਰੇ ਦੌਰਾਨ ਗੁਲਾਮ ਨਬੀ ਆਜ਼ਾਦ ਦੀ ਵਿਗੜੀ ਸਿਹਤ, ਹਸਪਤਾਲ ਵਿੱਚ ਕਰਵਾਇਆ ਭਰਤੀ
Ghulam Nabi Azad News: ਕੁਵੈਤ ਵਿੱਚ ਬਹੁਤ ਜ਼ਿਆਦਾ ਗਰਮੀ ਕਾਰਨ ਹੋਏ ਬੀਮਾਰ
Jammu and Kashmir: ਬਿਜਲੀ ਡਿੱਗਣ ਕਾਰਨ 100 ਤੋਂ ਵੱਧ ਪਸ਼ੂਆਂ ਦੀ ਮੌਤ
ਪਸ਼ੂ ਪਾਲਕਾਂ ਨੇ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ
Jammu and Kashmir News : ਜੰਮੂ-ਕਸ਼ਮੀਰ ਦੇ ਨੀਟ ਦੇ ਉਮੀਦਵਾਰ ਨੇ ਕੋਟਾ ’ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Jammu and Kashmir News : ਇਹ ਵਿਦਿਆਰਥਣ ਨੀਟ ਦੇ ਇਮਤਿਹਾਨ ਦੀ ਤਿਆਰੀ ਲਈ ਕੋਟਾ ਪਹੁੰਚੀ ਸੀ।
Jammu and Kashmir News : ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 24 ਮਈ ਨੂੰ ਤੂਫਾਨ ਪ੍ਰਭਾਵਿਤ ਪੁੰਛ ਦਾ ਦੌਰਾ ਕਰਨਗੇ
Jammu and Kashmir News : ਰਾਹੁਲ ਗਾਂਧੀ ਚੱਕਰਵਾਤ ਪ੍ਰਭਾਵਿਤ ਇਲਾਕਿਆਂ ਦਾ ਲੈਣਗੇ ਜਾਇਜ਼ਾ
Jammu and Kashmir News : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਅੱਤਵਾਦੀਆਂ ਨਾਲ ਮੁਕਾਬਲਾ ਜਾਰੀ, ਇੱਕ ਜਵਾਨ ਸ਼ਹੀਦ
Jammu and Kashmir News : ਭਾਰਤੀ ਫੌਜ, CRPF ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਇੱਕ ਸਾਂਝੀ ਟੀਮ ਕਾਰਵਾਈ ਨੂੰ ਦੇ ਰਹੀ ਅੰਜਾਮ