Jammu and Kashmir
Kishtwar Encounter News : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਮੁਠਭੇੜ, ਸੁਰੱਖਿਆ ਬਲਾਂ ਨੇ 3-4 ਅਤਿਵਾਦੀਆਂ ਨੂੰ ਘੇਰਿਆ
Kishtwar Encounter News : ਇਲਾਕੇ ਵਿੱਚ ਤਲਾਸ਼ੀ ਮੁਹਿੰਮ ਜਾਰੀ
Shopian Terrorists Arrested News: ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿੱਚ ਅਤਿਵਾਦੀਆਂ ਦੇ ਦੋ ਸਾਥੀ ਕੀਤੇ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿਚ ਹਥਿਆਰ ਹੋਏ ਬਰਾਮਦ
Jammu and Kashmir News : ਜੰਮੂ-ਕਸ਼ਮੀਰ ਦੇ ਪੁੰਛ ’ਚ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ਧਮਾਕਾ, ਜਵਾਨ ਜ਼ਖਮੀ
Jammu and Kashmir News :ਬਾਰੂਦੀ ਸੁਰੰਗ ’ਚ ਧਮਾਕਾ ਉਸ ਸਮੇਂ ਹੋਇਆ ਜਦੋਂ ਜਵਾਨ ਅੱਜ ਦੁਪਹਿਰ ਦਿਗਵਾਰ ਸੈਕਟਰ ਦੇ ਇਲਾਕੇ ’ਚ ਗਸ਼ਤ ਕਰ ਰਹੇ ਸਨ।
Jhelum Water Dispute : ਉਮਰ ਨੇ ਕਿਹਾ 'ਮਹਿਬੂਬਾ ਪਾਕਿਸਤਾਨ ਦੀ ਭਾਸ਼ਾ ਬੋਲ ਰਹੀ ਹੈ', ਮੁਫਤੀ ਨੇ ਕਿਹਾ 'ਪਾਣੀ ਨੂੰ ਹਥਿਆਰ ਨਾ ਬਣਾਓ'
Jhelum Water Dispute : ਇਸ ਤਿੱਖੇ ਰਾਜਨੀਤਿਕ ਟਕਰਾਅ ਵਿੱਚ, ਦੋਵਾਂ ਨੇਤਾਵਾਂ ਨੇ ਇੱਕ ਦੂਜੇ ਦੇ ਬਿਆਨਾਂ ਦਾ ਖੁੱਲ੍ਹ ਕੇ ਜਵਾਬ ਦਿੱਤਾ।
Pulwama Encounter News: ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਇਕ ਅਤਿਵਾਦੀ ਢੇਰ, ਅਤਿਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਐਨਕਾਊਂਟਰ
ਪੁਲਵਾਮਾ ਦੇ ਤਰਾਲ ਚ 2 ਤੋਂ 3 ਅਤਿਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ
Omar Abdullah News: ਭਾਰਤ-ਪਾਕਿ ਸਮਝੌਤੇ ਤੋਂ ਬਾਅਦ ਉਮਰ ਅਬਦੁੱਲਾ ਨੇ ਹਸਪਤਾਲ ਦਾ ਕੀਤਾ ਦੌਰਾ
ਸ਼ਹੀਦ ਬੀਐਸਐਫ ਜਵਾਨ ਨੂੰ ਸ਼ਰਧਾਂਜਲੀ ਭੇਟ
Jammu and Kashmir: ਆਪ੍ਰੇਸ਼ਨ ਸੰਧੂਰ ਤੋਂ ਬਾਅਦ ਰਾਜੌਰੀ ਦੇ ਲੋਕਾਂ ਛੱਡੇ ਘਰ, ਦੇਖੋ ਸਪੈਸ਼ਲ ਰਿਪੋਰਟ
ਰਾਜੌਰੀ ਵਿਖੇ ਰੁਜ਼ਗਾਰ ਲਈ ਆਏ ਸੀ ਪਰ ਜਾਨ ਬਚਾਉਣ ਲਈ ਵਾਪਸ ਜਾ ਰਹੇ- ਪ੍ਰਵਾਸੀ ਮਹਿਲਾ
Jammu and Kashmir ਵਿੱਚ ਗੋਲੀਬਾਰੀ ਦੌਰਾਨ ਇਕ ਹੋਰ ਫ਼ੌਜੀ ਸ਼ਹੀਦ
ਗੋਲੀਬਾਰੀ ਦੌਰਾਨ ਕਾਰਵਾਈ ਵਿੱਚ ਇੱਕ ਹੋਰ ਫੌਜੀ ਜਵਾਨ ਸ਼ਹੀਦ
Pak-India News: ਸ੍ਰੀਨਗਰ ਹਵਾਈ ਅੱਡੇ ਅਤੇ ਅਵੰਤੀਪੋਰਾ ਹਵਾਈ ਫ਼ੌਜ ਦੇ ਅੱਡੇ ’ਤੇ ਡਰੋਨ ਹਮਲੇ ਨਾਕਾਮ
ਪਾਕਿਸਤਾਨੀ ਫੌਜ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿਤਾ
Operation Sindhur ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਲਗਾਤਾਰ ਪਾਕਿ ਵੱਲੋਂ ਹਮਲੇ, ਗਰਾਊਂਡ ਜ਼ੀਰੋ ਤੋਂ ਸਪੈਸ਼ਲ ਰਿਪੋਰਟ
ਗੁਰਦੁਆਰਾ ਸਾਹਿਬ ਨੇ ਦਿੱਤੀ ਸੈਂਕੜੇ ਲੋਕਾਂ ਨੂੰ ਪਨਾਹ