Jammu and Kashmir
Kupwara Encounter News: ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਸੁਰੱਖਿਆ ਬਲਾਂ ਨੇ ਇਕ ਅਤਿਵਾਦੀ ਨੂੰ ਕੀਤਾ ਢੇਰ, ਤਲਾਸ਼ੀ ਮੁਹਿੰਮ ਜਾਰੀ
Kupwara Encounter News: ਸੁਰੱਖਿਆ ਬਲਾਂ ਨੇ ਇੱਕ ਏਕੇ-47 ਰਾਈਫਲ ਅਤੇ ਹੋਰ ਹਥਿਆਰ ਅਤੇ ਗੋਲਾ ਬਾਰੂਦ ਕੀਤਾ ਬਰਾਮਦ
Jammu and kashmir News : ਰਾਜੌਰੀ ’ਚ ਸਰਹੱਦ ਪਾਰ ਤੋਂ ਗੋਲੀਬਾਰੀ, ਇੱਕ ਜਵਾਨ ਜ਼ਖ਼ਮੀ
Jammu and kashmir News : ਜ਼ਖ਼ਮੀ ਸਿਪਾਹੀ ਗੋਰਖਾ ਰੈਜੀਮੈਂਟ ਨਾਲ ਹੈ ਸਬੰਧਤ, ਫੌਜ ਨੇ ਇਲਾਕੇ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ
Reasi Accident News: ਜੰਮੂ-ਕਸ਼ਮੀਰ ਦੇ ਰਿਆਸੀ 'ਚ ਵੱਡਾ ਹਾਦਸਾ, ਖੱਡ ਵਿਚ ਡਿੱਗਿਆ ਟੈਂਪੂ ਟਰੈਵਲਰ, 4 ਦੀ ਮੌਤ
Reasi Accident News: 8 ਲੋਕ ਹੋਏ ਜ਼ਖ਼ਮੀ
ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ- 'ਅੱਜ ਪੀਓਕੇ ਵਾਪਸ ਲਿਆਓ, ਉਸ ਹਿੱਸੇ ਨੂੰ ਨਾ ਭੁੱਲੋ ਜੋ ਚੀਨ ਕੋਲ ਹੈ'
ਜੈਸ਼ੰਕਰ ਨੇ ਕਿਹਾ ਸੀ ਕਿ ਜੇਕਰ ਪਾਕਿਸਤਾਨ ਪੀਓਕੇ ਖਾਲੀ ਕਰ ਦਿੰਦਾ ਹੈ, ਤਾਂ ਇਹ ਮੁੱਦਾ ਹੱਲ ਹੋ ਜਾਵੇਗਾ।
Baramulla News : ਬਾਰਾਮੂਲਾ ’ਚ ਓਲਡ ਟਾਊਨ ਪੁਲਿਸ ਚੌਕੀ ਨੇੜੇ ਸ਼ੱਕੀ ਗ੍ਰਨੇਡ ਹਮਲਾ, ਜੰਮੂ-ਕਸ਼ਮੀਰ ’ਚ ਅਲਰਟ ਜਾਰੀ
Baramulla News : ਹਮਲੇ ਵਾਲੀ ਥਾਂ ਨੇੜਿਓਂ ਗ੍ਰਨੇਡ ਪਿੰਨ ਮਿਲਿਆ, ਲੰਘੀ ਰਾਤ ਸਵਾ 9 ਵਜੇ ਹੋਇਆ ਹਮਲਾ
Tangmarg News : ਗੁਲਮਰਗ ਵਿੱਚ ਬਰਫ਼ ਖਿਸਕਣ, ਬਰਫ਼ ਖਿਸਕਣ ਦੀ ਰਿਪੋਰਟ; ਕੋਈ ਜਾਨੀ ਨੁਕਸਾਨ ਨਹੀਂ ਹੋਇਆ: ਪੁਲਿਸ
Tangmarg News : ਐਸਡੀਪੀਓ ਤੰਗਮਾਰਗ ਨੇ ਕਿਹਾ ਕਿ ਖੇਤਰ ਦੇ ਸਾਰੇ ਵਿਅਕਤੀ ਸੁਰੱਖਿਅਤ ਹਨ
ਕੇਂਦਰੀ ਸੜਕ ਆਵਾਜਾਈ ਮੰਤਰਾਲੇ ਨੇ ਜੰਮੂ-ਕਸ਼ਮੀਰ ਨੂੰ ਟੋਲ ਦਰਾਂ ਘਟਾਉਣ ਦੇ ਦਿਤੇ ਹੁਕਮ
ਟੋਲ ਵਸੂਲੀ ਤੋਂ ਛੋਟ ਦੇਣ ਦੀ ਮੰਗ
Jammu and Kashmir: ਰਾਜੌਰੀ ਵਿੱਚ ਫ਼ੌਜ ਦੀ ਗੱਡੀ ਉੱਤੇ ਹੋਇਆ ਹਮਲਾ
LOC ਨੇੜੇ ਸੁੰਦਰਬਨੀ ਵਿੱਚ ਫ਼ੌਜ ਦੀ ਗੱਡੀ ਨੂੰ ਬਣਾਇਆ ਨਿਸ਼ਾਨਾ
Srinagar News : ਕਸ਼ਮੀਰ ਵਿੱਚ ਪਾਣੀ ਦਾ ਸੰਕਟ, ਪਹਿਲੀ ਵਾਰ ਸੁੱਕਿਆ ਇੱਛਾਬਲ ਝਰਨਾ, ਕਿਸਾਨ ਚਿੰਤਤ
Srinagar News : ਇਹ ਝਰਨਾ 15 ਪਿੰਡਾਂ ਲਈ ਹੈ ਮੁੱਖ ਸਰੋਤ, 80 ਫੀਸਦੀ ਮੀਂਹ ਪਿਆ ਘੱਟ : ਮੌਸਮ ਵਿਭਾਗ
Jammu Kashmir News : ਧਰੀਆਂ ਧਰਾਈਆਂ ਰਹਿ ਗਈਆਂ ਵਿਆਹ ਦੀਆਂ ਤਿਆਰੀਆਂ, ਘਰ ਆਏ ਤਾਬੂਤ
ਅਤਿਵਾਦੀ ਹਮਲੇ ’ਚ ਦੋਵੇਂ ਜਵਾਨ ਹੋਏ ਸ਼ਹੀਦ