Jammu and Kashmir
Poonch News : ਸਰਹੱਦੀ ਖੇਤਰ ਦੇ ਗੁਰਦੁਆਰਿਆ ’ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਹੁੰਚਾਏ ਜਾ ਰਹੇ ਸੁਰੱਖਿਅਤ ਜਗ੍ਹਾ ’ਤੇ
Poonch News : ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਵੱਖ-ਵੱਖ ਸਰਹੱਦੀ ਪਿੰਡਾਂ ਦਾ ਕੀਤਾ ਜਾ ਰਿਹਾ ਦੌਰਾ
India Pakistan Attack News: ਜੰਮੂ 'ਚ ਮੁੜ ਬਲੈਕ ਆਊਟ, ਪਾਕਿਸਤਾਨ ਵੱਲੋਂ ਭਾਰੀ ਗੋਲੀਬਾਰੀ ਜਾਰੀ
ਪਾਕਿ ਵੱਲੋਂ ਮੁੜ ਫਾਇਰਿੰਗ ਸ਼ੁਰੂ ਕੀਤੀ ਗਈ
Operation Sindoor : ਜੰਮੂ ਕਸ਼ਮੀਰ ਦੇ ਪਿੰਡ 'ਚ ਹੋਈ ਗੋਲੀਬਾਰੀ, ਪੀੜਤ ਮਹਿਲਾ ਨੇ ਦਰਦ ਕੀਤਾ ਬਿਆਨ
Operation Sindoor : ਕਿਹਾ ਕਿ "ਸਾਨੂੰ ਕੁਝ ਪਤਾ ਨਹੀਂ ਲੱਗਿਆ ਕਿ ਅਚਾਨਕ ਗੋਲ਼ੇ ਕਿੱਥੋਂ ਆਉਣ ਲੱਗੇ"।
Jammu & Kashmir : ਪੁਣਛ ਵਿਖੇ ਗੁਰਦੁਆਰਾ ਸਾਹਿਬ ’ਤੇ ਹਮਲਾ, ਰਾਗੀ ਸਿੰਘ ਸਮੇਤ ਤਿੰਨ ਦੀ ਮੌਤ
'ਗੁਰਦੁਆਰਾ ਸਾਹਿਬ ਦੇ ਰਾਗੀ ਸਿੰਘ ਸਮੇਤ ਤਿੰਨ ਦੀ ਮੌਤ'
Jammu and Kashmir ਦੇ ਰਾਮਬਨ 'ਚ ਫੌਜ ਦੀ ਗੱਡੀ ਖੱਡ 'ਚ ਡਿੱਗੀ, ਤਿੰਨ ਜਵਾਨਾਂ ਦੀ ਮੌਤ
ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਇੱਕ ਫੌਜ ਦਾ ਵਾਹਨ ਸੜਕ ਤੋਂ ਤਿਲਕ ਕੇ ਡੂੰਘੀ ਖੱਡ ਵਿੱਚ ਡਿੱਗ ਗਿਆ।
Jammu and Kashmir: ਜਵਾਨ ਮੁਨੀਰ ਅਹਿਮਦ ਨੇ ਪਾਕਿ ਕੁੜੀ ਨਾਲ ਕੀਤਾ ਸੀ ਵਿਆਹ, CRPF ਨੇ ਕੀਤਾ ਬਰਖਾਸਤ
'ਅਹਿਮਦ ਨੂੰ ਨਿਯਮਾਂ ਦੇ ਤਹਿਤ "ਸੇਵਾ ਤੋਂ ਬਰਖਾਸਤ" ਕੀਤਾ ਗਿਆ'
Ramban Army Vehicle Falls into Gorge: ਜੰਮੂ-ਕਸ਼ਮੀਰ ਦੇ ਰਾਮਬਨ ਵਿੱਚ ਖੱਡ ਵਿਚ ਡਿੱਗੀ ਫ਼ੌਜ ਦੀ ਗੱਡੀ, 3 ਜਵਾਨ ਹੋਏ ਸ਼ਹੀਦ
Ramban Army Vehicle Falls into Gorge : ਫ਼ੌਜ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ
Pakistan News: ਜੰਗ ਹੋਈ ਤਾਂ 4 ਦਿਨ ਵੀ ਭਾਰਤ ਸਾਹਮਣੇ ਨਹੀਂ ਟਿਕ ਪਾਵੇਗਾ ਪਾਕਿਸਤਾਨ, ਗੋਲਾ-ਬਾਰੂਦ ਦੀ ਘਾਟ ਨਾਲ ਜੂਝ ਰਿਹਾ ਪਾਕਿ
Pakistan News: ਪਾਕਿਸਤਾਨ ਦੇ ਸਾਬਕਾ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਵੀ ਇਸ ਗੱਲ ਨੂੰ ਕਰ ਚੁੱਕੇ ਹਨ ਸਵੀਕਾਰ
Pahalgam terrorist attack: ਪਹਿਲਗਾਮ ਹਮਲੇ ਦੇ ਪੀੜਤ ਸ਼ੁਭਮ ਦੀ ਪਤਨੀ ਨੇ ਪਤੀ ਲਈ ਮੰਗਿਆ ਸ਼ਹੀਦ ਦਾ ਦਰਜਾ
ਦਸ ਦਿਨ ਬੀਤ ਗਏ ਹਨ, ਅਜੇ ਤਕ ਹਮਲੇ ਲਈ ਜ਼ਿੰਮੇਵਾਰ ਲੋਕਾਂ ਵਿਰੁਧ ਕੋਈ ਅਸਰਦਾਰ ਕਾਰਵਾਈ ਨਹੀਂ ਹੋਈ : ਆਸ਼ਾਨਿਆ ਦਿਵੇਦੀ