Jammu and Kashmir
ਕੁਪਵਾੜਾ ਵਿਚ ਅਤਿਵਾਦੀ ਹਲਾਕ
ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਫ਼ੌਜੀਆਂ ਨੇ ਕੰਟਰੋਲ ਰੇਖਾ ’ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਅਗਿਆਤ ਅਤਿਵਾਦੀ ਨੂੰ ਹਲਾਕ ਕਰ ਦਿਤਾ।
ਕੋਰੋਨਾ ਕਾਰਨ ਜੰਮੂ-ਕਸ਼ਮੀਰ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦਾ ਕਾਰਜਕਾਲ 3 ਮਹੀਨਿਆਂ ਲਈ ਵਧਿਆ
ਮੌਜੂਦਾ ਕਮੇਟੀ ਹੀ ਸੰਭਾਲੇਗੀ ਗੁਰਦਵਾਰਿਆਂ ਦੀ ਸੇਵਾ ਸੰਭਾਲ
ਭੂਚਾਲ ਦੇ ਝਟਕਿਆਂ ਨਾਲ ਹਿੱਲੀ ਲੱਦਾਖ ਦੀ ਧਰਤੀ, ਕਾਰਗਿਲ ਤੋਂ 119 ਕਿਲੋਮੀਟਰ ਦੂਰ ਸੀ ਕੇਂਦਰ!
ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.5 ਮਾਪੀ ਗਈ
ਲੱਦਾਖ ਤੋਂ ਬਾਅਦ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਆਇਆ ਭੂਚਾਲ
ਲੱਦਾਖ ਦੇ ਕਾਰਗਿਲ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੁਚਾਲ ਰਿਕਟਰ ....
ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਦੀ ਕਮੇਟੀ ਨੇ ਗੁਰਦਵਾਰਾ ਸਾਹਿਬ ਦੇ ਪ੍ਰਚਾਰਕ ਨੂੰ ਕੀਤਾ ਫ਼ਾਰਗ਼
ਭਾਈ ਪੁਸ਼ਪਿੰਦਰ ਸਿੰਘ ਦੀ ਹਰ ਮਹੀਨੇ ਦੀ ਤਨਖ਼ਾਹ ਜੋ ਕਿ ਪ੍ਰਬੰਧਕਾਂ ਵਲੋਂ ਹਰ ਮਹੀਨੇ ਚੈੱਕ ਰਾਹੀ ਉਸ ਦੇ ਅਕਾਊਂਟ ਵਿਚ ਪਾਈ ਜਾਂਦੀ ਰਹੀ।
ਗੋਲੀਬਾਰੀ ‘ਚ ਹੋਈ ਦਾਦੇ ਦੀ ਮੌਤ, ਜਵਾਨ ਨੇ 3 ਸਾਲ ਦੇ ਬੱਚੇ ਨੂੰ ਸੁਰੱਖਿਅਤ ਪਹੁੰਚਾਇਆ ਘਰ
ਜੰਮੂ-ਕਸ਼ਮੀਰ ਵਿਚ ਅਤਿਵਾਦੀਆਂ ਦੇ ਹਮਲੇ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ।
ਅਨੰਤਨਾਗ ਵਿਚ ਮੁਕਾਬਲੇ ਦੌਰਾਨ ਦੋ ਅਤਿਵਾਦੀ ਹਲਾਕ
ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿਚ ਦੋ ਅਤਿਵਾਦੀ ਮਾਰੇ ਗਏ।
ਕੁਪਵਾੜਾ 'ਚ 65 ਕਰੋੜ ਦੀ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ
ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਪੁਲਿਸ ਅਤੇ ਫ਼ੌਜ ਨੂੰ ਵੱਡੀ ਸਫ਼ਲਤਾ ਮਿਲੀ ਹੈ। ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਨਾਰਕੋ-ਟੈਰਰ ਮਾਡਿਊਲ ਦਾ ਪਰਦਾਫਾਸ ਕੀਤਾ ਹੈ।
ਗਲਵਾਨ ਘਾਟੀ 'ਚ ਝੜਪ ਵਾਲੀ ਜਗ੍ਹਾ ਤੋਂ 1 ਕਿਲੋਮੀਟਰ ਪਿੱਛੇ ਹਟੀ ਚੀਨੀ ਫ਼ੌਜ ਪਰ ਦੂਜੇ ਹਿੱਸੇ ਵਿਚ ..
ਦੇਪਸਾਂਗ ਵਿਚ ਤੰਬੂ ਗੱਡੇ ਤੇ ਤੋਪਾਂ ਪਹੁੰਚਾਈਆਂ
ਕੀ ਸਿੱਖ ਸਿਰਫ਼ ਸਰਹੱਦਾਂ 'ਤੇ ਲੜਨ ਵਾਸਤੇ ਹੀ ਰਹਿ ਗਏ ਹਨ : ਤਰਲੋਚਨ ਸਿੰਘ ਵਜ਼ੀਰ
ਮਾਮਲਾ ਜੰਮੂ-ਕਸ਼ਮੀਰ ਪਬਲਿਕ ਸਰਵਿਸ ਕਮਿਸ਼ਨ ਦਾ