Jammu and Kashmir
ਕਸ਼ਮੀਰ ’ਚ ਤਾਪਮਾਨ ਘਟਿਆ, ਸ਼ਨਿਚਰਵਾਰ ਤੋਂ ਮੀਂਹ, ਬਰਫ਼ਬਾਰੀ ਹੋਣ ਦੀ ਸੰਭਾਵਨਾ
ਗੁਲਮਰਗ ਵਿਚ ਘੱਟੋ ਘੱਟ ਤਾਪਮਾਨ ਮਨਫ਼ੀ ਤੋਂ 5.6 ਡਿਗਰੀ ਸੈਲਸੀਅਸ ਹੇਠਾਂ ਰਿਹਾ
ਜੰਮੂ ਕਸ਼ਮੀਰ ਚੋਣਾਂ ਦੇ ਨਤੀਜੇ ,ਕਸ਼ਮੀਰੀਆਂ ਦਾ ਫ਼ੈਸਲਾ ਸਰਕਾਰ ਲਈ ਵੀ ਤੇ ਕਾਂਗਰਸ ਲਈ ਵੀ ਵੱਡਾ ਸਬਕ
ਭਾਜਪਾ ਦੀ ਅਜਿਹੀ ਪਹੁੰਚ ਸ਼ਾਇਦ ਉਨ੍ਹਾਂ ਨੂੰ ਦੇਸ਼ ਦੀ ਸੱਭ ਤੋਂ ਵੱਡੀ ਪਾਰਟੀ ਬਣਾਉਂਦੀ ਹੈ।
ਕਾਂਗਰਸ ਦੇ ਸੰਸਦ ਮੈਂਬਰ ਮਦਨ ਲਾਲ ਸ਼ਰਮਾ ਦਾ ਦਿਹਾਂਤ
ਸਵੇਰੇ 1 ਵਜੇ ਲਏ ਆਖ਼ਰੀ ਸਾਹ
ਜੰਮੂ ਕਸ਼ਮੀਰ : ਕੁਲਗਾਮ ’ਚ ਲਸਕਰ ਦੇ ਦੋ ਅਤਿਵਾਦੀਆਂ ਨੇ ਕੀਤਾ ਆਤਮ ਸਮਰਪਣ
ਪੁਲਿਸ ਨੇ ਉਨ੍ਹਾਂ ਕੋਲੋਂ ਦੋ ਪਿਸਤੌਲ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ।
ਨਹੀਂ ਰੀਸਾਂ ਕਸ਼ਮੀਰ ਦੀ 10ਵੀਂ 'ਚ ਪੜ੍ਹਦੀ ਸਿੱਖ ਕੁੜੀ ਦੀਆਂ,ਛੋਟੀ ਉਮਰੇ ਹੀ ਬਣ ਗਈ ਲੱਖਪਤੀ
ਕੌਣ ਬਣੇਗਾ ਕਰੋੜਪਤੀ ਦੇ 12ਵੇਂ ਸੀਜ਼ਨ ਵਿਚ ਪ੍ਰੀਆ ਕੌਰ ਨੇ ਜਿੱਤੇ 25 ਲੱਖ ਰੁਪਏ
ਕਸ਼ਮੀਰੀਆਂ ਨੇ ਵੀ ਕੀਤਾ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਬੁਲੰਦ
ਸ੍ਰੀਨਗਰ ਦੇ ਲਾਲ ਚੌਕ ਵਿਚ ਸਮਾਜ ਸੇਵੀ ਜਥੇਬੰਦੀਆਂ ਅਤੇ ਨੌਜਵਾਨਾਂ ਨੇ ਕਿਸਾਨਾਂ ਦੇ ਹੱਕ ਵਿਚ ਰੋਸ ਪ੍ਰਦਰਸ਼ਨ ਕੀਤਾ
ਜੰਮੂ-ਕਸ਼ਮੀਰ ਵਿੱਚ ਪੁਲਵਾਮਾ ਵਿੱਚ ਸਰਚ ਆਪ੍ਰੇਸ਼ਨ ਦੌਰਾਨ ਅੱਤਵਾਦੀਆਂ ਦਾ ਮੁਕਾਬਲਾ,ਫਾਇਰਿੰਗ ਜਾਰੀ
। ਸੀਆਰਪੀਐਫ ਦੀ 182 ਵੀਂ ਬਟਾਲੀਅਨ ਅਤੇ ਜੰਮੂ ਪੁਲਿਸ ਮੋਰਚੇ 'ਤੇ ਖੜੀ ਹੈ। ਦੋਵਾਂ ਪਾਸਿਆਂ ਤੋਂ ਫਾਇਰਿੰਗ ਚੱਲ ਰਹੀ ਹੈ।
ਸ਼ਹਿਲਾ ਰਾਸ਼ਿਦ ਦੇ ਪਿਤਾ ਨੇ ਇਕ ਸ਼ਿਕਾਇਤ ਦਰਜ ਕਰਵਾਈ,ਕਿਹਾ- ਅਪਰਾਧਿਕ ਗਤੀਵਿਧੀਆਂ ਵਿਚ ਹੈ ਸ਼ਾਮਿਲ
ਅਬਦੁੱਲ ਰਾਸ਼ਿਦ ਸ਼ੌਰਾ ਨੇ ਆਪਣੀ ਬੇਟੀ ਦੁਆਰਾ ਚਲਾਏ ਜਾ ਰਹੇ ਐਨ.ਜੀ.ਓ ਅਤੇ ਹੋਰ ਜਾਇਦਾਦਾਂ ਦੀ ਜਾਂਚ ਦੀ ਮੰਗ ਕੀਤੀ ਹੈ।
ਭਾਜਪਾ 'ਤੇ ਭੜਕੀ ਮਹਿਬੂਬਾ ਮੁਫਤੀ- ਜੇ ਸਾਰੇ ਅੱਤਵਾਦੀ ਹਨ ਤਾਂ ਹਿੰਦੁਸਤਾਨੀ ਕੌਣ ਹਨ ?
ਮੁਸਲਮਾਨਾਂ ਨੂੰ 'ਪਾਕਿਸਤਾਨੀ, ਸਰਦਾਰਾਂ ਨੂੰ 'ਖਾਲਿਸਤਾਨੀ' ਕਹਿੰਦੇ ਹਨ ਭਾਜਪਾ ਵਰਕਰ- ਪੀਡੀਪੀ ਮੁਖੀ
ਵਿਸ਼ੇਸ਼ ਦਰਜਾ ਖਤਮ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਪਹਿਲੀਆਂ ਚੋਣਾਂ
ਡੀਡੀਸੀ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਜਾਰੀ