Jammu and Kashmir
ਜੰਮੂ-ਕਸ਼ਮੀਰ ਦੇ ਨਗਰੋਟਾ ਵਿਚ ਫੌਜ ਨੇ ਢੇਰ ਕੀਤੇ 4 ਅੱਤਵਾਦੀ, ਜੰਮੂ-ਸ੍ਰੀਨਗਰ ਹਾਈਵੇਅ ਬੰਦ
ਜੈਸ਼ ਏ ਮੁਹੰਮਦ ਅੱਤਵਾਦੀ ਸੰਗਠਨ ਨਾਲ ਦੱਸਿਆ ਜਾ ਰਿਹਾ ਹੈ ਅੱਤਵਾਦੀਆਂ ਦਾ ਸਬੰਧ
ਬਰਫੀਲੇ ਤੂਫਾਨ ਵਿਚ ਆਈ ਸੈਨਾ ਦੀ ਚੌਕੀ,ਇਕ ਜਵਾਨ ਸ਼ਹੀਦ,ਦੋ ਜ਼ਖਮੀ
ਬਰਫਬਾਰੀ ਦੀ ਚੇਤਾਵਨੀ ਪਹਿਲਾਂ ਹੀ ਕੀਤੀ ਗਈ ਸੀ ਜਾਰੀ
LOC 'ਤੇ ਜੰਗਬੰਦੀ ਦੀ ਉਲੰਘਣਾ ਤੇ ਭੜਕਾਇਆ ਭਾਰਤ,ਦਿੱਤਾ ਅਜਿਹਾ ਜਵਾਬ ਕਿ ਸਹਿਮ ਗਿਆ ਪਾਕਿਸਤਾਨ
ਭਾਰਤ ਨੇ ਪਾਕਿਸਤਾਨ ਦਾ ਵਿਰੋਧ ਜ਼ਾਹਰ ਕੀਤਾ
ਪਾਕਿਸਤਾਨ ਨੇ LOC ਤੇ ਕੀਤੀ ਗੋਲੀਬਾਰੀ,ਭਾਰਤੀ ਫੌਜ ਹਾਈ ਅਲਰਟ 'ਤੇ
ਸੂਤਰਾਂ ਅਨੁਸਾਰ ਪਾਕਿਸਤਾਨ ਫੌਜ ਦੇ 7-8 ਜਵਾਨ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਵੀ ਹੋਏ।
ਅਰਨਬ ਦੀ ਜ਼ਮਾਨਤ 'ਤੇ ਬੋਲੀ ਮਹਿਬੂਬਾ : ਜੇਲ 'ਚ ਬੰਦ ਸੈਂਕੜੇ ਕਸ਼ਮੀਰੀਆਂ ਦੀ ਸੁਣਵਾਈ ਕਿਉਂ ਨਹੀਂ?
ਅਦਾਲਤ ਦੇ ਫ਼ੈਸਲੇ ਨੂੰ ਭੁੱਲ ਜਾਓ, ਉਨ੍ਹਾਂ ਦੀ ਅਜੇ ਤਕ ਸੁਣਵਾਈ ਵੀ ਨਹੀਂ ਹੋਈ
ਪਾਕਿ ਨੇ ਫਿਰ ਕੀਤੀ ਗੋਲੀਬਾਰੀ, ਪੁਣਛ ਦੇ ਰਿਹਾਇਸ਼ੀ ਇਲਾਕਿਆਂ ਨੂੰ ਬਣਾਇਆ ਨਿਸ਼ਾਨਾ
ਭਾਰਤੀ ਫੌਜ ਨੇ ਪਾਕਿਸਤਾਨ ਨੂੰ ਦਿੱਤਾ ਮੂੰਹ-ਤੋੜ ਜਵਾਬ
ਅੱਤਵਾਦੀ ਹਮਲੇ ‘ਚ ਬੀਐਸਐਫ ਕਾਂਸਟੇਬਲ ਸਣੇ ਤਿੰਨ ਜਵਾਨ ਮਰੇ
ਬੀਐਸਐਫ ਦੀ ਇਕ ਗਸ਼ਤ ਪਾਰਟੀ ਨੇ ਕੰਟਰੋਲ ਰੇਖਾ ਦੇ ਨੇੜੇ ਕੀਤਾ ਮੁਕਾਬਲਾ
ਸੁਰੱਖਿਆ ਬਲਾਂ ਨਾਲ ਮੁਠਭੇੜ ਦੌਰਾਨ ਇਕ ਅੱਤਵਾਦੀ ਢੇਰ
ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਰਾਤ ਭਰ ਚੱਲੀ ਗੋਲੀਬਾਰੀ
ਕਸ਼ਮੀਰੀਆਂ ਦੀ ਹੋਂਦ ਖ਼ਿਲਾਫ਼ ਬਣਾਏ ਜਾ ਰਹੇ ਹਨ ਕਾਨੂੰਨ ਬਰਦਾਸ਼ਤ ਨਹੀਂ ਕਰਾਂਗੇ: ਮਹਿਬੂਬਾ ਮੁਫਤੀ
ਜ਼ਮੀਨ ਖਰੀਦਣ ਨੂੰ ਲੈ ਕੇ ਬਣਾਏ ਕਾਨੂੰਨ ਦਾ ਕੀਤਾ ਜਾ ਰਿਹੈ ਵਿਰੋਧ
ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਦਰਗਾਹ ਜਾਣ ਤੋਂ ਰੋਕਿਆ, ਸਰਕਾਰ 'ਤੇ ਭੜਕੀ ਮਹਿਬੂਬਾ ਮੁਫਤੀ
ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਨੇ ਟਵੀਟ ਜ਼ਰੀਏ ਕੀਤਾ ਦਾਅਵਾ