Jammu and Kashmir
ਭਾਜਪਾ 'ਤੇ ਭੜਕੀ ਮਹਿਬੂਬਾ ਮੁਫਤੀ- ਜੇ ਸਾਰੇ ਅੱਤਵਾਦੀ ਹਨ ਤਾਂ ਹਿੰਦੁਸਤਾਨੀ ਕੌਣ ਹਨ ?
ਮੁਸਲਮਾਨਾਂ ਨੂੰ 'ਪਾਕਿਸਤਾਨੀ, ਸਰਦਾਰਾਂ ਨੂੰ 'ਖਾਲਿਸਤਾਨੀ' ਕਹਿੰਦੇ ਹਨ ਭਾਜਪਾ ਵਰਕਰ- ਪੀਡੀਪੀ ਮੁਖੀ
ਵਿਸ਼ੇਸ਼ ਦਰਜਾ ਖਤਮ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਪਹਿਲੀਆਂ ਚੋਣਾਂ
ਡੀਡੀਸੀ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਜਾਰੀ
ਸ੍ਰੀਨਗਰ ਵਿਚ ਜਵਾਨਾਂ 'ਤੇ ਅੱਤਵਾਦੀਆਂ ਦਾ ਹਮਲਾ, ਦੋ ਜਵਾਨ ਜ਼ਖਮੀ
ਪੂਰੇ ਇਲਾਕੇ ਨੂੰ ਕੀਤਾ ਗਿਆ ਸੀਲ
ਕਸ਼ਮੀਰ ਵਾਦੀ ’ਚ ਹੋਈ ਮੌਸਮ ਦੀ ਪਹਿਲੀ ਬਰਫ਼ਬਾਰੀ, ਕਸ਼ਮੀਰ ਨੂੰ ਲਦਾਖ ਨਾਲ ਜੋੜਨ ਵਾਲਾ ਮਾਰਗ ਬੰਦ
ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਤੇ ਤਿਆਰ ਰਹਿਣ ਲਈ ਕਿਹਾ
ਪਹਾੜਾਂ ਵਿੱਚ ਕੜਾਕੇ ਦੀ ਠੰਡ, ਸ੍ਰੀਨਗਰ ਸਰਦ,ਭਾਰੀ ਬਾਰਸ਼ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ
ਸ੍ਰੀਨਗਰ ਵਿੱਚ ਘੱਟੋ ਘੱਟ ਤਾਪਮਾਨ ਮਨਫ਼ੀ ਤਿੰਨ ਡਿਗਰੀ ਰਿਹਾ।
ਬੀ.ਐਸ.ਐਫ. ਨੂੰ ਮਿਲੀ ਵੱਡੀ ਸਫਲਤਾ, ਪਾਕਿ ਸਰਹੱਦ ਕੋਲ ਮਿਲੀ 40 ਮੀਟਰ ਲੰਮੀ ਸੁਰੰਗ
ਨਗਰੋਟਾ ’ਚ ਮਾਰੇ ਗਏ ਅਤਿਵਾਦੀ ਇਸੇ ਸੁਰੰਗ ਤੋਂ ਆਏ ਸਨ
ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, ਜੈਸ਼-ਏ-ਮੁਹੰਮਦ ਦਾ ਅੱਤਵਾਦੀ ਗ੍ਰਿਫ਼ਤਾਰ
ਪੁਲਵਾਮਾ ਜ਼ਿਲ੍ਹੇ 'ਚੋਂ ਨਸੀਰ ਅਹਿਮਦ ਡਾਰ ਨੂੰ ਕੀਤਾ ਗਿਆ ਗ੍ਰਿਫ਼ਤਾਰ
ਜੰਮੂ ਕਸ਼ਮੀਰ: LOC 'ਤੇ ਤਣਾਅ ਦੇ ਵਿਚਕਾਰ ਦਿਖੀ ਡਰੋਨ ਵਰਗੀ ਉੱਡਣ ਵਾਲੀ ਸ਼ੱਕੀ ਚੀਜ਼
ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿਚ ਜਾਰੀ ਹੈ ਤਣਾਅ
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ, ਇਕ ਜਵਾਨ ਸ਼ਹੀਦ
ਰਾਜੌਰੀ ਜ਼ਿਲ੍ਹੇ ਦੇ ਨੌਸ਼ੇਰਾ ਸੈਕਟਰ ਵਿਚ ਕੀਤੀ ਗਈ ਗੋਲੀਬਾਰੀ