Jammu and Kashmir
ਜੰਮੂ-ਕਸ਼ਮੀਰ 'ਚ 5 ਡਾਕਟਰ ਕੋਰੋਨਾ ਪੀੜਤ
ਜੰਮੂ-ਕਸ਼ਮੀਰ 'ਚ ਕੋਰੋਨਾ ਦਾ ਇਨਫੈਕਸ਼ਨ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ।
ਕਸ਼ਮੀਰ ਦੇ ਕੁਲਗਾਮ ’ਚ ਅਤਿਵਾਦੀਆਂ ਦੇ ਹਮਲੇ ’ਚ ਪੁਲਿਸ ਮੁਲਾਜ਼ਮ ਸ਼ਹੀਦ
ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਦੇ ਇਕ ਦਸਤੇ ’ਤੇ ਸਨਿਚਰਵਾਰ ਨੂੰ ਅਤਿਵਾਦੀਆਂ ਨੇ ਹਮਲਾ ਕਰ ਦਿਤਾ ਜਿਸ ’ਚ ਪੁਲਿਸ ਦਾ ਇਕ ਹੈੱਡ ਕਾਂਸਟੇਬਲ
ਪਾਕਿਸਤਾਨ ਦਾ ਪਾਣੀ ਰੋਕਣ ਦਾ ਰਾਹ ਸਾਫ਼, ਜੰਮੂ ਕਸ਼ਮੀਰ ਦੇ Dream Project ਦੀ DPR ਨੂੰ ਮਨਜ਼ੂਰੀ
ਇਸ ਨੂੰ ਜੰਮੂ ਕਸ਼ਮੀਰ ਦਾ ਡਰੀਮ ਪ੍ਰੋਜੈਕਟ ਕਿਹਾ ਜਾ ਰਿਹਾ ਹੈ
ਸੀ.ਆਰ.ਪੀ.ਐਫ਼ ਦੇ ਸਬ-ਇੰਸਪੈਕਟਰ ਨੇ ਅਨੰਤਨਾਗ ਵਿਚ ਕੀਤੀ ਖ਼ੁਦਕੁਸ਼ੀ
ਖ਼ੁਦਕੁਸ਼ੀ ਪਰਚੀ 'ਚ ਲਿਖਿਆ , 'ਮੈਂ ਡਰਦਾ ਹਾਂ, ਮੈਨੂੰ ਕੋਰੋਨਾ ਹੋ ਸਕਦੈ'
21 ਵੀਂ ਸਦੀ 'ਚ ਪਿੰਡ ਦੇ ਲੋਕ ਮਰੀਜ਼ ਨੂੰ ਮੰਜੇ 'ਤੇ ਲਿਜਾਣ ਲਈ ਮਜਬੂਰ
ਡਿਜੀਟਲ ਇੰਡੀਆ ਦੇ ਇਸ ਯੁੱਗ ਵਿਚ ਵੀ ਰਿਆਸੀ ਜ਼ਿਲ੍ਹੇ ਦੇ ਬਹੁਤ ਸਾਰੇ ਪਹਾੜੀ ਇਲਾਕਿਆਂ ਵਿਚ ਲੋਕਾਂ ਦੇ ਆਉਣ-ਜਾਣ ਲਈ ਸੜਕਾਂ ਨਹੀਂ ਹਨ।
ਇਸ ਸੰਕਟ 'ਚ ਮਨਮੋਹਨ ਸਿੰਘ ਦੇ ਮਾਰਗਦਰਸ਼ਨ ਦੀ ਜ਼ਰੂਰਤ : ਉਮਰ ਅਬਦੁੱਲਾ
ਨੈਸ਼ਨਲ ਕਾਨਫ਼ਰੰਸ ਦੇ ਉਪ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜਲਦ ਸਿਹਤਮੰਦ
ਐਲ.ਓ.ਸੀ ਤੇ ਗੋਲੀਬਾਰੀ, ਇਕ ਜਵਾਨ ਜ਼ਖ਼ਮੀ
ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨਾਲ ਲਗਦੀ ਸਰਹੱਦ 'ਤੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਫ਼ੌਜ ਦੇ ਇਕ ਜਵਾਨ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਸਿੱਖ ਜਦੋਂ ਵੀ ਚਾਹੁਣ ਗੁਰਦਵਾਰਾ ਸਾਹਿਬ ਜਨਮ ਅਸਥਾਨ ਵਿਖੇ ਆ ਸਕਦੇ ਹਨ: ਮੁਹੰਮਦ ਸਰਵਰ
ਲਹਿੰਦੇ ਪੰਜਾਬ ਦੇ ਰਾਜਪਾਲ ਨੇ ਸਥਾਨਕ ਭਾਈਚਾਰੇ ਨੂੰ ਵੰਡਿਆ ਰਾਸ਼ਨ
250 ਗ੍ਰਾਮ ਹੈਰੋਇਨ ਸਮੇਤ ਦੋ ਗਿ੍ਰਫ਼ਤਾਰ
ਨਸ਼ਾ ਵੇਚਣ ਵਾਲਿਆਂ ਵਿਰੁਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਸਾਂਬਾ ਪੁਲਿਸ ਨੇ ਪਿਛਲੇ ਤਿੰਨ ਦਿਨਾਂ ਵਿਚ ਚਾਰ ਟਰੱਕ ਡਰਾਈਵਰਾਂ ਨੂੰ ਹੈਰੋਇਨ ਅਤੇ ਭੁੱਕੀ
ਕਸ਼ਮੀਰ: ਕੁੱਝ ਸ਼ਾਂਤੀਪੂਰਨ ਇਲਾਕਿਆਂ ’ਚ ਪਾਬੰਦੀਆਂ ’ਚ ਢਿਲ
ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਰਿਆਜ਼ ਨਾਇਕੂ ਦੀ ਮੌਤ ਦੇ ਮੱਦੇਨਜ਼ਰ ਸਨਿਚਰਵਾਰ ਨੂੰ ਕਸ਼ਮੀਰ ਵਿਚ ਪਾਬੰਦੀਆਂ ਲਾਗੂ ਰਹੀਆਂ।