Bengaluru
Karnataka Bangalore : ਕਰਨਾਟਕ ਲੋਕਾਯੁਕਤ ਨੇ ਸੂਬੇ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ
Karnataka Bangalore : ਇਹ ਛਾਪੇਮਾਰੀ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲਿਆਂ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਜਾ ਰਹੀ ਹੈ
Bangalore News : ਬੈਂਗਲੁਰੂ 'ਚ ਮੀਂਹ ਕਾਰਨ 7 ਮੰਜ਼ਿਲਾ ਡਿੱਗੀ ਇਮਾਰਤ, 5 ਦੀ ਹੋਈ ਮੌਤ
Bangalore News : ਮਲਬੇ 'ਚ ਫਸੇ ਹੋਏ ਸਨ 21 ਲੋਕ, ਜਿਨ੍ਹਾਂ 'ਚੋਂ 13 ਨੂੰ ਬਚਾ ਲਿਆ ਗਿਆ, 3 ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ
Bangalore News :ਬੈਂਗਲੁਰੂ ’ਚ ਜਨਮਦਿਨ ਦਾ ਕੇਕ ਖਾਣ ਨਾਲ ਬੱਚੇ ਦੀ ਹੋਈ ਮੌਤ, ਮਾਤਾ-ਪਿਤਾ ਦੀ ਹਾਲਤ ਬਣੀ ਹੋਈ ਨਾਜ਼ੁਕ
Bangalore News : ਪਿਤਾ ਹੈ ਇੱਕ ਸਵਿਗੀ ਡਿਲੀਵਰੀ ਬੁਆਏ, ਆਰਡਰ ਕੈਂਸਲ ਹੋਣ 'ਤੇ ਘਰ ਲੈ ਆਇਆ ਸੀ ਕੇਕ
Bengaluru News : ਬੈਂਗਲੁਰੂ ਕੋਰਟ ਨੇ ਨਿਰਮਲਾ ਸੀਤਾਰਮਨ ਦੇ ਖਿਲਾਫ਼ FIR ਦਰਜ ਕਰਨ ਦਾ ਦਿੱਤਾ ਹੁਕਮ
Bengaluru News : ਵਿੱਤ ਮੰਤਰੀ 'ਤੇ ਇਲੈਕਟੋਰਲ ਬਾਂਡ ਰਾਹੀਂ ਜ਼ਬਰਦਸਤੀ ਦਾ ਦੋਸ਼, ਅਗਲੀ ਸੁਣਵਾਈ 10 ਅਕਤੂਬਰ ਨੂੰ ਹੋਵੇਗੀ
Bangalore Murder News: ਬੈਂਗਲੁਰੂ 'ਚ ਵੱਡੀ ਵਾਰਦਾਤ, ਔਰਤ ਦਾ ਕਤਲ ਕਰਕੇ ਲਾਸ਼ ਦੇ ਕੀਤੇ 30 ਟੁਕੜੇ, ਫਰਿੱਜ ਵਿਚ ਲਗਾਏ
Bangalore Murder News: ਕਤਲ 4-5 ਦਿਨ ਪਹਿਲਾਂ ਕੀਤਾ ਗਿਆ ਲੱਗਦਾ
Ravneet Singh Bittu : ਰਾਹੁਲ ਗਾਂਧੀ ਖਿਲਾਫ਼ ਦਿੱਤੇ ਬਿਆਨ ਨੂੰ ਲੈ ਕੇ ਰਵਨੀਤ ਬਿੱਟੂ ਖਿਲਾਫ਼ FIR ਦਰਜ, ਕਿਹਾ- ਮੁਆਫੀ ਨਹੀਂ ਮੰਗਾਂਗਾ
ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਕਿਹਾ ਸੀ ਦੇਸ਼ ਦਾ ਨੰਬਰ ਅੱਤਵਾਦੀ
Bangalore News : ਬੈਂਗਲੁਰੂ ਦੇ ਲਾਲਬਾਗ ਫਲਾਵਰ ਸ਼ੋਅ ਲਈ ਅੱਜ ਤੋਂ ਆਵਾਜਾਈ 'ਤੇ ਰੋਕ
Bangalore News : ਸੁਤੰਤਰਤਾ ਦਿਵਸ ਫਲਾਵਰ ਸ਼ੋਅ ਤੋਂ ਪਹਿਲਾਂ ਵਾਹਨ ਚਾਲਕਾਂ ਲਈ ਪਾਬੰਦੀਆਂ ਦਾ ਐਲਾਨ
Bengaluru News: ਧੋਤੀ ਪਹਿਨੇ ਕਿਸਾਨ ਨੂੰ ਮਾਲ ’ਚ ਵੜਨ ਨਾ ਦੇਣ ਦਾ ਮਾਮਲਾ , ਕਰਨਾਟਕ ਸਰਕਾਰ ਸਾਰੇ ਮਾਲਾਂ ਨੂੰ ਜਾਰੀ ਕਰੇਗੀ ਦਿਸ਼ਾ-ਨਿਰਦੇਸ਼
ਇਸ ਘਟਨਾ ਤੋਂ ਬਾਅਦ ਸਰਕਾਰ ਨੇ 18 ਜੁਲਾਈ ਨੂੰ ਜੀ.ਟੀ. ਵਰਲਡ ਮਾਲ ਨੂੰ ਸੱਤ ਦਿਨਾਂ ਲਈ ਬੰਦ ਕਰਨ ਦਾ ਹੁਕਮ ਦਿਤਾ ਸੀ
Abusive Tattoo on Chest : ਇੱਕ ਸ਼ਖਸ ਨੇ ਛਾਤੀ 'ਤੇ ਬਣਵਾਇਆ ਅਜਿਹਾ ਟੈਟੂ , ਪੁਲਿਸ ਨੇ ਦਰਜ ਕੀਤਾ ਮਾਮਲਾ, ਹੋ ਸਕਦੀ ਹੈ ਜੇਲ੍ਹ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਅਪਮਾਨਜਨਕ ਟੈਟੂ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਟੈਟੂ ਨੂੰ ਹਟਾਉਣ ਦੇ ਆਦੇਸ਼ ਦਿੱਤੇ
Trending News : ਧੋਤੀ ਪਹਿਨੇ ਕਿਸਾਨ ਨੂੰ ਮਾਲ ਅੰਦਰ ਵੜਨ ਨਹੀਂ ਦਿੱਤਾ , ਮਚਿਆ ਬਵਾਲ
ਸੁਪਰਵਾਈਜ਼ਰ ਬੋਲਿਆ ,ਜੇਕਰ ਬਜ਼ੁਰਗ ਨੇ ਪੈਂਟ ਪਹਿਨੀ ਹੁੰਦੀ ਤਾਂ ਉਹ ਉਸ ਨੂੰ ਜਾਣ ਦਿੰਦੇ