Kerala
Monkeypox case : ਦੇਸ਼ 'ਚ ਮੌਕੀਪੌਕਸ ਦੇ ਦੂਜੇ ਮਾਮਲੇ ਦੀ ਪੁਸ਼ਟੀ, UAE ਤੋਂ ਕੇਰਲ ਪਰਤਿਆ ਵਿਅਕਤੀ ਪਾਇਆ ਗਿਆ ਪਾਜ਼ੀਟਿਵ
ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਦਿੱਤੀ ਜਾਣਕਾਰੀ
Nipah virus News : ਕੇਰਲ ਦੇ ਮਲੱਪਪੁਰਮ 'ਚ ਨਿਪਾਹ ਨਾਲ 24 ਸਾਲਾ ਵਿਅਕਤੀ ਦੀ ਮੌਤ : ਸਿਹਤ ਮੰਤਰੀ
ਕੇਰਲ ਦੀ ਸਿਹਤ ਮੰਤਰੀ ਨੇ ਐਤਵਾਰ ਨੂੰ ਦਿੱਤੀ ਜਾਣਕਾਰੀ
Wayanad landslides : ਰਾਹੁਲ ਗਾਂਧੀ ਨੇ ਸੈਰ-ਸਪਾਟੇ ਨੂੰ ਮੁੜ ਸੁਰਜੀਤ ਕਰਨ ਲਈ ਠੋਸ ਯਤਨ ਕਰਨ ਦਾ ਸੱਦਾ ਦਿਤਾ
'ਵਾਇਨਾਡ ਸੁੰਦਰ ਸੈਰ-ਸਪਾਟਾ ਸਥਾਨ ਹੈ ਅਤੇ ਜਲਦੀ ਹੀ ਅਪਣੇ ਸਾਰੇ ਕੁਦਰਤੀ ਆਕਰਸ਼ਣਾਂ ਨਾਲ ਪੂਰੇ ਭਾਰਤ ਅਤੇ ਦੁਨੀਆਂ ਭਰ ਦੇ ਸੈਲਾਨੀਆਂ ਦਾ ਸਵਾਗਤ ਕਰਨ ਲਈ ਤਿਆਰ ਹੋ ਜਾਵੇਗਾ'
PR Sreejesh awarded : ਪੀਆਰ ਸ਼੍ਰੀਜੇਸ਼ ਨੂੰ 2 ਕਰੋੜ ਰੁਪਏ ਦਾ ਨਕਦ ਪੁਰਸਕਾਰ ਦੇਵੇਗੀ ਕੇਰਲ ਸਰਕਾਰ
CM ਪਿਨਾਰਾਈ ਵਿਜਯਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ 'ਚ ਲਿਆ ਫ਼ੈਸਲਾ
Wayanad landslides : ਕੇਰਲ ’ਚ ਜ਼ਮੀਨ ਖਿਸਕਣ ਦੇ ਪੀੜਤ ਲੋਕਾਂ ਦੇ ਖਾਤਿਆਂ ’ਚੋਂ ਬੈਂਕ ਨੇ ਕੱਟੇ 15-15 ਹਜ਼ਾਰ ਰੁਪਏ
ਵਿਜਯਨ ਨੇ ਬੈਂਕਾਂ ਨੂੰ ਵਾਇਨਾਡ ਜ਼ਮੀਨ ਖਿਸਕਣ ’ਚ ਮਾਰੇ ਗਏ ਅਤੇ ਪ੍ਰਭਾਵਤ ਲੋਕਾਂ ਦੇ ਕਰਜ਼ੇ ਮੁਆਫ ਕਰਨ ਦੀ ਕੀਤੀ ਅਪੀਲ
Wayanad Landslide : 10 ਅਗਸਤ ਨੂੰ ਵਾਇਨਾਡ ਦੌਰੇ 'ਤੇ ਜਾਣਗੇ PM ਮੋਦੀ , ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕਿਆਂ ਦਾ ਲੈਣਗੇ ਜਾਇਜ਼ਾ
ਮੁੱਖ ਮੰਤਰੀ ਪਿਨਾਰਾਈ ਵਿਜਯਨ ਨੂੰ ਪੁਨਰਵਾਸ ਪੈਕੇਜ ਮਿਲਣ ਦੀ ਉਮੀਦ
Kerala Wayanad Landslide: ਕੇਰਲ ਦੇ ਵਾਇਨਾਡ 'ਚ ਕੁਦਰਤ ਦਾ ਕਹਿਰ, ਹੁਣ ਤੱਕ 250 ਤੋਂ ਵੱਧ ਲੋਕਾਂ ਦੀ ਮੌਤ
Kerala Wayanad Landslide: ਸੈਂਕੜੇ ਜ਼ਖ਼ਮੀ, 200 ਤੋਂ ਵੱਧ ਲੋਕ ਲਾਪਤਾ
Kerala Landslide: ਕੇਰਲ ਦੇ ਵਾਇਨਾਡ ’ਚ ਮੀਂਹ ਦਾ ਕਹਿਰ, ਹੁਣ ਤੱਕ 151 ਲੋਕਾਂ ਦੀ ਮੌਤ, 128 ਜ਼ਖ਼ਮੀ, ਬਚਾਅ ਕਾਰਜ ਜਾਰੀ
Kerala Landslide: ਕੇਰਲ ਸਰਕਾਰ ਨੇ ਦੋ ਦਿਨਾਂ ਦੇ ਸਰਕਾਰੀ ਸੋਗ ਦਾ ਕੀਤਾ ਐਲਾਨ