Kerala
ਪੁਲਿਸ 'ਤੇ ਬੰਬ ਸੁੱਟਣ ਦੇ ਦੋਸ਼ ਵਿੱਚ ਸੀਪੀਆਈ (ਐਮ) ਉਮੀਦਵਾਰ ਨੂੰ 10 ਸਾਲ ਦੀ ਕੈਦ
ਦੋਸ਼ੀ ਨੂੰ 2.5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ।
ਕੇਰਲ 'ਚ ਬੀ.ਐਲ.ਓ. ਨੇ ਕੀਤੀ ਖ਼ੁਦਕੁਸ਼ੀ, ਐਸ.ਆਈ.ਆਰ. ਨਾਲ ਸਬੰਧਤ ਨੌਕਰੀ ਦੇ ਤਣਾਅ ਨੂੰ ਦਸਿਆ ਗਿਆ ਕਾਰਨ
ਜਾਰਜ ਪਯੰਨੂਰ ਦੇ ਇਕ ਸਰਕਾਰੀ ਸਕੂਲ ਵਿਚ ਚਪੜਾਸੀ ਵਜੋਂ ਕੰਮ ਕਰ ਰਿਹਾ ਸੀ
ਅਣਵਿਆਹੀ ਇਸਾਈ ਧੀ ਪਿਤਾ ਤੋਂ ਗੁਜ਼ਾਰਾ ਨਹੀਂ ਲੈ ਸਕਦੀ: ਕੇਰਲ ਹਾਈ ਕੋਰਟ
ਅਦਾਲਤ ਨੇ 65 ਸਾਲ ਦੇ ਈਸਾਈ ਵਿਅਕਤੀ ਦੀ ਪਟੀਸ਼ਨ ਉਤੇ ਕੀਤੀ ਸੁਣਵਾਈ
ਦੂਜਾ ਵਿਆਹ ਰਜਿਸਟਰ ਕਰਾਉਣ ਤੋਂ ਪਹਿਲਾਂ ਪਹਿਲੀ ਪਤਨੀ ਦੀ ਸਹਿਮਤੀ ਪੁੱਛੀ ਜਾਵੇ : ਕੇਰਲ ਹਾਈ ਕੋਰਟ
ਅਜਿਹੀ ਸਥਿਤੀ ਵਿਚ ਧਰਮ ਦੂਜੇ ਨੰਬਰ ਉਤੇ ਤੇ ਸੰਵਿਧਾਨਕ ਅਧਿਕਾਰ ਸਰਬਉੱਚ ਹਨ
ਕੇਰਲ ਨੇ ਸੂਬੇ 'ਚੋਂ ਅਤਿ ਦੀ ਗਰੀਬੀ ਨੂੰ ਖਤਮ ਕਰਕੇ ਰਚਿਆ ਇਤਿਹਾਸ
64006 ਪਰਿਵਾਰਾਂ ਨੂੰ ਮਿਲੀ ਨਵੀਂ ਜ਼ਿੰਦਗੀ
ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਸੂਬੇ ਨੂੰ ਅਤਿ ਗਰੀਬੀ ਤੋਂ ਮੁਕਤ ਐਲਾਨਿਆ
ਵਿਜਯਨ ਨੇ ਕੇਰਲ ‘ਪੀਰਾਵੀ' ਜਾਂ ਸਥਾਪਨਾ ਦਿਵਸ ਮੌਕੇ ਬੁਲਾਏ ਗਏ ਸਦਨ ਦੇ ਵਿਸ਼ੇਸ਼ ਸੈਸ਼ਨ 'ਚ ਕੀਤਾ ਐਲਾਨ
Kerala News: ਪੂਰੇ ਪ੍ਰਵਾਰ ਦੇ ਕਾਤਲ ਪਿਤਾ ਨੂੰ ਮੌਤ ਦੀ ਸਜ਼ਾ
ਜਾਇਦਾਦ ਨੂੰ ਲੈ ਕੇ ਦੋਸ਼ੀ ਨੇ ਪੁੱਤਰ, ਨੂੰਹ ਤੇ ਦੋ ਪੋਤੀਆਂ ਨੂੰ ਸਾੜਿਆ ਸੀ ਜ਼ਿੰਦਾ
President ਦਰੋਪਦੀ ਮੁਰਮੂ ਦੀ ਸੁਰੱਖਿਆ 'ਚ ਹੋਈ ਲਾਪਰਵਾਹੀ
ਕੱਚੇ ਕੰਕਰੀਟ ਵਾਲੇ ਹੈਲੀਪੈਡ 'ਤੇ ਉਤਰਿਆ ਹੈਲੀਕਾਪਟਰ, ਪਹੀਏ ਖੱਡਿਆਂ 'ਚ ਧਸੇ
ਕੇਰਲ ਦੇ IT ਪੇਸ਼ੇਵਰ ਨੇ ਕੀਤੀ ਖੁਦਕੁਸ਼ੀ
RSS ਦੇ ਕਈ ਮੈਂਬਰਾਂ 'ਤੇ ਲਾਇਆ ਜਿਨਸੀ ਸ਼ੋਸ਼ਣ ਦਾ ਇਲਜ਼ਾਮ
Kerala News : ਕੇਰਲ ਮੰਤਰੀ ਦੀ ਰਿਸ਼ਤੇਦਾਰ ਤੇ ਉਸ ਦੇ ਪਤੀ ਦੀਆਂ ਲਾਸ਼ਾਂ ਮਿਲੀਆਂ
Kerala News : ਕੇਰਲ ਪੁਲਿਸ ਨੇ ਜੰਗਲਾਤ ਮੰਤਰੀ ਏ.ਕੇ. ਸਸੀਂਦਰਨ ਦੇ ਦੋ ਰਿਸ਼ਤੇਦਾਰਾਂ ਦੀ ਮੌਤ ਦੀ ਜਾਂਚ ਕੀਤੀ ਸ਼ੁਰੂ