Kerala
World Records in Advocacy: ਵਕਾਲਤ 'ਚ ਵਿਸ਼ਵ ਰਿਕਾਰਡ: 97 ਸਾਲ ਦੀ ਉਮਰ 'ਚ 73 ਸਾਲ ਅਤੇ 60 ਦਿਨਾਂ ਤੋਂ ਵਕਾਲਤ 'ਚ ਸਰਗਰਮ
World Records in Advocacy :ਗਿਨੀਜ਼ ਬੁੱਕ ਆਫ ਵਰਲਡ 'ਚ ਰਿਕਾਰਡ ਦਰਜ
Kochi Helicopter Crash: ਕੋਚੀ 'ਚ ਜਲ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ, ਇਕ ਅਫ਼ਸਰ ਦੀ ਹੋਈ ਮੌਤ
Kochi Helicopter Crash: ਇਕ ਪਾਇਲਟ ਦੀ ਹਾਲਤ ਨਾਜ਼ੁਕ
ਕੇਰਲ 'ਚ ਡੂੰਘੀ ਖੱਡ 'ਚ ਡਿੱਗੀ ਜੀਪ, 9 ਲੋਕਾਂ ਦੀ ਹੋਈ ਦਰਦਨਾਕ ਮੌਤ
ਵਾਹਨ 'ਚ ਕਰੀਬ 12 ਲੋਕ ਸਵਾਰ ਸਨ
ਹੁਣ ਬਦਲ ਜਾਵੇਗਾ ਕੇਰਲ ਦਾ ਨਾਂਅ! ਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਪਾਸ ਹੋਇਆ ਮਤਾ
ਇਸ ਮਤੇ ਨੂੰ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਯੂ.ਡੀ.ਐਫ. (ਯੂਨਾਈਟਿਡ ਡੈਮੋਕ੍ਰੇਟਿਕ ਫਰੰਟ) ਨੇ ਬਿਨਾਂ ਕਿਸੇ ਸੋਧ ਜਾਂ ਬਦਲਾਅ ਦੇ ਸੁਝਾਅ ਦੇ ਸਵੀਕਾਰ ਕਰ ਲਿਆ
ਕੇਰਲ ਵਿਧਾਨ ਸਭਾ ਨੇ ਯੂ.ਸੀ.ਸੀ. ਵਿਰੁਧ ਮਤਾ ਪਾਸ ਕੀਤਾ
ਵਿਰੋਧੀ ਯੂ.ਡੀ.ਐਫ਼. ਨੇ ਸੂਬਾ ਸਰਕਾਰ ਦੇ ਮਤੇ ਦਾ ਸਵਾਗਤ ਕੀਤਾ
ਕੇਰਲਾ: ਕੂੜਾ ਚੁੱਕਣ ਵਾਲੀਆਂ ਔਰਤਾਂ ਦੀ ਰਾਤੋ-ਰਾਤ ਬਦਲੀ ਕਿਸਮਤ, ਲੱਗੀ 10 ਕਰੋੜ ਦੀ ਲਾਟਰੀ
11 ਔਰਤਾਂ ਨੇ ਰੁਪਏ ਇਕੱਠੇ ਕਰਕੇ ਖਰੀਦੀ ਸੀ 250 ਰੁਪਏ ਦੀ ਲਾਟਰੀ ਦੀ ਟਿਕਟ
ਕੇਰਲ: IUML ਦੇ ਯੂਥ ਵਿੰਗ ਮਾਰਚ ਦੌਰਾਨ ਭੜਕਾਊ ਨਾਅਰੇਬਾਜ਼ੀ, 300 ਤੋਂ ਵੱਧ ਲੋਕਾਂ ਵਿਰੁਧ ਕੇਸ ਦਰਜ
ਭੜਕਾਊ ਨਾਅਰੇਬਾਜ਼ੀ ਕਰਨ ਵਾਲੇ ਵਰਕਰ ਨੂੰ ਜਥੇਬੰਦੀ ਵਿਚੋਂ ਕੱਢਿਆ
ਲਾਪਰਵਾਹੀ ਦੀ ਹੱਦ! ਕੇਰਲ ’ਚ ਡਾਕਟਰਾਂ ਨੇ ਸਰਜਰੀ ਦੌਰਾਨ ਔਰਤ ਦੇ ਪੇਟ ’ਚ ਹੀ ਛਡਿਆ ਚਿਮਟਾ
ਪੰਜ ਸਾਲਾਂ ਤਕ ਪੇਟ ’ਚ ਹੀ ਰਹਿਣ ਕਾਰਨ 30 ਸਾਲਾ ਹਰਸ਼ਿਨੀਆ ਨੂੰ ਝੱਲਣੀ ਪਈ ਪ੍ਰੇਸ਼ਾਨੀ
ਕੇਰਲ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਦਾ ਦੇਹਾਂਤ
ਪਿਛਲੇ ਕੁੱਝ ਸਮੇਂ ਤੋਂ ਸਨ ਬੀਮਾਰ
'ਸਮਾਜਿਕ ਅਰਥਾਂ 'ਚ ਨੈਤਿਕ ਤੌਰ 'ਤੇ ਮਾੜੀ' ਹੋ ਸਕਦੀ ਹੈ ਮਾਂ ਪਰ ਬੱਚੇ ਲਈ ਨਹੀਂ : ਕੇਰਲ ਹਾਈਕੋਰਟ
ਕਿਹਾ, ਬਾਲ ਸਪੁਰਦਗੀ ਦੇ ਮਾਮਲਿਆਂ ਵਿਚ ਇਕੱਲੇ ਬੱਚੇ ਦੀ ਭਲਾਈ ਨੂੰ ਵਿਚਾਰਿਆ ਜਾਣਾ ਚਾਹੀਦੈ