Madhya Pradesh
ਮੱਧ ਪ੍ਰਦੇਸ਼ ’ਚ ਵੈਨ ਨੇ ਬਾਈਕ ਨੂੰ ਮਾਰੀ ਟੱਕਰ, 11 ਲੋਕਾਂ ਦੀ ਮੌਤ
2 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ। ਜ਼ਖਮੀਆਂ ਨੂੰ 50,000 ਰੁਪਏ ਦਿਤੇ ਜਾਣਗੇ।
Bhopal News : ਐਲ.ਪੀ.ਜੀ. ਡਿਸਟ੍ਰੀਬਿਊਟਰਾਂ ਨੇ ਮੰਗਾਂ ਪੂਰੀਆਂ ਨਾ ਹੋਣ ’ਤੇ ਹੜਤਾਲ ਦੀ ਧਮਕੀ ਦਿਤੀ
Bhopal News : ਤਿੰਨ ਮਹੀਨਿਆਂ ’ਚ ਉੱਚ ਕਮਿਸ਼ਨ ਦੀ ਮੰਗ ਕੀਤੀ
MP : ਵਿਦਿਆਰਥੀਆਂ ਨੂੰ ਸ਼ਰਾਬ ਪਿਲਾਉਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਕੂਲ ਅਧਿਆਪਕ ਨੂੰ ਕੀਤਾ ਮੁਅੱਤਲ
MP : ਅਧਿਆਪਕ ਵਿਦਿਆਰਥੀਆਂ ਨੂੰ ਸ਼ਰਾਬ ਪਿਲਾਉਂਦਾ ਹੋਇਆ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ
Mumbai Airport 9 Closed: ਮਈ ਨੂੰ 6 ਘੰਟੇ ਲਈ ਬੰਦ ਰਹੇਗਾ ਇਹ ਹਵਾਈ ਅੱਡਾ, ਜਾਣੋ ਕਿਉਂ?
Mumbai Airport 9 Closed: ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਰਨਵੇਅ ਦੇ ਰੱਖ-ਰਖਾਅ ਕਾਰਨ ਲਿਆ ਫ਼ੈਸਲਾ
Madhya Pradesh News: ਨਾਬਾਲਗ ਪਤਨੀ ਨੇ ਪਤੀ ਦਾ ਬੀਅਰ ਦੀ ਬੋਤਲ ਮਾਰ-ਮਾਰ ਕੀਤਾ ਕਤਲ, ਵੀਡੀਓ ਕਾਲ 'ਤੇ ਪ੍ਰੇਮੀ ਨੂੰ ਦਿਖਾਈ ਲਾਸ਼
Madhya Pradesh News: ਪੁਲਿਸ ਨੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ
Madhya Pradesh : ਗ੍ਰਿਫਤਾਰ ਕੀਤੇ ਗਏ ‘ਜਾਅਲੀ’ ਦਿਲ ਦੇ ਡਾਕਟਰ ਨੇ ਨੌਕਰੀ ਲਈ ਕੀਤੇ ਸਨ ਵੱਡੇ-ਵੱਡੇ ਦਾਅਵੇ
Madhya Pradesh : ਦਾਅਵਾ ਕੀਤਾ ਕਿ ਉਸ ਨੇ ਹਜ਼ਾਰਾਂ ਮਰੀਜ਼ਾਂ ਦਾ ਆਪ੍ਰੇਸ਼ਨ ਕੀਤਾ ਹੈ
Madhya Pradesh News: ਨਵ-ਵਿਆਹੁਤਾ ਨਾਲ ਬਲਾਤਕਾਰ ਦੇ ਮਾਮਲੇ ’ਚ ਅੱਠ ਲੋਕਾਂ ਨੂੰ ਮੌਤ ਤਕ ਉਮਰ ਕੈਦ ਦੀ ਸਜ਼ਾ
Madhya Pradesh News: ਪਤੀ ਨਾਲ ਘੁੰਮਣ ਆਈ ਔਰਤ ਨੂੰ ਅਗ਼ਵਾ ਕਰ ਕੇ ਕੀਤਾ ਸੀ ਸਮੂਹਿਕ ਬਲਾਤਕਾਰ
ਮੱਧ ਪ੍ਰਦੇਸ਼ ’ਚ ਆਦਿਵਾਸੀਆਂ ਦੀ ਭੀੜ ਨੇ ਕੁੱਟ-ਕੁੱਟ ਕੇ ਦੋ ਵਿਅਕਤੀਆਂ ਨੂੰ ਮਾਰਿਆ
ਅਗਵਾ ਵਿਅਕਤੀ ਦਾ ਕੁੱਟ-ਕੁੱਟ ਕੇ ਕਤਲ, ਉਸ ਨੂੰ ਬਚਾਉਣ ਗਏ ਪੁਲਿਸ ਮੁਲਾਜ਼ਮ ਦੀ ਵੀ ਲਈ ਜਾਨ
MP Accident News: ਮੱਧ ਪ੍ਰਦੇਸ਼ 'ਚ ਵਾਪਰੇ ਭਿਆਨਕ ਹਾਦਸੇ ਵਿਚ 7 ਲੋਕਾਂ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ
MP Accident News: ਬੇਕਾਬੂ ਗੈਸ ਟੈਂਕਰ ਨੇ ਇਕ ਕਾਰ ਅਤੇ ਇਕ ਪਿਕਅੱਪ ਨੂੰ ਮਾਰੀ ਟੱਕਰ
Bhopal Gas Tragedy : ਸੁਪਰੀਮ ਕੋਰਟ ਨੇ ਯੂਨੀਅਨ ਕਾਰਬਾਈਡ ਕੂੜਾ ਸਾੜਨ ਦੇ ਮਾਮਲੇ ’ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ
Bhopal GasTragedy:1984 ਦੇ ਭੋਪਾਲ ਗੈਸ ਦੁਖਾਂਤ ਦੇ ਜ਼ਹਿਰੀਲੇ ਕੂੜੇ ਨੂੰ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਪੀਥਮਪੁਰ ਖੇਤਰ ’ਚ ਤਬਦੀਲ ਕਰਨ ਦੇ ਦਿੱਤੇ ਸੀ ਨਿਰਦੇਸ਼