Madhya Pradesh
ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ 'ਚ ਕੋਲਡ੍ਰਿਫ ਸਿਰਪ ਪੀਣ ਨਾਲ ਹਰਸ਼ ਯਦੁਵੰਸ਼ੀ ਦੀ ਵਿਗੜੀ ਸਿਹਤ
ਪਰਿਵਾਰਕ ਮੈਂਬਰਾਂ ਅਨੁਸਾਰ ਡਾ. ਅਮਿਤ ਸੋਨੀ ਤੇ ਅਮਿਤ ਠਾਕੁਰ ਨੇ ਬੱਚੇ ਨੂੰ ਦਿੱਤਾ ਸੀ ਕੋਲਡ੍ਰਿਫ ਸਿਰਪ
Madhya Pradesh ਦੇ ਛਿੰਦਵਾੜਾ 'ਚ ਹੋਈ 10 ਬੱਚਿਆਂ ਦੀ ਮੌਤ ਦੇ ਮਾਮਲੇ 'ਚ ਸਰਕਾਰ ਨੇ ਲਿਆ ਵੱਡਾ ਐਕਸ਼ਨ
ਜ਼ਹਿਰੀਲਾ ਕਫ਼ ਸਿਰਪ ਲਿਖਣ ਵਾਲੇ ਡਾਕਟਰ ਨੂੰ ਕੀਤਾ ਗਿਆ ਗ੍ਰਿਫ਼ਤਾਰ
ਅਧਿਆਪਕ ਜੋੜੇ ਨੇ ਆਪਣੇ ਚੌਥੇ ਬੱਚੇ ਨੂੰ ਛੱਡਿਆ ਜੰਗਲ 'ਚ
ਸਰਕਾਰੀ ਨੌਕਰੀ ਜਾਣ ਦੇ ਡਰ ਕਾਰਨ ਚੁੱਕਿਆ ਕਦਮ
ਉਜੈਨ : ਮੂਰਤੀ ਲੈ ਕੇ ਜਾ ਰਹੀ ਟਰੈਕਟਰ-ਟਰਾਲੀ ਨਦੀ 'ਚ ਡਿੱਗੀ
ਦੋ ਜਣਿਆਂ ਦੀ ਮੌਤ, ਇਕ ਲਾਪਤਾ
ਮੱਧ ਪ੍ਰਦੇਸ਼ : ਮੂਰਤੀ ਵਿਸਰਜਨ ਲਈ ਜਾ ਰਹੇ ਟਰੈਕਟਰ ਦੇ ਝੀਲ 'ਚ ਡਿੱਗਣ ਕਾਰਨ 11 ਮੌਤਾਂ
ਪੰਜ ਤੋਂ ਛੇ ਸ਼ਰਧਾਲੂ ਬਚ ਗਏ
ਛਿੰਦਵਾੜਾ 'ਚ 6 ਬੱਚਿਆਂ ਦੀ ਹੋਈ ਮੌਤ ਦਾ ਖੁੱਲ੍ਹਿਆ ਭੇਤ
ਖੰਘ ਦੀ ਦਵਾਈ ਪੀਣ ਕਾਰਨ ਬੱਚਿਆਂ ਦੀ ਕਿਡਨੀ ਹੋਈ ਸੀ ਖਰਾਬ
Madhya Pradesh News: ਗਰਬਾ ਖੇਡਦੇ-ਖੇਡਦੇ ਨਵ-ਵਿਆਹੀ ਔਰਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਦੁਰਗਾ ਪੂਜਾ ਪੰਡਾਲ ਵਿਚ ਆਪਣੇ ਪਤੀ ਨਾਲ ਰਹੀ ਸੀ ਨੱਚ
Madhya Pradesh Accident News : ਮੇਲੇ ਵਿੱਚ ਇਕ ਪਾਸੇ ਨੂੰ ਝੁਕਿਆ ਝੂਲਾ, ਵਿਚ ਬੈਠੇ ਲੋਕਾਂ ਨੇ ਪਾਇਆ ਚੀਕ ਚਿਹਾੜਾ
Madhya Pradesh Accident News : ਪੁਲਿਸ ਨੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ
Indore Airport Rat News: ਹੁਣ ਇੰਦੌਰ ਹਵਾਈ ਅੱਡੇ ਉਤੇ ਮੁਸਾਫ਼ਰ ਨੂੰ ਚੂਹੇ ਨੇ ਵਢਿਆ
Indore Airport Rat News: ਹਵਾਈ ਅੱਡੇ ਦੇ ਡਾਕਟਰ ਨੇ ਮੁਸਾਫ਼ਰ ਨੂੰ ਟੀਕਾ ਲਗਾਇਆ ਅਤੇ ਐਂਟੀਬਾਇਓਟਿਕ ਗੋਲੀਆਂ ਦਿਤੀਆਂ।
ਮੱਧ ਪ੍ਰਦੇਸ਼ 'ਚ ਚੂਹਿਆਂ ਦਾ ਕਹਿਰ, ਇੰਦੌਰ ਹਵਾਈ ਅੱਡੇ ਉੱਤੇ ਮੁਸਾਫ਼ਰ ਨੂੰ ਵੱਢਿਆ
ਮੁਸਾਫ਼ਰ ਦਾ ਤੁਰੰਤ ਕਰਵਾਇਆ ਗਿਆ ਇਲਾਜ