Madhya Pradesh
Madhya Pradesh News : ਮੱਧ ਪ੍ਰਦੇਸ਼ ’ਚ 10 ਰੁਪਏ ਲਈ ਨੌਜਵਾਨ ਨੇ ਗੁਆਈ ਜਾਨ, ਛੱਪੜ ਪਾਰ ਕਰਨ ਦੀ ਕੋਸ਼ਿਸ਼ ’ਚ ਡੁੱਬਿਆ
Madhya Pradesh News : 'ਕੌਣ ਸਭ ਤੋਂ ਤੇਜ਼ ਤੈਰਦਾ ਹੈ ਤਿੰਨ ਦੋਸਤਾਂ ਨੇ ਲਗਾਈ ਸੀ ਸ਼ਰਤ
Madhya Pradesh: ਦਰਾਣੀ, ਜਠਾਣੀ ਅਤੇ ਨਾਨੀ-ਦੋਹਤੀ ਦੀ ਇਕੱਠਿਆਂ ਹੋਈ ਮੌਤ, ਸਾਰਿਆਂ ਦੀਆਂ ਖੂਹ ਵਿਚ ਲਟਕਦੀਆਂ ਮਿਲੀਆਂ ਲਾਸ਼ਾਂ
Madhya Pradesh: ਮੌਤ ਦੇ ਕਾਰਨਾਂ ਦਾ ਅਜੇ ਨਹੀਂ ਲੱਗਿਆ ਪਤਾ
Madhya Pradesh: ਕੇਂਦਰ ਨੇ ਘੱਟੋ-ਘੱਟ ਸਮਰਥਨ ਮੁੱਲ ’ਤੇ ਸੋਇਆਬੀਨ ਖਰੀਦਣ ਦਾ ਕੀਤਾ ਐਲਾਨ
ਕਿਸਾਨ ਜਥੇਬੰਦੀਆਂ ਕੀਮਤਾਂ ਵਧਾਉਣ ’ਤੇ ਅੜੀਆਂ
MP Road Accident : ਜਬਲਪੁਰ ਜ਼ਿਲੇ 'ਚ ਤੇਜ਼ ਰਫਤਾਰ ਟਰੱਕ ਤੇ ਖੜ੍ਹੇ ਡੰਪਰ ਵਿਚਾਲੇ ਭਿਆਨਕ ਟੱਕਰ, 2 ਦੀ ਮੌਤ, ਇਕ ਜ਼ਖਮੀ
ਨਾਲ ਹੀ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ
Gwalior News: ਕਾਲ ਬਣ ਕੇ ਆਇਆ ਕਰੰਟ, ਪਿਓ ਪੁੱਤ ਦੀ ਕਰੰਟ ਲੱਗਣ ਨਾਲ ਹੋਈ ਮੌਤ
Gwalior News: ਜਦਕਿ ਬਚਾਉਣ ਆਈ ਮਾਂ-ਧੀ ਝੁਲਸੀਆਂ
Gwalior News : ਪਾਣੀ ਦੀ ਮੋਟਰ ਤੋਂ ਪੂਰੇ ਘਰ 'ਚ ਫੈਲ ਗਿਆ ਬਿਜਲੀ ਦਾ ਕਰੰਟ ,ਪਿਉ-ਪੁੱਤ ਦੀ ਮੌਤ, ਮਾਂ-ਬੇਟੀ ਵੀ ਝੁਲਸੀਆਂ
ਦੋਵਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਕਰਵਾਇਆ ਭਰਤੀ
Kuno National Park : ਕੁਨੋ ’ਚ ਚੀਤਿਆਂ ਦੀ ਅਚਾਨਕ ਮੌਤ ਤੋਂ ਬਾਅਦ ਕੇਂਦਰ ਸਰਕਾਰ ਨੇ ਰਿਲਾਇੰਸ ਜੰਗਲੀ ਜੀਵ ਕੇਂਦਰ ਤੋਂ ਮੰਗੀ ਮਦਦ
ਕੂਨੋ ਨੈਸ਼ਨਲ ਪਾਰਕ ਵਿਚ ਪਿਛਲੇ ਸਾਲ 3 ਚੀਤਿਆਂ ਦੀ ਹੋਈ ਸੀ ਮੌਤ
MP News : ਕਟਨੀ 'ਚ ਮਹਿਲਾ ਅਤੇ ਉਸਦੇ ਪੋਤੇ ਦੀ ਕੁੱਟਮਾਰ ਦੇ ਮਾਮਲੇ 'ਚ 6 ਰੇਲਵੇ ਪੁਲਿਸ ਮੁਲਾਜ਼ਮ ਮੁਅੱਤਲ
ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁੱਖ ਮੰਤਰੀ ਮੋਹਨ ਯਾਦਵ ਨੇ ਲਿਆ ਐਕਸ਼ਨ
Pune Helicopter Crash News: ਪੁਣੇ ਦੇ ਪੌਡ ਇਲਾਕੇ 'ਚ ਹੈਲੀਕਾਪਟਰ ਕਰੈਸ਼, ਪਾਇਲਟ ਸਮੇਤ ਤਿੰਨੋਂ ਯਾਤਰੀ ਜ਼ਖ਼ਮੀ
Pune Helicopter Crash News: ਹਾਦਸੇ ਦਾ ਕਾਰਨ ਭਾਰੀ ਮੀਂਹ ਮੰਨਿਆ ਜਾ ਰਿਹਾ
Rajya Sabha by-election 2024 : MP ਦੀ ਇੱਕ ਰਾਜ ਸਭਾ ਸੀਟ 'ਤੇ ਉਪ ਚੋਣ ! ਭਾਜਪਾ ਕਿਸ ਨੂੰ ਬਣਾਏਗੀ ਉਮੀਦਵਾਰ ?
ਨਾਮਜ਼ਦਗੀਆਂ ਦਾਖਲ ਕਰਨ ਦਾ ਕੱਲ੍ਹ ਆਖਰੀ ਦਿਨ