Bhopal
MP: ਹੁਣ ਗੈਰਕਾਨੂੰਨੀ ਸ਼ਰਾਬ ਵੇਚਣ ’ਤੇ ਹੋਵੇਗੀ ਉਮਰ ਕੈਦ ਜਾਂ ਮੌਤ ਦੀ ਸਜ਼ਾ
ਜੁਰਮਾਨੇ ਦੀ ਰਕਮ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਗਈ ਹੈ।
ਮੱਧ ਪ੍ਰਦੇਸ਼ 'ਚ ਵਾਪਰਿਆ ਦਰਦਨਾਕ ਹਾਦਸਾ, 4 ਲੋਕਾਂ ਦੀ ਹੋਈ ਮੌਤ
ਇਕ ਨੌਜਵਾਨ ਦੀ ਹਾਲਤ ਗੰਭੀਰ
ਇਸ ਸੂਬੇ ਦੇ ਬੱਚੇ ਕਰ ਲੈਣ ਸਕੂਲ ਜਾਣ ਦੀ ਤਿਆਰੀ, 26 ਜੁਲਾਈ ਤੋਂ ਖੁੱਲ੍ਹਣਗੇ ਸਕੂਲ
ਕੋਰੋਨਾ ਦੇ ਘਟਦੇ ਕੇਸਾਂ ਦੇ ਚਲਦੇ ਲਿਆ ਗਿਆ ਫੈਸਲਾ
ਮੱਧ ਪ੍ਰਦੇਸ਼: BJP ਦੀ ਮੰਤਰੀ ਨੇ ਉਹਨਾਂ ਨਾਲ ਸੈਲਫੀ ਲੈਣ ਦੀ ਲਾਈ ਫੀਸ, ਕਿਹਾ- ਲੱਗਣਗੇ 100 ਰੁਪਏ
ਮੰਤਰੀ ਊਸ਼ਾ ਠਾਕੁਰ ਨੇ ਸੈਲਫੀ ਲੈਣ ਵਿਚ ਸਮਾਂ ਬਰਬਾਦ ਕਰਨ ਅਤੇ ਪ੍ਰੋਗਰਾਮਾਂ ਵਿਚ ਦੇਰ ਨਾਲ ਪਹੁੰਚਣ ਦੀ ਸਮੱਸਿਆ ਦੱਸਦਿਆਂ ਇਹ ਸ਼ਰਤ ਰੱਖੀ ਹੈ।
ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਬੋਨਟ ਵਿਚ ਫਸਿਆ ਸਬ ਇੰਸਪੈਕਟਰ, ਮੌਤ
ਸਬ ਇੰਸਪੈਕਟਰ ਨੂੰ ਜ਼ਖਮੀ ਨੂੰ ਹਸਪਤਾਲ ਕਰਵਾਇਆ ਗਿਆ ਭਰਤੀ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ
ਟੀਕਾਕਰਨ ਮੁਹਿੰਮ ਵਿਚ ਘੁਟਾਲਾ: 1 ਅਧਾਰ ਨੰਬਰ 'ਤੇ 16 ਲੋਕਾਂ ਨੂੰ ਲੱਗਿਆ ਟੀਕਾ, ਖੜ੍ਹੇ ਹੋਏ ਸਵਾਲ
ਦੇਸ਼ ਭਰ ਵਿਚ ਕੋਰੋਨਾ ਵਾਇਰਸ ਟੀਕਾਕਰਨ ਦੌਰਾਨ ਘਪਲੇ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
MP : ਬਿਨ੍ਹਾਂ ਟੈਸਟ ਕੀਤੇ ਸਰਕਾਰ ਨੇ ਜਾਰੀ ਕਰ ਦਿੱਤੀ ਕੋਰੋਨਾ ਰਿਪੋਰਟ, ਅੱਧੇ ਨੰਬਰ Out of Service
ਇਸ ਫਰਜ਼ੀਵਾੜੇ 'ਚ ਟੈਸਟਿੰਗ ਦੀ ਗਿਣਤੀ ਵਧਾਉਣ ਲਈ ਇਕ ਹੀ ਮੋਬਾਇਲ ਨੰਬਰ 'ਤੇ 10 ਤੋਂ 44 ਲੋਕਾਂ ਦੇ ਨਾਂ ਦੀ ਐਂਟਰੀ ਕਰ ਦਿੱਤੀ ਗਈ।
7 ਸਾਲ ਪਹਿਲਾਂ 7 ਕਿਸਾਨਾਂ ਨਾਲ ਸ਼ੁਰੂ ਕੀਤੀ ਸੀ Organic Farming, ਹੁਣ ਬਣੀ ਮਿਸਾਲ
ਭੋਪਾਲ ਦੀ ਕਿਸਾਨ, ਪ੍ਰਤੀਭਾ 7 ਸਾਲਾਂ ਤੋਂ ਕਰ ਰਹੀ ਆਰਗੈਨਿਕ ਖੇਤੀ। ਬਿਨਾਂ ਕਿਸੇ ਤਜ਼ੁਰਬੇ ਤੋਂ ਸ਼ੁਰੂ ਕੀਤੇ ‘ਭੁਮਿਸ਼ਾ ਆਰਗੈਨਿਕਸ’ ਨਾਲ ਅੱਜ 1200 ਤੋਂ ਵੱਧ ਕਿਸਾਨ ਜੁੜੇ।
ਅਨਾਥ ਤੇ ਬੇਸਹਾਰਾ ਬੱਚਿਆਂ ਲਈ ਜਲਦ ਬਣਾਈ ਜਾਵੇਗੀ ਯੋਜਨਾ : CM ਚੌਹਾਨ
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਆਹ 'ਚ ਸ਼ਾਮਲ ਹੋਣ ਲਈ ਲੋਕਾਂ ਨੂੰ ਆਪਣਾ ਕੋਰੋਨਾ ਟੈਸਟ ਵੀ ਕਰਵਾਉਣਾ ਹੋਵੇਗਾ