Madhya Pradesh
ਨਵੀਂ ਦਿੱਲੀ ਵਿਖੇ ‘ਇੰਦਰਾ ਭਵਨ’ ਦੇ ਉਦਘਾਟਨ ਸਮਾਰੋਹ ਵਿੱਚ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਹੋਏ ਸ਼ਾਮਲ
ਇੰਦਰਾ ਭਵਨ- ਲੋਕਤੰਤਰ, ਸਮਾਨਤਾ ਅਤੇ ਨਿਆਂ ਨੂੰ ਕਾਂਗਰਸ ਦੇ ਸਮਰਪਣ ਦਾ ਪ੍ਰਤੀਕ: ਰਾਜਾ ਵੜਿੰਗ
5 ਸਾਲ ਰਿਸ਼ਤੇ 'ਚ ਰਹੇ, ਫਿਰ ਕੀਤਾ ਪ੍ਰੇਮਿਕਾ ਦਾ ਕਤਲ, 10 ਮਹੀਨੇ ਤੱਕ ਫ਼ਰਿੱਜ 'ਚ ਰੱਖੀ ਲਾਸ਼, ਫਿਰ ਇੰਝ ਫੜਿਆ ਗਿਆ ਕਾਤਲ ਪ੍ਰੇਮੀ?
ਲੜਕੀ ਪਾ ਰਹੀ ਸੀ ਵਿਆਹ ਲਈ ਦਬਾਅ ਪਰ ਮੁਲਜ਼ਮ ਪਹਿਲਾਂ ਵਿਆਹਿਆ ਹੋਇਆ ਸੀ
ਹੁਣ ਤੱਕ ਦੀ ਸਭ ਤੋਂ ਵੱਡੀ ਡਿਜ਼ੀਟਲ ਗ੍ਰਿਫਤਾਰੀ, ਸਾਈਬਰ ਠੱਗਾਂ ਨੇ 71.25 ਲੱਖ ਰੁਪਏ ਲੁੱਟੇ
ਮੁੰਬਈ ਸਾਈਬਰ ਅਤੇ ਕ੍ਰਾਈਮ ਬ੍ਰਾਂਚ ਦਾ ਅਧਿਕਾਰੀ ਦੱਸ ਕੇ ਉਸ ਤੋਂ 71.25 ਲੱਖ ਰੁਪਏ ਹੜੱਪ ਲਏ
Singrauli News: ਸੀਵਰੇਜ 'ਚੋਂ ਮਿਲੀਆਂ 4 ਨੌਜਵਾਨਾਂ ਦੀਆਂ ਲਾਸ਼ਾਂ, ਨਵੇਂ ਸਾਲ ਦੀ ਪਾਰਟੀ ਮਨਾਉਣ ਲਈ ਗਏ ਸਨ ਘਰੋਂ
Singrauli News: ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇੰਦੌਰ 'ਚ ਭੀਖ ਦੇਣ 'ਤੇ ਹੋਵੇਗੀ ਕਾਨੂੰਨੀ ਕਾਰਵਾਈ, ਭੀਖ ਮੰਗਣ ਦੀ ਸੂਚਨਾ ਦੇਣ 'ਤੇ ਮਿਲੇਗਾ ਇਨਾਮ
ਭਿਖਾਰੀਆਂ ਤੋਂ ਸਾਮਾਨ ਖ਼ਰੀਦਣ ਉੱਤੇ ਵੀ ਲਗਾਈ ਪਾਬੰਧੀ
ਮੱਧ ਪ੍ਰਦੇਸ਼ : ਟਰੈਕਟਰ-ਟਰਾਲੀ ਪਲਟਣ ਕਾਰਨ 4 ਲੋਕਾਂ ਦੀ ਮੌਤ, 15 ਜ਼ਖ਼ਮੀ
ਖੇਤ ਵਿਚੋਂ ਕੰਮ ਕਰਕੇ ਆ ਰਹੇ ਸਨ ਵਾਪਸ
The Sabarmati Report : ਮੱਧ ਪ੍ਰਦੇਸ਼ ਸਰਕਾਰ ‘ਸਾਬਰਮਤੀ ਰੀਪੋਰਟ’ ਫਿਲਮ ਨੂੰ ਟੈਕਸ ਮੁਕਤ ਕਰੇਗੀ
The Sabarmati Report : ਮੁੱਖ ਮੰਤਰੀ ਮੋਹਨ ਯਾਦਵ ਨੇ ਕੀਤਾ ਐਲਾਨ ਅਤੇ ਕਿਹਾ ਕਿ ਉਹ ਵੀ ਫ਼ਿਲਮ ਵੇਖਣਗੇ
Madhya Pradesh News : ਚੱਲਦੀ ਕਾਰ 'ਤੇ ਡਿੱਗਿਆ ਕਰੇਨ ਦਾ ਹਿੱਸਾ, ਦੋ ਜ਼ਖ਼ਮੀ
Madhya Pradesh News : ਪਰਿਵਾਰ ਦੇ ਹੋਰ ਲੋਕ ਵਾਲ-ਵਾਲ ਬਚ ਗਏ, ਮਚੀ ਹਫੜਾ ਦਫੜੀ
Madhya Pradesh News : ਮੋਰੈਨਾ 'ਚ ਪਟਾਕਿਆਂ ਦੀ ਫੈਕਟਰੀ ਅਤੇ ਗੋਦਾਮ 'ਚ ਵੱਡਾ ਧਮਾਕਾ, ਕਈ ਘਰ ਢਹਿ-ਢੇਰੀ, ਬਚਾਅ ਕਾਰਜ ਜਾਰੀ
Madhya Pradesh News : ਇੱਕ ਔਰਤ ਅਤੇ ਇੱਕ ਬੱਚੇ ਸਮੇਤ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ
Indore News : ਹਾਈ ਕੋਰਟ ਨੇ ਥਾਣੇ 'ਚ ਰੱਖੇ ਵਿਸਰਾ ਤੇ 28 ਹੋਰ ‘ਸੈਂਪਲਾਂ’ ਨੂੰ ਚੂਹਿਆਂ ਵੱਲੋਂ ਖਾ ਜਾਣ 'ਤੇ ਪ੍ਰਗਟਾਈ ਨਾਰਾਜ਼ਗੀ
Indore News : ਅਦਾਲਤ ਨੇ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਸੂਬੇ ਦੇ ਸਾਰੇ ਥਾਣਿਆਂ ਦੇ ਗੋਦਾਮਾਂ 'ਚ ਰੱਖੇ ਸਾਮਾਨ ਦੀ ਸੰਭਾਲ ਕਰਨ ਦੇ ਦਿੱਤੇ ਨਿਰਦੇਸ਼