Madhya Pradesh
2 ਪਤਨੀਆਂ ਵਾਲੇ ਲੋਕਾਂ ਨੂੰ ਮਿਲਣਗੇ 2 ਲੱਖ ਰੁਪਏ ਸਾਲਾਨਾ, ਸਾਬਕਾ ਕੇਂਦਰੀ ਮੰਤਰੀ ਕਾਂਤਿਲਾਲ ਭੁਰੀਆ ਦਾ ਅਜ਼ੀਬੋ ਗਰੀਬ ਬਿਆਨ
ਮੱਧ ਪ੍ਰਦੇਸ਼ ਦੇ ਰਤਲਾਮ-ਝਾਬੂਆ ਸੰਸਦੀ ਹਲਕੇ ਤੋਂ ਕਾਂਗਰਸ ਉਮੀਦਵਾਰ ਅਤੇ ਸਾਬਕਾ ਕੇਂਦਰੀ ਮੰਤਰੀ ਕਾਂਤਿਲਾਲ ਭੁਰੀਆ ਨੇ ਅਜ਼ੀਬੋ ਗਰੀਬ ਬਿਆਨ ਦਿੱਤਾ
Gangarape : ਟਿਊਸ਼ਨ ਪੜ੍ਹਨ ਜਾ ਰਹੀ ਨਾਬਾਲਗ ਨਾਲ ਗੈਂਗਰੇਪ ; ਜੰਗਲ 'ਚ ਲਿਜਾ ਕੇ 5 ਨੌਜਵਾਨਾਂ ਨੇ ਕੀਤੀ ਦਰਿੰਦਗੀ
16 ਸਾਲਾ ਨਾਬਾਲਗ ਆਪਣੇ ਇੱਕ ਜਾਣ ਪਹਿਚਾਣ ਵਾਲੇ ਨੌਜਵਾਨ ਨਾਲ ਘਰ ਤੋਂ ਟਿਊਸ਼ਨ ਪੜ੍ਹਨ ਲਈ ਸਕੂਟਰੀ 'ਤੇ ਨਿਕਲੀ ਸੀ
Elections 2024 : ਜੇਕਰ ਕਿਸੇ ਵੋਟਰ ਕੋਲ ਨਹੀਂ ਹੈ ਵੋਟਰ ਸੂਚਨਾ ਪਰਚੀ ਤਾਂ ਇਨ੍ਹਾਂ 13 ਦਸਤਾਵੇਜ਼ਾਂ 'ਚੋਂ ਕੋਈ ਇੱਕ ਦਸਤਾਵੇਜ਼ ਆਵੇਗਾ ਕੰਮ
ਸਾਰੇ ਵੋਟਰਾਂ ਨੂੰ QR ਕੋਡ ਵਾਲੀਆਂ ਵੋਟਰ ਸੂਚਨਾ ਪਰਚੀਆਂ ਵੰਡੀਆਂ ਗਈਆਂ ਹਨ
MP Road Accident : ਜਬਲਪੁਰ 'ਚ ਵਾਪਰਿਆ ਭਿਆਨਕ ਹਾਦਸਾ, ਟਰੈਕਟਰ ਪਲਟਣ ਕਾਰਨ 5 ਬੱਚਿਆਂ ਦੀ ਮੌਤ
18 ਸਾਲ ਦਾ ਨਾਬਾਲਗ ਲੜਕਾ ਧਰਮਿੰਦਰ ਠਾਕੁਰ ਟਰੈਕਟਰ ਚਲਾ ਰਿਹਾ ਸੀ
Punch Terror Attack : ਸ਼ਹੀਦ ਵਿੱਕੀ ਪਹਾੜੇ ਨੇ 2 ਦਿਨ ਬਾਅਦ ਆਪਣੇ ਬੇਟੇ ਨੂੰ ਜਨਮ ਦਿਨ 'ਤੇ ਦੇਣਾ ਸੀ ਸਰਪ੍ਰਾਈਜ਼
2011 ਵਿੱਚ IAF ਵਿੱਚ ਹੋਏ ਸੀ ਸ਼ਾਮਲ
dead body in Garbage : ਇਨਸਾਨੀਅਤ ਸ਼ਰਮਸਾਰ, ਕੂੜਾ ਚੁੱਕਣ ਵਾਲੀ ਟਰੈਕਟਰ ਟਰਾਲੀ 'ਚ ਪੋਸਟਮਾਰਟਮ ਲਈ ਭੇਜੀ ਔਰਤ ਦੀ ਲਾਸ਼
ਕਾਵੇਰੀ ਨਦੀ ਵਿੱਚ ਡੁੱਬਣ ਕਾਰਨ ਇੱਕ ਵਿਆਹੁਤਾ ਮਹਿਲਾ ਦੀ ਮੌਤ
2 ਦਿਨ ਪਹਿਲਾਂ ਹੋਈ ਮੌਤ; ਬੇਟੀ ਦੇ ਵਿਆਹ 'ਚ ਆਸ਼ੀਰਵਾਦ ਦੇਣ ਆਇਆ ਬਾਜ਼, ਲੋਕ ਬੋਲੇ - ਪੰਛੀ ਦੇ ਰੂਪ 'ਚ ਆਇਆ ਪਿਤਾ
5 ਦਿਨ ਪਹਿਲਾਂ ਹੀ ਦੁਲਹਨ ਦੇ ਪਿਤਾ ਦੀ ਸੜਕ ਹਾਦਸੇ 'ਚ ਹੋਈ ਸੀ ਮੌਤ
MP News: ਏਆਈਜੀ ਪ੍ਰਤਿਭਾ ਤ੍ਰਿਪਾਠੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਕੋਰੋਨਾ 'ਚ ਦਿੱਤਾ ਬੱਚੇ ਨੂੰ ਜਨਮ
MP News: ਹੈਵਾਨੀਅਤ ਦੀਆਂ ਹੱਦਾਂ ਪਾਰ, ਪ੍ਰੇਮੀ ਨੇ ਲੜਕੀ ਦੇ 'ਪ੍ਰਾਈਵੇਟ ਪਾਰਟਸ' 'ਚ ਪਾਇਆ ਮਿਰਚ ਪਾਊਡਰ
ਬੁੱਲ੍ਹਾਂ ਨੂੰ ਫੈਵੀਕਵਿਕ ਨਾਲ ਚਿਪਕਾਇਆ
Indore suicide News: ਇੰਦੌਰ 'ਚ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਔਰਤ ਨੇ ਆਪਣੀ ਬਾਂਹ 'ਤੇ ਲਿਖਿਆ- ਸੁਸਾਈਡ ਨੋਟ
Indore suicide News: ਪਤੀ ਦੇ ਨਾਜਾਇਜ਼ ਸਬੰਧਾਂ ਕਾਰਨ ਕੀਤੀ ਖੁਦਕੁਸ਼ੀ, ਸੱਸ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ