Madhya Pradesh
MP : ਕਾਲਜ ਤੋਂ ਪੜ੍ਹ ਕੇ ਵਾਪਸ ਘਰ ਪਰਤ ਰਹੀ ਵਿਦਿਆਰਥਣ ਦੀ ਸੜਕ ਹਾਦਸੇ 'ਚ ਹੋਈ ਮੌਤ
ਹੋਟਲ ਮੈਨੇਜਮੈਂਟ ਦੀ ਵਿਦਿਆਰਥਣ ਨੂੰ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ
Prabhat Jha Death : ਭਾਜਪਾ ਦੇ ਸੀਨੀਅਰ ਨੇਤਾ ਪ੍ਰਭਾਤ ਝਾਅ ਦਾ ਹੋਇਆ ਦੇਹਾਂਤ ,67 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਬਿਹਾਰ ਦੇ ਜੱਦੀ ਪਿੰਡ 'ਚ ਹੋਵੇਗਾ ਅੰਤਿਮ ਸਸਕਾਰ
Panna Diamond Mines : ਇੱਥੇ 200 ਰੁਪਏ 'ਚ ਮਿਲਦੀ ਹੈ ਹੀਰੇ ਦੀ 'ਖਾਨ' , ਇੱਕ ਵੀ ਹੀਰਾ ਨਿਕਲਿਆ ਤਾਂ ਰਾਤੋ-ਰਾਤ ਬਣ ਜਾਓਗੇ ਕਰੋੜਪਤੀ
ਇੱਥੇ ਕੀਮਤੀ ਹੀਰਿਆਂ ਨੂੰ ਲੱਭਣਾ ਕਾਫੀ ਆਮ ਗੱਲ
MP News : ਮਜ਼ਦੂਰ ਦੀ ਚਮਕੀ ਕਿਸਮਤ ! ਮਿੱਟੀ ਪੁੱਟਦਿਆਂ ਮਿਲਿਆ 80 ਲੱਖ ਰੁਪਏ ਦਾ ਹੀਰਾ
ਕਿਹਾ, ਮਿਲੇ ਪੈਸੇ ਨਾਲ ਬੱਚਿਆਂ ਨੂੰ ਪੜ੍ਹਾਈ ਕਰਾਵਾਂਗਾ ਅਤੇ ਖੇਤੀ ਲਈ ਜ਼ਮੀਨ ਖ਼ਰੀਦਾਂਗਾ
Madhya Pradesh News: ਗੁੰਡਿਆਂ ਨੇ ਕੀਤੀ ਬੇਰਹਿਮੀ ਦੀਆਂ ਹੱਦਾਂ ਪਾਰ, ਔਰਤਾਂ ਨੂੰ ਜ਼ਿੰਦਾ ਧਰਤੀ ਵਿਚ ਦੱਬਿਆ..
Madhya Pradesh News: ਪੁਲਿਸ ਨੇ ਇਕ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
Colleges News: ਸਾਰੇ ਕਾਲਜਾਂ 'ਚ ਲਾਗੂ ਹੋਵੇਗਾ ਡਰੈੱਸ ਕੋਡ, 'ਹਿਜਾਬ ਵਿਵਾਦ' ਤੋਂ ਬਾਅਦ ਲਿਆ ਗਿਆ ਫੈਸਲਾ
Colleges News: ਡਰੈੱਸ ਕੋਡ ਲਾਗੂ ਹੋਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਪਹਿਰਾਵੇ 'ਤੇ ਪਾਬੰਦੀ ਹੋਵੇਗੀ।
MP News : 'ਮੈਂ ਕਾਲੇ ਰੰਗ ਦੇ ਪਤੀ ਨਾਲ ਨਹੀਂ ਰਹਿਣਾ', ਡੇਢ ਮਹੀਨੇ ਦੀ ਬੇਟੀ ਨੂੰ ਛੱਡ ਕੇ ਬੁਆਏਫ੍ਰੈਂਡ ਨਾਲ ਚਲੀ ਗਈ ਮਹਿਲਾ
ਕਾਲਾ ਸੀ ਪਤੀ , ਰੋਜ਼ -ਰੋਜ਼ ਤਾਅਨੇ ਦਿੰਦੀ ਸੀ ਪਤਨੀ
MP News : ਘਰ 'ਚ ਸੌਂ ਰਹੀ ਸੀ ਬੇਟੀ , ਪਰਿਵਾਰ ਵਾਲਿਆਂ ਨੇ ਦਰਜ ਕਰਵਾ ਦਿੱਤੀ ਅਗਵਾ ਦੀ ਸ਼ਿਕਾਇਤ
ਲੜਕੀ ਦੇ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਇੰਦੌਰ ਪੁਲਿਸ ਨੇ ਲਿਆ ਸੁੱਖ ਦਾ ਸਾਹ
Trending News : ਮ੍ਰਿਤਕ ਸਮਝ ਕੇ ਜਿਸ ਮਹਿਲਾ ਦਾ ਕਰ ਦਿੱਤਾ ਸੀ ਅੰਤਿਮ ਸਸਕਾਰ ,53 ਦਿਨਾਂ ਬਾਅਦ ਉਹ ਜ਼ਿੰਦਾ ਮਿਲੀ
53 ਦਿਨਾਂ ਬਾਅਦ ਅਚਾਨਕ ਜੋਤੀ ਜ਼ਿੰਦਾ ਮਿਲੀ ਅਤੇ ਉਹ ਦਿੱਲੀ ਦੇ ਨਾਲ ਲੱਗਦੇ ਨੋਇਡਾ 'ਚ ਸੀ
MP News : 'ਪਤੀਆਂ ਨੂੰ ਕਹੋ ਘਰ 'ਚ ਸ਼ਰਾਬ ਪੀਣ ,ਉਨ੍ਹਾਂ ਨੂੰ ਬੇਲਣੇ ਦਿਖਾਓ', ਸ਼ਰਾਬ ਛੁਡਵਾਉਣ ਨੂੰ ਲੈ ਕੇ ਮੰਤਰੀ ਦੀ ਮਹਿਲਾਵਾਂ ਨੂੰ ਸਲਾਹ
ਕਿਹਾ, ਔਰਤਾਂ ਨੂੰ ਸ਼ਰਾਬ ਪੀਣ ਦੇ ਆਦੀ ਲੋਕਾਂ ਨੂੰ ‘ਵੇਲਣੇ ਵਿਖਾਉਣੇ’ ਚਾਹੀਦੇ ਹਨ