Mumbai (Bombay)
ਜਿਨਾਹ ਦੀ ਤਸਵੀਰ ਵਿਰੁਧ ਪ੍ਰਦਰਸ਼ਨ ਕਰਨ ਵਾਲੇ ਗੋਡਸੇ ਦੇ ਮੰਦਰਾਂ ਵਿਰੁਧ ਵੀ ਆਵਾਜ਼ ਉਠਾਉਣ :ਜਾਵੇਦ ਅਖ਼ਤਰ
ਯੂਨੀਵਰਸਿਟੀ ਵਿਚ ਜਾਰੀ ਵਿਵਾਦ 'ਤੇ 73 ਸਾਲਾ ਲੇਖਕ ਨੇ ਟਵਿੱਟਰ ਜ਼ਰੀਏ ਅਪਣੀ ਰਾਇ ਪ੍ਰਗਟ ਕੀਤੀ।
ਖਿਲਾੜੀ ਅਕਸ਼ੈ ਦੀ ਪਤਨੀ ਨੂੰ ਮਿਲੀਆਂ ਜਾਣੋ ਮਾਰਨ ਦੀਆਂ ਧਮਕੀਆਂ
ਕੀ ਇਕ ਸਮਾਜ ਦੇ ਨਜ਼ੀਰੀਏ 'ਚ, ਫਿਲਮ 'ਚ ਪਾਈ ਗਈ ਵਰਦੀ ਨੂੰ ਨੀਲਾਮ ਕਰਕੇ ਚੈਰਿਟੀ ਕਰਨ ਦੀ ਕੋਸ਼ਿਸ਼ ਕਰਨ ਵਾਲੀ ਮਹਿਲਾ ਨੂੰ ਸਰੀਰਕ ਠੇਸ ਪਹੁੰਚਣ ਦੀ ਧਮਕੀ ਦੇਣਾ ਸਹੀ ਹੈ
ਜ਼ਿੰਦਗੀ ਅਤੇ ਮੌਤ ਦੇ ਨਾਲ ਲੜ ਰਿਹਾ 'ਨੱਚ ਬੱਲੀਏ' ਦਾ ਸਾਬਕਾ ਪ੍ਰਭਾਗੀ
ਸਫ਼ਰ ਪੂਰਾ ਕਰਨ ਦੇ ਕਰੀਬ ਹੀ ਸੀ ਕਿ ਅਚਾਨਕ ਮੁੰਬਈ ਪਹੁੰਚਦੇ ਹੀ ਉਸਦੀ ਸਿਹਤ ਵਿਗੜ ਗਈ
ਡੂਡਲ ਨੇ ਦਾਦਾ ਸਾਹਿਬ ਦੇ ਜਨਮਦਿਨ ਨੂੰ ਇੰਝ ਬਣਾਇਆ ਖ਼ਾਸ
ਅਸਲੀ ਹੀਰੇ ਉਹ ਹੁੰਦੇ ਹਨ ਜਿਹੜੇ ਕੋਲੇ ਦੀ ਖਾਣ ਚੋਂ ਉੱਠ ਕੇ ਹੀਰੇ ਵਾਂਗ ਚਮਕਦੇ ਹਨ
ਪਹਿਲੀ ਵਾਰ ਨਕਾਰਤਮਕ ਕਿਰਦਾਰ ਨਿਭਾਵੇਗੀ ਤੁਲਸੀ ਦੀ ਗੰਗਾ
ਮੈਂ ਸੋਚਿਆ ਕਿ ਜੇਕਰ ਟੀ. ਵੀ. 'ਤੇ ਵਾਪਸੀ ਕਰਾਂਗੀ ਤਾਂ ਕੁਝ ਅਜਿਹਾ ਕਰਾਂਗੀ
ਸ਼ੂਟਿੰਗ ਦੌਰਾਨ ਜ਼ਖਮੀ ਹੋਈ ਕਵਾਂਟਿਕੋ ਗਰਲ ਪ੍ਰਿਯੰਕਾ ਜਲਦ ਪਰਤੇਗੀ ਭਾਰਤ
ਅਗਲੇ ਤਿੰਨ ਹਫਤਿਆਂ ਤੱਕ ਠੀਕ ਹੋ ਜਾਵੇਗੀ
ਆਸਾਰਾਮ ਸਜ਼ਾ ਮਾਮਲੇ 'ਤੇ ਬੋਲੀ ਰਾਖੀ ਸਾਵੰਤ
ਬੁਧਵਾਰ ਨੂੰ ਦੋਸ਼ੀ ਕਰਾਰ ਦਿਤਾ ਤੇ ਉਮਰਕੈਦ ਦੀ ਸਜਾ ਸੁਣਾਈ।
ਬਾਲੀਵੁਡ ਦੀ ਮਰਹੂਮ ਅਦਾਕਾਰਾ ਦੀ ਮਾਂ ਦਾ ਵੀ ਹੋਇਆ ਦੇਹਾਂਤ
ਬਾਲੀਵੁਡ ਦੀ ਮਰਹੂਮ ਅਦਾਕਾਰਾ ਦੀ ਮਾਂ ਦਾ ਵੀ ਹੋਇਆ ਦੇਹਾਂਤ
ਦ੍ਰੋਪਦੀ ਦੇ ਕਿਰਦਾਰ ਲਈ ਆਮਿਰ ਨੇ ਸੁਝਾਇਆ ਇਸ ਅਦਾਕਾਰਾ ਦਾ ਨਾਮ
ਆਮਿਰ ਖਾਨ ਨੇ ਆਪਣੇ ਕਿਸੇ ਖਾਸ ਦੋਸਤ ਤੋਂ 'ਦ੍ਰੋਪਦੀ' ਦੇ ਰੋਲ ਦੇ ਬਾਰੇ 'ਚ ਗੱਲ ਕੀਤੀ
ਨਵੀਂ ਫ਼ਿਲਮ 'ਚ ਨਵਾਬ ਸੈਫ਼ ਕਰਣਗੇ ਯੋ-ਯੋ ਦੇ ਨਾਲ ਰੈਪ
ਅਕਸਰ ਹੀ ਦੇਖਿਆ ਗਿਆ ਹੈ ਕਿ ਗਾਇਕ ਅਦਾਕਾਰੀ ਵਲ ਮੁੜਦੇ ਹਨ