Mumbai (Bombay)
ਮੈਂ ਅੰਮ੍ਰਿਤਪਾਲ ਨਾਲ ਖ਼ਾਲਿਸਤਾਨ ਮੁੱਦੇ 'ਤੇ ਡਿਬੇਟ ਕਰਾਂਗੀ ਪਰ ਮੈਨੂੰ ਗੋਲੀ ਜਾਂ ਕੁੱਟੇ ਨਾ- ਕੰਗਨਾ ਰਣੌਤ
'ਪੰਜਾਬ 'ਚ ਜੋ ਅੱਜ ਹੋ ਰਿਹਾ ਮੈਂ ਉਸ ਦੀ ਦੋ ਸਾਲ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ'
ਅਜਨਾਲਾ ਘਟਨਾ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਆਇਆ ਸਾਹਮਣੇ
'ਪੰਜਾਬ ਸ਼ਾਂਤੀਮਈ ਸੂਬਾ ਹੈ'
ਨਵਾਜ਼ੁਦੀਨ ਸਿਦੀਕੀ ਖ਼ਿਲਾਫ਼ ਪਤਨੀ ਨੇ ਦਰਜ ਕਰਵਾਇਆ ਬਲਾਤਕਾਰ ਦਾ ਮਾਮਲਾ; ਕਿਹਾ, 'ਨਹੀਂ ਦੇ ਸਕਦੀ ਬੱਚਿਆਂ ਦੀ ਕਸਟਡੀ'
ਆਲੀਆ ਨੇ ਸਾਂਝੀ ਕੀਤੀ ਵੀਡੀਓ
ਬੱਚੇ ਦੇ ਇਲਾਜ ਲਈ 15.31 ਕਰੋੜ ਰੁਪਏ ਦਾ 'ਗੁਪਤ ਦਾਨ'
ਦੁਰਲੱਭ ਬਿਮਾਰੀ ਨਾਲ ਜੂਝ ਰਿਹਾ ਹੈ 16 ਮਹੀਨੇ ਦਾ ਬੱਚਾ
ਮੁੰਬਈ ਏਅਰਪੋਰਟ 'ਤੇ NRI ਨੂੰ 8.36 ਕਰੋੜ ਰੁਪਏ ਦੇ 10 ਲੱਖ ਅਮਰੀਕੀ ਡਾਲਰ ਨਾਲ ਕੀਤਾ ਗ੍ਰਿਫਤਾਰ
ਮੁਲਜ਼ਮ ਇਹ ਰੁਪਏ ਬੜੀ ਹੁਸ਼ਿਆਰੀ ਨਾਲ ਹੈਂਡਬੈਗ ਵਿੱਚ ਛੁਪਾ ਕੇ ਲੈ ਜਾ ਰਿਹਾ ਸੀ
ਡੀਆਰਆਈ ਨੇ 101 ਕਿਲੋ ਸੋਨਾ ਕੀਤਾ ਜ਼ਬਤ, ਅੰਤਰਰਾਸ਼ਟਰੀ ਬਜ਼ਾਰ 'ਚ ਕੀਮਤ ਲਗਭਗ 51 ਕਰੋੜ ਰੁਪਏ
ਸੋਨੇ ਦੇ 10 ਤਸਕਰਾਂ ਨੂੰ ਵੀ ਕੀਤਾ ਗ੍ਰਿਫਤਾਰ
ਸਪਨਾ ਗਿੱਲ ਨੇ ਪ੍ਰਿਥਵੀ ਸ਼ਾਅ ’ਤੇ ਲਗਾਏ ਇਲਜ਼ਾਮ, ਕਿਹਾ : ਮੈਨੂੰ ਗਲਤ ਤਰੀਕੇ ਨਾਲ ਛੂਹਿਆ
ਪ੍ਰਿਥਵੀ ਸ਼ਾਅ ਅਤੇ ਉਸ ਦੇ ਦੋਸਤ ਖਿਲਾਫ਼ ਮੁੰਬਈ ਪੁਲਿਸ 'ਚ ਮਾਮਲਾ ਦਰਜ ਕਰਵਾਇਆ
ਸਕਰਟ ਪਾ ਕੇ ਮੁੰਬਈ ਦੀਆਂ ਸੜਕਾਂ ਅਤੇ ਟਰੇਨਾਂ ਵਿਚ ਕਿਉਂ ਘੁੰਮ ਰਿਹਾ ਇਹ ਨੌਜਵਾਨ?
ਸ਼ਿਵਮ ਭਾਰਦਵਾਜ ਆਪਣੇ ਆਪ ਨੂੰ ਗੇਅ ਦੱਸਦੇ ਹਨ।
ਨਵਨੀਤ ਰਾਣਾ ਦਾ ਊਧਵ ਠਾਕਰੇ ’ਤੇ ਤੰਜ਼, ‘ਜੋ ਰਾਮ ਦਾ ਨਹੀਂ, ਉਹ ਕਿਸੇ ਕੰਮ ਦਾ ਨਹੀਂ’
ਚੋਣ ਕਮਿਸ਼ਨ ਨੇ ਸ਼ਿੰਦੇ ਧੜੇ ਨੂੰ ਅਸਲੀ ਸ਼ਿਵ ਸੈਨਾ ਵਜੋਂ ਕੀਤਾ ਸਵੀਕਾਰ
ਪਹਿਲੀ ਛਿਮਾਹੀ ਵਿਚ ਹੋਵੇਗੀ ਘੱਟ ਲੋਕਾਂ ਦੀ ਛਾਂਟੀ, ਸੀਨੀਅਰ ਪੇਸ਼ੇਵਰ ਹੋ ਸਕਦੇ ਹਨ ਵਧੇਰੇ ਪ੍ਰਭਾਵਿਤ : ਸਰਵੇਖਣ
ਨੌਕਰੀ ਪੋਰਟਲ Naukri.com ਨੇ 1,400 ਰੁਜ਼ਗਾਰਦਾਤਾਵਾਂ ’ਤੇ ਕੀਤਾ ਸਰਵੇਖਣ