Mumbai (Bombay)
ਮੁੰਬਈ ਏਅਰਪੋਰਟ 'ਤੇ 62 ਕਿਲੋ ਸਮੇਤ 7 ਲੋਕ ਗ੍ਰਿਫਤਾਰ
32 ਕਰੋੜ ਹੈ ਜ਼ਬਤ ਕੀਤੇ ਗਏ ਸੋਨੇ ਦੀ ਕੀਮਤ
ਮੁੰਬਈ : 1 ਸਾਲ ਬਾਅਦ ਪੁਲਿਸ ਹੱਥੀਂ ਚੜ੍ਹਿਆ 'ਅਲੀਬਾਬਾ' ਚੋਰ, ਫੜਨ ਲਈ ਪੁਲਿਸ ਨੇ ਧਾਰੇ ਕਈ ਰੂਪ
176 ਸੀਸੀਟੀਵੀ ਅਤੇ 97 ਸਿਮ ਕਾਰਡ ਟ੍ਰੈਕ ਕਰਨ ਤੋਂ ਬਾਅਦ ਮਿਲੀ ਸਫਲਤਾ
ਮੁੰਬਈ ਏਅਰਪੋਰਟ 'ਤੇ ਫ਼ੜੀ ਗਈ 35 ਕਰੋੜ ਦੀ ਹੈਰੋਇਨ
4.98 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ
ਮੇਰੀ ਗ੍ਰਿਫ਼ਤਾਰੀ ਸਿਆਸੀ ਸੀ, ਅਜਿਹੀ 'ਬਦਲੇ ਦੀ ਰਾਜਨੀਤੀ' ਕਦੇ ਨਹੀਂ ਦੇਖੀ: ਸੰਜੇ ਰਾਉਤ
ਰਾਉਤ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਵੀ ਮੁਲਾਕਾਤ ਕਰਨਗੇ।
ਇਸ ਸ਼ਖਸ ਲਈ ਮਸੀਹਾ ਬਣੇ ਸੋਨੂੰ ਸੂਦ, ਜ਼ਿੰਦਗੀ ਬਣਾਉਣ ਲਈ ਅਦਾਕਾਰ ਨੇ ਕੀਤਾ ਵੱਡਾ ਕੰਮ
ਲੋਕ ਕਰ ਰਹੇ ਨੇ ਤਾਰੀਫਾਂ
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਚਾਰ ਮੁਸਲਿਮ ਧਾਰਮਿਕ ਆਗੂਆਂ ਖ਼ਿਲਾਫ਼ ਐਫ.ਆਈ.ਆਰ
ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 153-ਏ, 153-ਬੀ ਅਤੇ 295 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਮੁਸ਼ਕਿਲਾਂ 'ਚ ਫਸੇ ਕਮੇਡੀਅਨ ਭਾਰਤੀ ਸਿੰਘ-ਹਰਸ਼ ਲਿੰਬਾਚੀਆ, NCB ਨੇ ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ ਕੱਸਿਆ ਸ਼ਿਕੰਜਾ
ਅਦਾਲਤ 'ਚ 200 ਪੰਨਿਆਂ ਦੀ ਚਾਰਜਸ਼ੀਟ ਦਾਇਰ
ਪਤੀ ਨੂੰ ਬਿਨ੍ਹਾਂ ਸਬੂਤ 'ਸ਼ਰਾਬੀ' ਜਾਂ ‘ਅੱਯਾਸ਼’ ਕਹਿਣਾ 'ਬੇਰਹਿਮੀ' ਦੇ ਬਰਾਬਰ: ਹਾਈ ਕੋਰਟ
ਅਦਾਲਤ ਨੇ ਪੁਣੇ ਦੇ ਜੋੜੇ ਦੇ ਵਿਆਹ ਨੂੰ ਭੰਗ ਕਰਨ ਦੇ ਪਰਿਵਾਰਕ ਅਦਾਲਤ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ।
25 ਸਾਲਾ ਕਾਰੋਬਾਰੀ ਨੇ ਨਾਬਾਲਗ ਲੜਕੀ ਨੂੰ ਕਿਹਾ 'ਆਈਟਮ', ਪੋਸਕੋ ਅਦਾਲਤ ਨੇ ਸੁਣਾਈ ਡੇਢ ਸਾਲ ਦੀ ਸਜ਼ਾ
ਰਸਤੇ ਵਿਚ ਇਕ ਨੌਜਵਾਨ ਨੇ ਨਾਬਾਲਗ ਦੇ ਵਾਲ ਖਿੱਚੇ ਤੇ ਕਮੈਂਟ ਕੀਤਾ - ਆਈਟਮ ਕਿੱਥੇ ਜਾ ਰਹੀ ਹੈ।
ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਹੋਣਗੇ ਸ਼ਰਦ ਪਵਾਰ
ਕਿਹਾ- ਇਸ ਯਾਤਰਾ ਰਾਹੀਂ ਸਮਾਜ ਵਿਚ ਸਦਭਾਵਨਾ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ