Mumbai (Bombay)
ਰਾਜ ਕੁੰਦਰਾ ਦੀ ਜ਼ਮਾਨਤ ’ਤੇ ਸੁਣਵਾਈ ਅੱਜ, ਮੁੰਬਈ ਪੁਲਿਸ ਵੱਲੋਂ 1500 ਪੰਨਿਆਂ ਦੀ ਚਾਰਜਸ਼ੀਟ ਦਾਇਰ
ਰਾਜ ਕੁੰਦਰਾ ਤੋਂ ਇਲਾਵਾ ਇਸ ਚਾਰਜਸ਼ੀਟ ਵਿਚ 10 ਹੋਰ ਦੋਸ਼ੀਆਂ ਦਾ ਨਾਮ ਸ਼ਾਮਲ।
ਅਦਾਕਾਰ ਸੋਨੂੰ ਸੂਦ ਦੇ ਦਫ਼ਤਰ ’ਤੇ IT ਵਿਭਾਗ ਦਾ ਛਾਪਾ, ਅਕਾਊਂਟ ਬੁੱਕ ’ਚ ਗੜਬੜੀ ਦੇ ਦੋਸ਼
ਇਨਕਮ ਟੈਕਸ ਵਿਭਾਗ ਨੇ ਕੀਤੀ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਦਫ਼ਤਰ 'ਤੇ ਛਾਪੇਮਾਰੀ।
ਜਾਵੇਦ ਅਖ਼ਤਰ ਮਾਮਲਾ: ਕੰਗਨਾ ਨੂੰ ਅਦਾਲਤ ਦੀ ਚਿਤਾਵਨੀ, ਪੇਸ਼ ਨਾ ਹੋਣ 'ਤੇ ਜਾਰੀ ਹੋਵੇਗਾ ਅਰੈਸਟ ਵਾਰੰਟ
ਹੁਣ ਜੱਜ ਨੇ ਸੁਣਵਾਈ 20 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ।
ਪਿਛਲੇ 2 ਸਾਲਾਂ 'ਚ ਪ੍ਰਦਰਸ਼ਨਕਾਰੀ ਕਿਸਾਨਾਂ 'ਤੇ 17 ਵਾਰ ਹੋਇਆ ਹਮਲਾ- ਸੰਜੇ ਰਾਉਤ
ਕਰਨਾਲ ਵਿੱਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦੀ ਕੀਤੀ ਸਖ਼ਤ ਨਿਖੇਧੀ
ਮੁੰਬਈ: 30 ਸਾਲਾ ਔਰਤ ਨਾਲ ‘ਨਿਰਭਿਆ’ ਵਰਗੀ ਦਰਿੰਦਗੀ, ਪੀੜਤ ਮਹਿਲਾ ਨੇ ਤੀਜੇ ਦਿਨ ਤੋੜਿਆ ਦਮ
ਜਬਰ ਜਨਾਹ ਤੋਂ ਬਾਅਦ ਦੋਸ਼ੀ ਨੇ ਔਰਤ ਦੇ ਪ੍ਰਾਈਵੇਟ ਪਾਰਟ ’ਚ ਰਾਡ ਪਾ ਦਿਤੀ। 30 ਸਾਲਾ ਪੀੜਤ ਨੇ ਅੱਜ ਤੀਜੇ ਦਿਨ ਇਜਾਲ ਦੌਰਾਨ ਦਮ ਤੋੜ ਦਿੱਤਾ।
ਇੰਡਸਟਰੀ 'ਚ ਮਸ਼ਹੂਰ ਹੋਣ ਤੋਂ ਪਹਿਲਾਂ ਇਹਨਾਂ ਮਸ਼ਹੂਰ ਹਸਤੀਆਂ ਨੇ ਆਪਣੀ ਜ਼ਿੰਦਗੀ ਵਿਚ ਕੀਤਾ ਸੰਘਰਸ਼
ਕੋਈ ਸੀ ਵੇਟਰ ਤੇ ਕੋਈ ਸੀ ਬੱਸ ਕੰਡਕਟਰ
ਸਲਮਾਨ ਖਾਨ ਦੀ ਫਿਲਮ 'ਅੰਤਿਮ' ਦਾ ਪਹਿਲਾ ਗਾਣਾ ਹੋਇਆ ਰਿਲੀਜ਼
ਵੱਖਰੇ ਅੰਦਾਜ਼ 'ਚ ਨਜ਼ਰ ਆਏ ਸਲਮਾਨ-ਆਯੂਸ਼
ਕੰਗਨਾ ਰਣੌਤ ਨੂੰ ਝਟਕਾ, ਬੰਬੇ ਹਾਈ ਕੋਰਟ ਨੇ ਮਾਣਹਾਨੀ ਦਾ ਕੇਸ ਰੱਦ ਕਰਨ ਦੀ ਪਟੀਸ਼ਨ ਕੀਤੀ ਖਾਰਜ
ਜਾਵੇਦ ਅਖਤਰ ਨੇ ਦਾਇਰ ਕੀਤਾ ਸੀ ਕੰਗਣਾ ਖਿਲਾਫ ਮਾਣਹਾਨੀ ਦਾ ਕੇਸ
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਮਾਂ ਦਾ ਦੇਹਾਂਤ, ਕਈ ਦਿਨਾਂ ਤੋਂ ਸਨ ਬਿਮਾਰ
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਮਾਂ ਅਰੁਣਾ ਭਾਟੀਆ ਦਾ 77 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ।