Mumbai (Bombay)
ਬਰਡ ਫਲੂ ਨਾਲ ਮਹਾਰਾਸ਼ਟਰ ਦੇ ਪਰਭਨੀ ਜ਼ਿਲ੍ਹੇ ਵਿੱਚ 900 ਮੁਰਗੀਆਂ ਦੀ ਮੌਤ
ਸੀਐਮ ਓਧਵ ਠਾਕਰੇ ਨੇ ਅੱਜ ਬੁਲਾਈ ਐਮਰਜੈਂਸੀ ਬੈਠਕ
ਤੈਮੂਰ ਅਲੀ ਖਾਨ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਇਹ ਅਦਾਕਾਰਾ,ਕਰੀਨਾ ਕਪੂਰ ਨੇ ਦਿੱਤੀ ਪ੍ਰਤੀਕ੍ਰਿਆ
ਇੰਤਜ਼ਾਰ ਕਰਨ ਨੂੰ ਵੀ ਤਿਆਰ
ਸ਼ਿਵਸੈਨਾ ਨੇ ਕੀਤੀ ਰਾਹੁਲ ਗਾਂਧੀ ਦੀ ਤਾਰੀਫ, ਕਿਹਾ, ਉਨ੍ਹਾਂ ਤੋਂ ਡਰਦੇ ਹਨ ‘ਦਿੱਲੀ ਦੇ ਸ਼ਾਸਕ’
ਕਮਜ਼ੋੋਰ ਨੇਤਾ ਪ੍ਰਚਾਰਨ ਦੇ ਬਾਵਜੂਦ ਰਾਹੁਲ ਗਾਂਧੀ ਸਰਕਾਰ ’ਤੇ ਲਗਾਤਾਰ ਹਮਲੇ ਕਰ ਰਹੇ ਹਨ
ਖੇਤੀ ਕਾਨੂੰਨ : ਕਿਸਾਨਾਂ ਨਾਲ ਗੱਲਬਾਤ ਦਾ ਨਾਟਕ ਕਰ ਰਹੀ ਮੋਦੀ ਸਰਕਾਰ : ਸ਼ਿਵ ਸੈਨਾ
ਕਿਹਾ, ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੀ ਕਿਸਾਨਾਂ ਦੀ ਮੰਗ
ਡਰੱਗ ਕੇਸ: ਅਰਜੁਨ ਰਾਮਪਾਲ ਦੀ ਭੈਣ ਨੂੰ ਐਨਸੀਬੀ ਦਾ ਸੰਮਨ, ਅੱਜ ਕੀਤਾ ਤਲਬ
ਐਨਸੀਬੀ ਹੁਣ ਤੱਕ ਦੋ ਵਾਰ ਅਰਜੁਨ ਰਾਮਪਾਲ ਤੋਂ ਪੁੱਛਗਿੱਛ ਕਰ ਚੁੱਕੀ ਹੈ
ਇਸ ਅਦਾਕਾਰਾ ਨੇ 23 ਸਾਲ ਦੀ ਉਮਰ ਵਿਚ 39 ਕਰੋੜ ਦਾ ਖਰੀਦਿਆ ਘਰ
ਸਾਲ 2018 ਦੀ ਫਿਲਮ ਧੜਕ ਨਾਲ ਬਾਲੀਵੁੱਡ ਵਿੱਚ ਰੱਖਿਆ ਸੀ ਕਦਮ
ਸ਼ੇਅਰ ਬਾਜ਼ਾਰ 308 ਅੰਕ ਦੇ ਵਾਧੇ ਨਾਲ ਨਵੇਂ ਸਿਖਰ ’ਤੇ ਪੁੱਜਾ
ਨਿਫ਼ਟੀ ਦਾ ਵੀ 114.40 ਅੰਕ ਨਾਲ ਨਵਾਂ ਰਿਕਾਰਡ
ਸੈਨੀਟਾਈਜ਼ਰ ਦੀ ਬੋਤਲ ਸਾੜਣ ਵਕਤ ਹੋਏ ਧਮਾਕੇ 'ਚ ਜਖਮੀ ਔਰਤ ਨੇ ਦਮ ਤੋੜਿਆ
ਕੂੜੇ ਨੂੰ ਅੱਗ ਲਗਾਉਣ ਤੇ ਵਾਪਰਿਆ ਹਾਦਸਾ, ਜ਼ੇਰੇ ਇਲਾਜ ਹੋਈ ਮੌਤ
ਕਿਸਾਨਾਂ ਦੇ ਸਮਰਥਨ 'ਚ ਬੋਲੇ ਧਰਮਿੰਦਰ-ਮਿਲੇ ਇਨਸਾਫ, ਦਿਲੋਂ ਕਰਦਾ ਹਾਂ ਅਰਦਾਸ
ਪਹਿਲਾਂ ਵੀ ਕੀਤਾ ਸੀ ਕਿਸਾਨਾਂ ਦੇ ਸਮਰਥਨ 'ਚ ਟਵੀਟ
ਬਿੱਗ ਬੌਸ 8 ਦੇ ਵਿਜੇਤਾ ਗੌਤਮ ਗੁਲਾਟੀ ਕੋਰੋਨਾ ਪਾਜ਼ੀਟਿਵ
ਇਨ੍ਹੀਂ ਦਿਨੀਂ ਲੰਡਨ 'ਚ ਹਨ