Maharashtra
ਹੁਣੇ ਹੁਣੇ ਮੁੰਬਈ ਤੋਂ ਆਈ ਖ਼ਬਰ, ਟ੍ਰੇਨਾਂ ਵਿਚ ਮਿਲਣ ਵਾਲਾ ਭੋਜਨ ਹੋਰ ਵੀ ਹੋਇਆ ਮਹਿੰਗਾ
ਜਾਣੋ, ਭੋਜਨ, ਨਾਸ਼ਤੇ ਅਤੇ ਚਾਹ ਦੀਆਂ ਨਵੀਆਂ ਕੀਮਤਾਂ
ਮਹਾਰਾਸ਼ਟਰ ਵਿਚ ਸਰਕਾਰ ਗਠਨ ਦੇ ਯਤਨ ਜਾਰੀ
ਠਾਕਰੇ ਨੇ ਕੀਤੀ ਕਾਂਗਰਸ ਆਗੂਆਂ ਨਾਲ ਮੁਲਾਕਾਤ
‘ਸਰਕਾਰ ਬਣਾਓ ਨਹੀਂ ਤਾਂ ਸੂਬੇ ‘ਚ ਕਾਂਗਰਸ ਖ਼ਤਮ ਹੋ ਜਾਵੇਗੀ’
ਸੋਨੀਆ ਨੂੰ ਪਾਰਟੀ ਆਗੂਆਂ ਨੇ ਕੀਤਾ ਸੁਚੇਤ
ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਲਾਗੂ
ਰਾਸ਼ਟਰਪਤੀ ਰਾਮਨਾਥ ਕੋਵਿੰਗ ਨੇ ਕੈਬਨਿਟ ਦੀ ਸਿਫ਼ਾਰਸ਼ ਨੂੰ ਦਿੱਤੀ ਮਨਜੂਰੀ
ਮਹਾਰਾਸ਼ਟਰ 'ਚ ਗਠਜੋੜ ਨੂੰ ਸਮਰਥਨ ਦੇਣ 'ਤੇ ਓਵੈਸੀ ਦਾ ਬਿਆਨ
'ਪਹਿਲਾਂ ਨਿਕਾਹ ਹੋਵੇਗਾ, ਉਸ ਮਗਰੋਂ ਸੋਚਾਂਗੇ ਲੜਕਾ ਹੋਵੇਗਾ ਜਾਂ ਲੜਕੀ'
ਮਹਾਰਾਸ਼ਟਰ 'ਚ ਰਾਜਪਾਲ ਨੇ ਕੀਤੀ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫ਼ਾਰਸ਼
ਸ਼ਿਵਸੈਨਾ ਪੁੱਜੀ ਸੁਪਰੀਮ ਕੋਰਟ
ਸ਼ਿਵਸੈਨਾ ਆਗੂ ਅਰਵਿੰਦ ਸਾਵੰਤ ਨੇ ਮੋਦੀ ਕੈਬਨਿਟ ਤੋਂ ਅਤਸੀਫ਼ਾ ਦਿੱਤਾ
30 ਸਾਲ 'ਚ ਦੂਜੀ ਵਾਰ ਵੱਖ ਹੋਏ ਭਾਜਪਾ-ਸ਼ਿਵਸੈਨਾ
ਸਰਕਾਰ ਲਈ ਸ਼ਿਵਸੈਨਾ ਨੇ ਮੰਨੀ ਪਵਾਰ ਦੀ ਸ਼ਰਤ, 30 ਸਾਲ ਪੁਰਾਣੇ ਗਠਜੋੜ ਨੂੰ Bye-Bye!
ਮਹਾਰਾਸ਼ਟਰ ਵਿਚ ਭਾਰਤੀ ਜਨਤਾ ਪਾਰਟੀ ਅਤੇ ਸ਼ਿਵਸੈਨਾ ਦੀ ਸਿਆਸੀ ਲੜਾਈ ਨੇ ਦੋਵੇਂ ਧਿਰਾਂ ਦੇ 30 ਸਾਲ ਪੁਰਾਣੇ ਗਠਜੋੜ ਨੂੰ ਖਤਮ ਹੋਣ ਦੇ ਕੰਢੇ ਪਹੁੰਚਾ ਦਿੱਤਾ ਹੈ।
ਰਿਲਾਇੰਸ ਫਾਊਂਡੇਸ਼ਨ ਨੇ 78 ਟਨ ਬੇਕਾਰ ਪਲਾਸਟਿਕ ਬੋਤਲਾਂ ਨੂੰ ਇਕੱਠਾ ਕਰ ਬਣਾਇਆ ਰਿਕਾਰਡ
ਪਲਾਸਟਿਕ ਦੇ ਕੂੜੇਦਾਨਾਂ ਨੂੰ ਇਕੱਤਰ ਕਰਨ ਅਤੇ ਇਸ ਦੀ ਰੀਸਾਈਕਲ ਕਰਨ ਦੀ ਸਾਡੀ ਮੁਹਿੰਮ ਨੂੰ ਵੀ ਵੱਡੀ ਗਿਣਤੀ ਵਿਚ ਭਾਗਾਂ ਦਾ ਸਮਰਥਨ ਮਿਲਿਆ ਹੈ।
ਫੜਨਵੀਸ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦਿਤਾ
ਊਧਵ ਠਾਕਰੇ ਨੇ ਕਿਹਾ-ਮੁੱਖ ਮੰਤਰੀ ਸਾਡਾ ਹੀ ਹੋਵੇਗਾ