Maharashtra
ਰਿਜ਼ਰਵ ਬੈਂਕ ਤੋਂ ਪਹਿਲਾਂ ਦੇਸ਼ ਦੀਆਂ ਕਈ ਬੈਕਾਂ ਨੇ ਮਹਿੰਗਾ ਕੀਤਾ ਲੋਨ
ਮਾਨਿਟਰੀ ਪਾਲਿਸੀ ਕਮੇਟੀ ਦੀ ਬੈਠਕ ਤੋਂ ਪਹਿਲਾਂ ਲਗਾਤਾਰ ਤੀਸਰੀ ਵਾਰ ਬੈਕਾਂ ਨੇ ਵਿਆਜ ਦਰਾਂ ਵਿਚ ਵਾਧਾ ਕੀਤਾ
ਨਾਨਾ ਪਾਟੇਕਰ ਨੇ ਤਨੂਸ਼੍ਰੀ ਦੱਤਾ ਨੂੰ ਮਾਫ਼ੀ ਮੰਗਣ ਲਈ ਭੇਜਿਆ ਕਾਨੂੰਨੀ ਨੋਟਿਸ
ਤਨੂਸ਼੍ਰੀ ਦੱਤਾ ਦੁਆਰਾ ਨਾਨਾ ਪਾਟੇਕਰ ਉਤੇ ਲਗਾਏ ਗਏ ਸੈਕਸ਼ੂਅਲ ਹਰਾਸਮੈਂਟ ਦੇ ਦੋਸ਼ਾਂ ਤੋਂ ਬਾਅਦ ਇਹ ਖ਼ਬਰ ਲਗਾਤਾਰ ਸੁਰਖੀਆਂ ਵਿਚ...
ਆਧਾਰ ਲਿੰਕ ਨਾ ਹੋਣ ਕਾਰਨ ਨਹੀਂ ਮਿਲਿਆ ਰਾਸ਼ਨ, ਭੁੱਖ ਨਾਲ ਬਜ਼ੁਰਗ ਦੀ ਮੌਤ
ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲ੍ਹੇ ਦੇ ਮੋਤਾਲਾ ਤਹਿਸੀਲ ਵਿਚ ਪ੍ਰਸ਼ਾਸਨ ਦੀ ਸਖਤੀ ਨਾਲ ਇਕ ਬਜ਼ੁਰਗ ਦੀ ਜਾਨ ਚਲੀ ਗਈ। ਬਜ਼ੁਰਗ ਦੀ ਪਤਨੀ ਨੇ ਤਹਿਸੀਲਦਾਰ ਨੂੰ ਪੱਤਰ ...
ਸ਼ੇਅਰ ਬਾਜ਼ਾਰ 'ਚ ਫਿਰ ਤੇਜ਼ ਗਿਰਾਵਟ, ਸੈਂਸੈਕਸ 200 ਤੋਂ ਜ਼ਿਆਦਾ ਅੰਕ ਡਿਗਿਆ
ਕੱਚੇ ਤੇਲ ਦੀ ਵੱਧਦੀ ਕੀਮਤਾਂ ਦੇ ਚਲਦੇ ਸੈਂਸੈਕਸ ਸੋਮਵਾਰ ਨੂੰ ਸ਼ੁਰੂਆਤੀ ਕੰਮ-ਕਾਜ ਵਿਚ 150 ਅੰਕ ਤੋਂ ਜਿਆਦਾ ਡਿਗਿਆ। ਰੁਪਏ ਦੀ ਗਿਰਾਵਟ ਨੇ ਵੀ ਨਿਵੇਸ਼ਕਾਂ ਦੇ ਰੁਖ਼ ...
ਰਾਮ ਮੰਦਰ ਉਸਾਰੀ ਲਈ ਵੀ ਆਰਡੀਨੈਂਸ ਛੇਤੀ ਲਿਆਂਦਾ ਜਾਵੇ : ਸ਼ਿਵ ਸੈਨਾ
ਸ਼ਿਵ ਸੈਨਾ ਨੇ ਤਿੰਨ ਤਲਾਕ ਦੇਣ 'ਤੇ ਰੋਕ ਲਾਉਣ ਲਈ ਕੇਂਦਰ ਦੇ ਆਰਡੀਨੈਂਸ ਲਿਆਉਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਸਰਕਾਰ ਨੂੰ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ..........
ਮਨਮਰਜ਼ੀਆਂ 'ਚੋਂ ਸਿਗਰਟਨੋਸ਼ੀ ਵਾਲੇ ਦ੍ਰਿਸ਼ ਹਟਾਏ ਗਏ, ਅਨੁਰਾਗ ਨੇ ਮੰਗੀ ਮਾਫ਼ੀ
ਸਿੱਖਾਂ ਦੇ ਇਤਰਾਜ਼ ਤੋਂ ਬਾਅਦ 'ਮਨਮਰਜ਼ੀਆਂ' ਦੇ ਨਿਰਮਾਤਾਵਾਂ ਨੇ ਫ਼ਿਲਮ 'ਚੋਂ ਸਿਗਰਟਨੋਸ਼ੀ ਦੇ ਤਿੰਨ ਦ੍ਰਿਸ਼ਾਂ ਨੂੰ ਹਟਾ ਦਿਤਾ ਹੈ........
ਸ਼ੇਅਰ ਬਾਜ਼ਾਰ ਧੜੰਮ ਕਰ ਕੇ ਡਿੱਗਾ
ਸੈਂਸੈਕਸ 500 ਤੋਂ ਵਧ ਅੰਕ ਤੋਂ ਵੀ ਹੇਠਾਂ, ਨਿਫ਼ਟੀ 11,378 'ਤੇ ਬੰਦ
ਕੈਨੇਡਾ ਦੀ ਬਰੁਕਫ਼ੀਲਡ ਖ਼ਰੀਦੇਗੀ ਅੰਬਾਨੀ ਦੀ ਗੈਸ ਪਾਈਪਲਾਈਨ
ਕੈਨੇਡਾ ਦੀ ਬਰੁਕਫੀਲਡ ਫਰਮ 'ਈਸਟ ਵੈਸਟ ਪਾਈਪਲਾਈਨ ਲਿਮਟਿਡ' ਨੂੰ ਖਰੀਦਣ ਜਾ ਰਹੀ ਹੈ...........
ਕੇਸਰੀ ਦਾ ਪਹਿਲਾ ਪੋਸਟਰ ਰਿਲੀਜ਼, ਭਾਵੁਕ ਹੋਏ ਅਕਸ਼ੇ ਕੁਮਾਰ
ਬਾਲੀਵੁੱਡ ਦੇ 'ਖਿਲਾੜੀ ਕੁਮਾਰ' ਕਹੇ ਜਾਣ ਵਾਲੇ ਅਕਸ਼ੇ ਕੁਮਾਰ ਆਪਣੀਆਂ ਫ਼ਿਲਮਾਂ ਕਰਕੇ ਚਰਚਾ 'ਚ ਰਹਿੰਦੇ ਹਨ ਤੇ ਬੀਤੇ ਦਿਨੀ ਆਪਣੇ 51ਵਾਂ ਜਨਮਦਿਨ ਕਰਕੇ...........
ਐਸ਼ਵਰਿਆ ਰਾਏ ਬੱਚਨ ਨੂੰ ਮਿਲਿਆ ਮੇਰਿਲ ਸਟਰੀਪ ਅਵਾਰਡ
ਬਾਲੀਵੁਡ ਦੀ ਉੱਘੀ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਅਦਾਕਾਰੀ ਦੀ ਦੁਨੀਆ 'ਚ ਉਨ੍ਹਾਂ ਦੇ ਵਧੀਆ ਕੰਮ ਲਈ ‘ਵੁਮੈਨ ਇਨ ਫ਼ਿਲਮ ਐਂਡ ਟੇਲਿਵਿਜਨ.....