Maharashtra
Poonam Pandey : ਮੌਤ ਦਾ ਡਰਾਮਾ ਕਰਨਾ ਪਿਆ ਮਹਿੰਗਾ, ਪੂਨਮ ਪਾਂਡੇ 'ਤੇ 100 ਕਰੋੜ ਦਾ ਕੇਸ ਦਰਜ
Poonam Pandey :ਪਿਛਲੀ ਦਿਨੀਂ ਅਦਾਕਾਰਾ ਨੇ ਆਪ ਹੀ ਰਚਿਆ ਸੀ ਆਪਣੀ ਮੌਤ
Panthak News: ਸਿੱਖਾਂ ਦੇ ਰੋਹ ਅੱਗੇ ਝੁਕੀ ਮਹਾਰਾਸ਼ਟਰ ਸਰਕਾਰ! ਨਾਂਦੇੜ ਸਾਹਿਬ ਗੁਰਦੁਆਰਾ ਐਕਟ ’ਚ ਸੋਧ ਦਾ ਬਿੱਲ ਲਿਆ ਵਾਪਸ
ਭਾਜਪਾ ਆਗੂ RP ਸਿੰਘ ਨੇ ਦਿਤੀ ਜਾਣਕਾਰੀ
ਮਹਾਰਾਸ਼ਟਰ ਦੇ ਇਕ ਹੋਰ ਸੀਨੀਅਰ ਕਾਂਗਰਸ ਆਗੂ ਭਾਜਪਾ ’ਚ ਸ਼ਾਮਲ
ਭਾਜਪਾ ਦਾ ਪੱਲਾ ਫੜਨ ਮਗਰੋਂ ਅਸ਼ੋਕ ਚਵਾਨ ਨੇ ਕਿਹਾ, ‘ਨਵੇਂ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ’
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਤੋਂ ਦਿਤਾ ਅਸਤੀਫਾ, ਕਾਂਗਰਸ ਬੋਲੀ...
ਅਗਲੇ ਸਿਆਸੀ ਕਦਮ ਫੈਸਲਾ ਇਕ-ਦੋ ਦਿਨਾਂ ’ਚ ਕਰਨ ਦਾ ਐਲਾਨ ਕੀਤਾ, ਭਾਜਪਾ ’ਚ ਸ਼ਾਮਲ ਹੋਣ ਦੇ ਕਿਆਸੇ
ਚੋਣ ਕਮਿਸ਼ਨ ਨੇ ਐਨ.ਸੀ.ਪੀ. ਦੇ ਸ਼ਰਦ ਪਵਾਰ ਧੜੇ ਨੂੰ ਨਾਂ ਵੰਡਿਆ
ਹੁਣ ‘ਰਾਸ਼ਟਰਵਾਦੀ ਕਾਂਗਰਸ ਪਾਰਟੀ-ਸ਼ਰਦ ਚੰਦਰ ਪਵਾਰ’ ਆਖਿਆ ਜਾਵੇਗਾ ਸ਼ਰਦ ਪਵਾਰ ਦੀ ਪਾਰਟੀ ਨੂੰ
Anant Ambani-Radhika Merchant Wedding: ਅਨੰਤ ਅਤੇ ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ’ਚ ਪੇਸ਼ਕਾਰੀ ਦੇਣਗੇ ਦਿਲਜੀਤ ਦੋਸਾਂਝ?
ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
Esha Deol News: ਧੀ ਈਸ਼ਾ ਦਿਓਲ ਦਾ ਹੋਇਆ ਤਲਾਕ, 11 ਸਾਲ ਪਹਿਲਾਂ ਹੇਮਾ ਮਾਲਿਨੀ ਨੇ ਚਾਵਾਂ ਨਾਲ ਕੀਤਾ ਸੀ ਵਿਆਹ
Esha Deol News ਈਸ਼ਾ ਅਤੇ ਭਰਤ 6 ਸਾਲ ਦੀ ਬੇਟੀ ਰਾਧਿਆ ਅਤੇ 4 ਸਾਲ ਦੀ ਮਿਰਿਆ ਦੇ ਮਾਤਾ-ਪਿਤਾ ਹਨ
Panthak News: ਮਹਾਰਾਸ਼ਟਰ ਸਰਕਾਰ ਨੇ ਸਿੱਖ ਮਾਮਲਿਆਂ ’ਚ ਦਿਤਾ ਸਿੱਧਾ ਦਖ਼ਲ
ਤਖ਼ਤ ਸੱਚਖੰਡ ਅਬਿਚਲ ਨਗਰ ਹਜ਼ੂਰ ਸਾਹਿਬ ਦੇ ਬੋਰਡ ਦੇ ਐਕਟ ’ਚ ਤਬਦੀਲੀ ਕਰ ਕੇ ਸਰਕਾਰੀ ਮੈਂਬਰਾਂ ਦੀ ਗਿਣਤੀ ਵਿਚ ਕੀਤਾ ਵਾਧਾ
ਐਮ.ਐਨ.ਐਸ. ਨੇਤਾ ਨੇ ਰਾਜ ਠਾਕਰੇ ਨੂੰ ਬਾਬਰੀ ਮਸਜਿਦ ਦੀ ਇੱਟ ਤੋਹਫ਼ੇ ਵਜੋਂ ਦਿਤੀ
ਐਮ.ਐਨ.ਐਸ. ਮੁਖੀ ਰਾਜ ਠਾਕਰੇ ਨੂੰ ਬਾਲ ਠਾਕਰੇ ਦੀ ਵਿਚਾਰਧਾਰਾ ਦੇ ਉੱਤਰਾਧਿਕਾਰੀ ਦਸਿਆ
Poonam Pandey is alive: ਜ਼ਿੰਦਾ ਹੈ ਪੂਨਮ ਪਾਂਡੇ; ਲਾਈਵ ਵੀਡੀਉ ਜ਼ਰੀਏ ਦਸੀ ਸੱਚਾਈ
ਪੂਨਮ ਨੇ ਦਸਿਆ ਕਿ ਉਸ ਨੇ ਕੈਂਸਰ ਸਬੰਧੀ ਜਾਗਰੂਕਤਾ ਫੈਲਾਉਣ ਲਈ ਇਹ ਪਬਲੀਸਿਟੀ ਸਟੰਟ ਕੀਤਾ ਸੀ।