Maharashtra
Porn Case: ਅਦਾਲਤ ਨੇ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਕੀਤੀ ਖਾਰਜ
ਪਟੀਸ਼ਨਾਂ ਵਿਚ, ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਅਤੇ ਥੋਰਪੇ ਨੇ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਗੈਰਕਨੂੰਨੀ ਕਰਾਰ ਦਿੱਤਾ।
ਰੈਪਰ ਹਨੀ ਸਿੰਘ ਨੇ ਪਤਨੀ ਦੇ ਆਰੋਪਾਂ ਨੂੰ ਦੱਸਿਆ ਬੇਬੁਨਿਆਦ, ਕਿਹਾ ਮੈਂ ਤਕਲੀਫ ਵਿਚ ਹਾਂ
ਰੈਪਰ ਨੇ ਤੋੜੀ ਆਪਣੀ ਚੁੱਪੀ
ਪਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਲਪਾ ਸ਼ੈਟੀ ਦਾ ਬਿਆਨ, 'ਸਾਡੀ ਨਿੱਜਤਾ ਦਾ ਸਨਮਾਨ ਕਰੋ'
ਸ਼ਿਲਪਾ ਨੇ ਕਿਹਾ ਕਿ ਮੈਂ ਪਿਛਲੇ 29 ਸਾਲ ਤੋਂ ਅਪਣੇ ਪੇਸ਼ੇ ਵਿਚ ਮਿਹਨਤ ਕਰ ਰਹੀ ਹਾਂ ਅਤੇ ਕਾਨੂੰਨ ਦਾ ਪਾਲਣ ਕਰਨ ਵਾਲੀ ਭਾਰਤੀ ਨਾਗਰਿਕ ਹਾਂ
Netflix ਨੇ 3 ਸਾਲਾਂ ਦੌਰਾਨ ਭਾਰਤ 'ਚ ਨਿਵੇਸ਼ ਕੀਤੇ 3000 ਕਰੋੜ, ਕਈ ਭਾਸ਼ਾਵਾਂ ‘ਚ ਡਬਿੰਗ ਦੀ ਸਹੂਲਤ
ਭਾਰਤ ਦੀਆਂ ਹਿੰਦੀ ਤੇ ਹੋਰ ਭਾਸ਼ਾਵਾਂ ਦੀਆਂ ਫਿਲਮਾਂ ਅੰਗ੍ਰੇਜ਼ੀ ਤੋਂ ਇਲਾਵਾ ਫ੍ਰੈਂਚ, ਸਪੈਨਿਸ਼, ਪੁਰਤਗਾਲੀ, ਤੁਰਕੀ, ਕੋਰੀਅਨ ਤੇ ਹੋਰ ਭਾਸ਼ਾਵਾਂ ਵਿਚ ਆ ਰਹੀਆਂ ਹਨ।
ਨਹੀਂ ਰਹੇ ਮਹਾਨ ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ
1956 ਵਿਚ ਅੰਤਰਰਾਸ਼ਟਰੀ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਸਨ 88 ਸਾਲਾ ਨੰਦੂ ਨਾਟੇਕਰ
ਪਤੀ ਨੂੰ ਗੁੱਸੇ 'ਚ ਬੋਲੀ ਸ਼ਿਲਪਾ, ਕਿਹਾ 'ਜਦ ਸਾਡੇ ਕੋਲ ਸਭ ਕੁਝ ਹੈ, ਫਿਰ ਇਹ ਕਰਨ ਦੀ ਕੀ ਲੋੜ ਸੀ'
ਅਸ਼ਲੀਲ ਫਿਲਮਾਂ ਦੇ ਕੇਸ ਵਿਚ ਆਪਣੇ ਪਤੀ ਦਾ ਨਾਮ ਆਉਣ ਤੋਂ ਦੁਖੀ ਸ਼ਿਲਪਾ ਰਾਜ ਕੁੰਦਰਾ ਨੂੰ ਸਾਹਮਣੇ ਵੇਖਦਿਆਂ ਹੀ ਭਾਵੁਕ ਹੋ ਗਈ।
ਮਸ਼ਹੂਰ ਕੰਨੜ ਅਦਾਕਾਰਾ ਜੈਯੰਤੀ ਦਾ ਦਿਹਾਂਤ
ਘਰ ਵਿਚ ਹੀ ਲਏ ਆਖਰੀ ਸਾਹ
ਮਹਾਰਾਸ਼ਟਰ ’ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਹੁਣ ਤਕ 137 ਲੋਕਾਂ ਦੀ ਮੌਤ, ਕਈ ਲੋਕ ਮਲਬੇ ਹੇਠ ਦਬੇ
ਰਾਏਗੜ ਦੇ ਤੱਟਵਰਤੀ ਜ਼ਿਲੇ ਵਿਚ ਪਿੰਡ ਦੇ ਉਜੜ ਜਾਣ ਤੋਂ ਬਾਅਦ ਹੁਣ ਤਕ 36 ਲੋਕਾਂ ਦੀ ਮੌਤ ਹੋ ਚੁੱਕੀ
ਪੁਲਿਸ ਨੇ ਸ਼ਿਲਪਾ ਸ਼ੈੱਟੀ ਤੋਂ ਕੀਤੀ 6 ਘੰਟੇ ਪੁੱਛਗਿੱਛ, ਅਦਾਕਾਰਾ ਨੇ ਕਿਹਾ- ਮੇਰਾ ਪਤੀ ਬੇਕਸੂਰ
ਸ਼ਿਲਪਾ ਨੇ ਕਿਹਾ ਰਾਜ ਦੇ ਪਾਰਟਨਰ ਅਤੇ ਸਾਲੇ ਪ੍ਰਦੀਪ ਬਕਸ਼ੀ ਨੇ ਉਨ੍ਹਾਂ ਦੇ ਨਾਮ ਦੀ ਦੁਰਵਰਤੋਂ ਕੀਤੀ ਹੈ।