Maharashtra
ਅਹਿਮਦਨਗਰ ਸਿਵਲ ਹਸਪਤਾਲ ਦੇ ICU ‘ਚ ਭਿਆਨਕ ਲੱਗੀ ਅੱਗ, ਜ਼ਿੰਦਾ ਸੜੇ 10 ਮਰੀਜ਼
7 ਮਰੀਜ਼ ਬੁਰੀ ਤਰ੍ਹਾਂ ਝੁਲਸੇ
NCB ਸਾਹਮਣੇ ਪੇਸ਼ ਹੋਏ ਆਰਯਨ ਖ਼ਾਨ, ਜ਼ਮਾਨਤ ਦੀਆਂ ਸ਼ਰਤਾਂ ਦਾ ਹਿੱਸਾ ਹੈ ਇਹ ਹਫ਼ਤਾਵਾਰੀ ਪੇਸ਼ੀ
ਡਰੱਗਜ਼ ਮਾਮਲੇ 'ਚ ਜ਼ਮਾਨਤ 'ਤੇ ਚੱਲ ਰਹੇ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰਯਨ ਖਾਨ ਅੱਜ ਮੁੰਬਈ 'ਚ ਨਾਰਕੋਟਿਕਸ ਕੰਟਰੋਲ ਬਿਊਰੋ ਸਾਹਮਣੇ ਪੇਸ਼ ਹੋਏ।
ਸਾਲ 2024 ਵਿਚ ਕਾਂਗਰਸ ਦੀ ਭੂਮਿਕਾ ਤੋਂ ਬਿਨ੍ਹਾਂ ਨਹੀਂ ਬਣ ਸਕੇਗੀ ਕੋਈ ਸਰਕਾਰ- ਸੰਜੇ ਰਾਉਤ
ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਸ਼ਿਵਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਕਿ ਸਾਲ 2024 ਦੀਆਂ ਚੋਣਾਂ ਵਿਚ ਕੇਂਦਰ ਵਿਚ ਗਠਜੋੜ ਦੀ ਸਰਕਾਰ ਬਣੇਗੀ
ਕਰੂਜ਼ ਸ਼ਿਪ ਡਰੱਗਜ਼ ਮਾਮਲਾ: 27 ਦਿਨ ਬਾਅਦ ਜੇਲ੍ਹ 'ਚੋਂ ਬਾਹਰ ਆਏ ਆਰਯਨ ਖ਼ਾਨ
ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰਯਨ ਖ਼ਾਨ ਕਰੀਬ ਇਕ ਮਹੀਨੇ ਬਾਅਦ ਅੱਜ ਮੁੰਬਈ ਦੀ ਆਰਥਰ ਰੋਡ ਜੇਲ੍ਹ ਤੋਂ ਰਿਹਾਅ ਹੋਏ ਹਨ।
ਸੁਪਰਸਟਾਰ ਪੁਨੀਤ ਰਾਜਕੁਮਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
46 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਵੱਡੀ ਖ਼ਬਰ: ਕਰੂਜ਼ ਡਰੱਗ ਮਾਮਲੇ 'ਚ ਆਰੀਅਨ ਖ਼ਾਨ ਨੂੰ ਮਿਲੀ ਜ਼ਮਾਨਤ
25 ਦਿਨਾਂ ਬਾਅਦ ਬੰਬੇ ਹਾਈ ਕੋਰਟ ਤੋਂ ਮਿਲੀ ਜ਼ਮਾਨਤ
ਰਿਲੀਜ਼ ਹੋਇਆ ਸੱਤਿਆਮੇਵ ਜਯਤੇ 2 ਦਾ ਟ੍ਰੇਲਰ, ਫਿਲਮ 'ਚ ਜਾਨ ਅਬ੍ਰਾਹਮ ਦਾ ਅੰਦਾਜ਼ ਦਮਦਾਰ
25 ਨਵੰਬਰ ਨੂੰ ਹੋਵੇਗੀ ਫਿਲਮ ਰਿਲੀਜ਼
ਸ਼ਾਹਰੁਖ ਤੋਂ ਬਾਅਦ ਆਰਯਨ ਨੂੰ ਮਿਲਣ ਆਰਥਰ ਰੋਡ ਜੇਲ੍ਹ ਪਹੁੰਚੀ ਗੌਰੀ ਖਾਨ
ਕੁੱਝ ਦਿਨ ਪਹਿਲਾਂ ਪਿਤਾ ਸ਼ਾਹਰ਼ੁਖ ਨੇ ਕੀਤੀ ਸੀ ਮੁਲਾਕਾਤ
ਸ਼ਾਹਰੁਖ ਖ਼ਾਨ ਦੇ ਘਰ ਨਹੀਂ ਮਾਰਿਆ ਛਾਪਾ, ਆਰਯਨ ਨਾਲ ਜੁੜੇ ਦਸਤਾਵੇਜ਼ ਲੈਣ ਗਈ ਸੀ ਟੀਮ- NCB
ਕਰੂਜ਼ ਡਰੱਗ ਮਾਮਲੇ ਦੇ ਚਲਦਿਆਂ ਐਨਸੀਬੀ ਦੀ ਟੀਮ ਅੱਜ ਆਰਯਨ ਖ਼ਾਨ ਦੇ ਘਰ ‘ਮੰਨਤ’ ਵਿਖੇ ਪਹੁੰਚੀ।
ਸ਼ਾਹਰੁਖ਼ ਖਾਨ ਆਪਣੇ ਪੁੱਤ ਆਰਯਨ ਖਾਨ ਨੂੰ ਮਿਲਣ ਲਈ ਪਹੁੰਚੇ ਜੇਲ੍ਹ
ਕਰੀਬ 15 ਮਿੰਟ ਕੀਤੀ ਗੱਲਬਾਤ