Amritsar
ਅੱਜ ਦਾ ਹੁਕਮਨਾਮਾ
ਟੋਡੀ ਮਹਲਾ ੫ ਘਰੁ ੨ ਦੁਪਦੇ
ਟਕਸਾਲੀਆਂ ਦੀ ਮਾਝੇ 'ਚ ਲਲਕਾਰ : 'ਸੁਖਬੀਰ ਤੇ ਮਜੀਠੀਆ ਨੇ ਅਕਾਲੀ ਦਲ ਨੂੰ ਨਿੱਜੀ ਜਗੀਰ ਸਮਝ ਰਖਿਐ'
2022 ਦੀਆਂ ਚੋਣਾਂ ਲਈ ਅਕਾਲੀ ਦਲ ਤੇ ਕਾਂਗਰਸ ਤੋਂ ਬਗੈਰ ਹਮਖਿਆਲੀ ਪਾਰਟੀਆਂ ਨਾਲ ਗਠਜੋੜ ਦੀ ਸੰਭਾਵਨ : ਬ੍ਰਮਪੁਰਾ
ਤੀਜੇ ਸਿਆਸੀ ਬਦਲ ਪੱਖੀ ਰਾਜਨੀਤੀਵਾਨਾਂ ਨੇ ਨਵਜੋਤ ਸਿੱਧੂ ਤੇ 'ਆਪ' ਵਲ ਨਜ਼ਰਾਂ ਟਿਕਾਈਆਂ!
ਕੀ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ, ਸਿੱਧੂ ਤੇ ਕੇਜਰੀਵਾਲ ਦਰਮਿਆਨ ਪੁੱਲ ਦਾ ਕੰਮ ਕਰਨਗੇ?
ਨੇਪਾਲ ਦੇ ਆਖ਼ਰੀ ਰਾਜੇ ਸ੍ਰੀ ਗਿਆਨੇਂਦਰ ਨੇ ਦਰਬਾਰ ਸਾਹਿਬ ਮੱਥਾ ਟੇਕਿਆ
ਸ਼ਰਧਾ ਵਜੋਂ ਦਰਬਾਰ ਸਾਹਿਬ 1 ਲੱਖ ਭੇਂਟ ਕੀਤੇ
ਸਿੱਖ ਸੰਸਥਾਵਾਂ 'ਚ ਨਿਘਾਰ ਲਿਆਉਣ ਲਈ ਬਾਦਲ ਜ਼ੁੰਮੇਵਾਰ : ਸੁਖਦੇਵ ਸਿੰਘ ਢੀਂਡਸਾ
ਬਾਦਲ ਦਲ ਅਮਰੀਕਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਤੇ ਹੋਰਨਾਂ ਅਸਤੀਫ਼ੇ ਦਿਤੇ
ਅੱਜ ਦਾ ਹੁਕਮਨਾਮਾ
ਸਲੋਕ ॥
ਗੁਰਦੁਆਰਾ ਪੰਜਾ ਸਾਹਿਬ ਵਿਖੇ ਨਤਮਸਤਕ ਹੋਏ ਗਿਆਨੀ ਹਰਪ੍ਰੀਤ ਸਿੰਘ
ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ।
ਸਿੱਧੂ ਦੇ ਵੱਧ ਰਹੇ ਪ੍ਰਭਾਵ ਤੋਂ ਡਰਦੇ ਹਾਲ ਦੀ ਘੜੀ ਭਾਜਪਾਈ ਬਾਦਲਾਂ ਦੇ ਘਰ ਪੁੱਜੇ
ਸਿੱਧੂ, ਢੀਂਡਸਾ ਤੇ ਟਕਸਾਲੀਆਂ ਦੀ ਸਾਂਝ ਦਾ ਮੁਕਾਬਲਾ ਕਰਨਾ ਰਵਾਇਤੀ ਪਾਰਟੀਆਂ ਲਈ ਔਖਾ ਹੁੰਦਾ ਜਾ ਰਿਹੈ
ਅੱਜ ਦਾ ਹੁਕਮਨਾਮਾ
ਧਨਾਸਰੀ ਮਹਲਾ ੫ ॥
ਗੁਰਬਾਣੀ ਪ੍ਰਸਾਰਣ ਦਾ ਸਮਝੌਤਾ ਟੌਹੜੇ ਸਮੇਂ ਨਹੀ, ਬੀਬੀ ਜਗੀਰ ਕੌਰ ਸਮੇਂ ਹੋਇਆ ਸੀ : ਸਿਰਸਾ
ਸ਼੍ਰੋਮਣੀ ਕਮੇਟੀ ਦੀ ਅੰਤਿਗ ਕਮੇਟੀ ਕੋਈ ਵੀ ਫੈਸਲਾ ਰੱਦ ਤੇ ਸੋਧ ਕਰ ਸਕਦੀ ਹੈ : ਸਿਰਸਾ