Amritsar
ਹੁਣ ਸਿੰਗਾਪੁਰ ਤੋਂ ਪਰਤਿਆ ਸਵਾਈਨ ਫਲੂ ਤੋਂ ਪੀੜਤ ਮਰੀਜ਼
ਸਿਹਤ ਵਿਭਾਗ ਵਲੋਂ ਸਾਵਧਾਨੀ ਵਰਤਣ ਦੀ ਸਲਾਹ
ਸ੍ਰੀ ਹੇਮਕੁੰਟ ਸਾਹਿਬ ਨੂੰ ਜਾਂਦੇ ਰਸਤੇ ਬਰਫ਼ ਦੀ ਬੁੱਕਲ 'ਚ ਸਮਾਏ
25 ਸਾਲਾਂ ਦਾ ਟੁੱਟ ਗਿਐ ਰਿਕਾਰਡ
ਅੱਜ ਦਾ ਹੁਕਮਨਾਮਾ
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
'ਭਾਜਪਾ ਨਾਲ ਹੱਥ ਮਿਲਾਉਣਾ ਤਾਂ ਦੂਰ ਦੀ ਗੱਲ, ਮੈਂ ਭਾਜਪਾ ਉਚ ਲੀਡਰਸ਼ਿਪ ਨੂੰ ਕਦੇ ਮਿਲਿਆ ਵੀ ਨਹੀਂ'
ਸੁਖਦੇਵ ਸਿੰਘ ਢੀਂਡਸਾ ਨੇ ਸਪਸ਼ਟ ਕੀਤਾ ਹੈ ਕਿ ਭਾਜਪਾ ਨਾਲ ਹੱਥ ਮਿਲਾਉਣਾ ਬੜੀ ਦੂਰ ਦੀ ਗਲ ਹੈ ਪਰ ਉਹ ਕਦੇ ਵੀ ਭਾਜਪਾ ਦੀ ਉਚ ਲੀਡਰਸ਼ਿਪ ਨੂੰ ਕਦੇ ਨਹੀਂ ਮਿਲਿਆ
ਅੱਜ ਦਾ ਹੁਕਮਨਾਮਾ
ਧਨਾਸਰੀ ਮਹਲਾ ੫ ॥
ਨਵਜੋਤ ਸਿੱਧੂ ਕਾਂਗਰਸੀ ਆਗੂ ਦਾ ਵੱਡਾ ਬਿਆਨ
ਸਿੱਧੂ ਦੇ ਡਿਪਟੀ ਸੀਐਮ ਬਣਨ ਨੂੰ ਨਕਾਰਿਆ
ਅੱਜ ਦਾ ਹੁਕਮਨਾਮਾ
ਜੈਤਸਰੀ ਮਹਲਾ ੫ ਘਰੁ ੨ ਛੰਤ
ਅੱਜ ਦਾ ਹੁਕਮਨਾਮਾ
ਸੂਹੀ ਮਹਲਾ ੪ ਘਰੁ ੭
ਪੰਜਾਬ ਦੇ ਇਸ ਇਲਾਕੇ ਵਿਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
ਮ੍ਰਿਤਕ ਦਾ ਨਾਂਅ ਹਰਬੰਸ ਸਿੰਘ (22) ਦੱਸਿਆ ਜਾ ਰਿਹਾ ਹੈ। ਹਰਬੰਸ ਇਕ ਗੱਤਕਾ ਖਿਡਾਰੀ ਸੀ, ਜਿਸ ਨੂੰ ਅਣਪਛਾਤੇ ਵਿਅਕਤੀਆਂ ਨੇ ਮਾਰ ਦਿੱਤਾ ਹੈ।
ਭਾਈ ਰਾਜੋਆਣਾ ਤੋਂ ਬਾਅਦ ਪ੍ਰੋ. ਭੁੱਲਰ ਦੀ ਸਜ਼ਾ ਬਰਕਰਾਰ ਰਖਣ 'ਤੇ ਸਿੱਖ ਕੌਮ 'ਚ ਨਿਰਾਸ਼ਾ ਦੀ ਲਹਿਰ
ਰਿਹਾਈ ਦੀ ਥਾਂ ਪ੍ਰੋ. ਭੁੱਲਰ ਦੀ ਸਜ਼ਾ ਪਹਿਲਾਂ ਵਾਂਗ ਰਹਿਣ 'ਤੇ ਸੁਪਰੀਮ ਕੋਰਟ ਜਾਵਾਂਗੇ: ਪ੍ਰੋ ਬਲਜਿੰਦਰ ਸਿੰਘ