Amritsar
ਘੱਲੂਘਾਰਾ ਦਿਵਸ ਮੌਕੇ ਹੋਏ ਸਮਾਗਮ 'ਚ ਟਕਰਾਅ, ਪੱਗਾਂ ਉਤਰੀਆਂ
ਘੱਲੂਘਾਰਾ ਜੂਨ 1984 ਦੀ 35ਵੀਂ ਬਰਸੀ ਮੌਕੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਧਾਰਮਿਕ ਸਮਾਗਮ ਆਰੰਭ ਹੋਇਆ।
ਅੱਜ ਦਾ ਹੁਕਮਨਾਮਾ
ਵਡਹੰਸੁ ਮਹਲਾ ੩ ॥
ਸੋਮ ਪ੍ਰਕਾਸ਼ ਨੇ ਪਰਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ
ਸੋਮ ਪ੍ਰਕਾਸ਼ ਨੇ ਅਪਣੀ ਜਿੱਤ ਦੇ ਨਾਲ-ਨਾਲ ਮੰਤਰੀ ਬਣਨ 'ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ
ਸ੍ਰੀ ਦਰਬਾਰ ਸਾਹਿਬ ਦੇ ਹਮਲੇ ਲਈ ਭਾਰਤ ਸਰਕਾਰ ਸੰਸਦ ਵਿਚ ਮਾਫ਼ੀ ਮੰਗੇ : ਗਿਆਨੀ ਹਰਪ੍ਰੀਤ ਸਿੰਘ
ਕਿਹਾ - ਦੁਨੀਆਂ ਦੇ ਇਤਿਹਾਸ ਵਿਚ ਪਹਿਲੀ ਵਾਰ ਵਾਪਰਿਆ ਕਿ ਦੇਸ਼ ਦੀਆਂ ਫ਼ੌਜਾਂ ਨੇ ਅਪਣੇ ਹੀ ਦੇਸ਼ ਦੇ ਨਾਗਰਿਕਾਂ ਤੇ ਧਾਰਮਕ ਸਥਾਨਾਂ 'ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ
ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਪੁਲਿਸ ਨੇ ਕੀਤਾ ਸੁਰੱਖਿਆ ਦੇ ਪੁਖਤਾ ਪ੍ਰਬੰਧ
ਸ਼੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਕੀਤੀ ਗਈ ਹੈ ਸਖਤ ਵਿਵਸਥਾ
ਘੱਲੂਘਾਰਾ ਸਮਾਗਮ 'ਤੇ ਹੁਲੜਬਾਜ਼ੀ ਪ੍ਰਤੀ ਸੰਕੋਚ ਹੋਵੇ : ਬਾਬਾ ਖ਼ਾਲਸਾ
ਸ੍ਰ੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦੀ ਗੈਲਰੀ ਦੇ ਨਿਰਮਾਣ ਕਾਰਜ ਤੇਜ਼ੀ ਨਾਲ ਜਾਰੀ
ਨੌਜਵਾਨ ਨੇ ਅਧਿਆਪਕਾ ਨਾਲ ਵਿਆਹ ਕਰਾ ਕੇ ਕੀਤਾ ਇਹ ਕਾਰਨਾਮਾ
ਅੰਮ੍ਰਿਤਸਰ ਵਿਚ ਇਕ ਪਤੀ ਨੇ ਦਿਨ ਦਿਹਾੜੇ ਅਪਣੀ ਹੀ ਪਤਨੀ ਦੇ ਘਰ ਵਿਚ ਚੋਰੀ ਕਰ ਲਈ
ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਦੀ ਹੋਵੇ ਨਿਰਪੱਖ ਪੜਤਾਲ : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ
ਅਕਾਲ ਤਖ਼ਤ 'ਤੇ ਹੋਏ ਹਮਲੇ ਨੂੰ 'ਅਤਿਵਾਦੀ ਹਮਲਾ' ਐਲਾਨਿਆ ਜਾਵੇ : ਪਰਮਜੀਤ ਕੌਰ ਖਾਲੜਾ
ਪਾਕਿ ’ਚ ਬੈਠੇ ਅਤਿਵਾਦੀ ਅਨਸਰ ਮੁੜ ਪੰਜਾਬ ’ਚ ਹਿੰਸਕ ਗੜਬੜੀ ਫੈਲਾਉਣ ਦੇ ਚੱਕਰਾਂ ’ਚ: ਪੰਜਾਬ ਪੁਲਿਸ
ਪੁਲਿਸ ਦਾ ਦਾਅਵਾ, ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਪੰਜਾਬ ਵਿਚ ਅਸ਼ਾਂਤੀ ਫੈਲਾਉਣੀ ਦੀ ਘੜੀ ਜਾ ਰਹੀ ਹੈ ਸਾਜ਼ਿਸ਼
ਸ਼ਿਲਾਂਗ 'ਚੋਂ ਸਿੱਖਾਂ ਨੂੰ ਖਦੇੜਣ ਦੀ ਸਰਕਾਰੀ ਕੋਸ਼ਿਸ਼ ਨੂੰ ਰੋਕਿਆ ਜਾਵੇ : ਦਮਦਮੀ ਟਕਸਾਲ
ਮੇਘਾਲਿਆ ਅਤੇ ਕੇਂਦਰ ਸਰਕਾਰ ਸਿੱਖਾਂ ਦੀ ਸੁਰੱਖਿਆ ਲਈ ਤੁਰਤ ਠੋਸ ਕਦਮ ਚੁਕੇ