Amritsar
ਹੇਮਕੁੰਟ ਸਾਹਿਬ ਜਾ ਰਹੇ ਸ਼ਰਧਾਲੂਆਂ ਦੇ ਵਾਹਨਾਂ ਤੋਂ ਝੰਡੇ ਲਾਹੁਣਾ ਮੰਦਭਾਗਾ: ਜਥੇਦਾਰ
ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਹੈ ਕਿ ਉਤਰਾਖੰਡ ਵਿਖੇ ਉਥੋਂ ਦੀ ਪੁਲਿਸ ਵਲੋਂ ਹੇਮਕੁੰਟ ਸਾਹਿਬ ਵਿਖੇ ਦਰਸ਼ਨ ਕਰਨ ਜਾ .....
ਪਾਕਿਸਤਾਨੀ ਔਰਤ ਨਸਰੀਨ ਅਖ਼ਤਰ ਵਤਨ ਪਰਤੀ
ਕੇਂਦਰੀ ਜੇਲ ਅੰਮ੍ਰਿਤਸਰÎ ਵਿਚ 13 ਸਾਲ ਕੈਦ ਕ ੱਟਣ ਬਾਅਦ ਪਕਿਸਤਾਨੀ ਔਰਤ ਨਸਰੀਨ ਅਖ਼ਤਰ ਅੱਜ ਰਿਹਾਅ ਹੋ ਕੇ ਅਪਣੇ ਵਤਨ ਪਰਤ ਗਈ......
ਪੰਥਕ ਸਿਆਸਤ 'ਚ ਜੋਧਪੁਰ ਨਜ਼ਰਬੰਦਾਂ ਦਾ ਮਸਲਾ ਗਰਮਾਇਆ
ਪੰਥਕ ਸਿਆਸਤ ਵਿਚ ਜੋਧਪੁਰ ਨਜ਼ਰਬੰਦਾਂ ਦਾ ਮਸਲਾ ਗਰਮਾ ਗਿਆ ਹੈ। ਫ਼ੈਡਰੇਸ਼ਨ ਆਗੂ ਮੋਦੀ ਸਰਕਾਰ ਤੋ ਖ਼ਫ਼ਾ ਹਨ ਜਿਸ ਨੇ ਪੰਜਾਬ ਤੇ....
ਜੋਧਪੁਰ ਦੇ ਸਿੱਖ ਕੈਦੀਆਂ ਨੂੰ ਮੁਆਵਜ਼ੇ ਵਿਰੁਧ ਅਪੀਲ ਵਾਪਸ ਲਵੇ ਕੇਂਦਰ ਸਰਕਾਰ : ਸ਼੍ਰੋਮਣੀ ਕਮੇਟੀ
ਜੂਨ 1984 ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਕੀਤੇ ਗਏ ਹਮਲੇ ਬਾਅਦ ਜੋਧਪੁਰ ਜੇਲ੍ਹ ਵਿਚ ਨਜ਼ਰਬੰਦ ਰਹੇ...
ਮੋਦੀ ਸਰਕਾਰ ਨੇ ਲੋਕਾਂ ਦਾ ਲੱਕ ਤੋੜਿਆ : ਜਾਖੜ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਮੈਬਰ ਲੋਕ ਸਭਾ ਨੇ ਮੋਦੀ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ....
ਕੈਪਟਨ 2500 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣਗੇ : ਸੋਨੀ
ਸਿੱਖਿਆ ਅਤੇ ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇਥੇ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 29 ਜੂਨ ਇਥੇ ਆਪਣੀ ਫੇਰੀ ਦੌਰਾਨ 2500 ਨਵੇਂ...
ਲੌਂਗੋਵਾਲ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਕੀਤੀ ਅਰਦਾਸ
ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਵਿਖੇ ਸਥਿਤ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਦੀ ਕਾਰ ਸੇਵਾ ਆਰੰਭ ਕਰਨ ਮੌਕੇ ਪਹੁੰਚੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ...
ਬੇਅਦਬੀ ਮਾਮਲੇ 'ਚ ਡੇਰਾ ਪ੍ਰੇਮੀ ਮੋਹਿੰਦਰ ਪਾਲ ਬਿੱਟੂ ਦੋਸ਼ੀ ਕਰਾਰ
ਪੰਜਾਬ ਵਿਚ ਤਿੰਨ ਸਾਲ ਪਹਿਲਾਂ ਵਾਪਰੇ ਬਰਗਾੜੀ ਕਾਂਡ ਦੀਆਂ ਪਰਤਾਂ ਇਕ ਇਕ ਕਰਕੇ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ।
'ਜੋਧਪੁਰ ਨਜ਼ਰਬੰਦੀਆਂ ਦੇ ਕੇਸ ਨੂੰ ਚੁਨੌਤੀ ਵਾਪਸ ਲਈ ਜਾਵੇ'
ਅੰਮ੍ਰਿਤਸਰ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਜੋਧਪੁਰ ਨਜਰਬੰਦੀਆਂ ਨੂੰ ਮੁਆਵਜ਼ਾ ਦੇਣ ਸਬੰਧੀ ਜਿਤੇ ਕੇਸ ਨੂੰ ਕੇਂਦਰ ਸਰਕਾਰ ...
ਨੇਕੀ ਨੂੰ ਸਿੱਖ ਪੰਥ 'ਚੋਂ ਛੇਕਿਆ
ਅਕਾਲ ਤਖ਼ਤ ਵਿਖੇ ਅੱਜ ਹੋਈ ਜਥੇਦਾਰਾਂ ਦੀ ਅਹਿਮ ਬੈਠਕ ਵਿਚ ਸਿੱਖਾਂ ਪ੍ਰਤੀ ਵਿਵਾਦਤ ਟਿਪਣੀਆਂ ਕਰਨ ਵਾਲੇ ਹਰਨੇਕ ਸਿੰਘ ਨੇਕੀ ਨਿਊਜ਼ੀਲੈਡ ਨੂੰ ਸਿੱਖ ਪੰਥ ਵਿਚ .....