Hoshiarpur
ਭੇਤਭਰੇ ਹਾਲਾਤ 'ਚ ਲੱਗੀ ਅੱਗ ਨੇ 125 ਏਕੜ ਜੰਗਲਾਤ ਰਕਬਾ ਲਪੇਟ 'ਚ ਲਿਆ
ਸਾਰੀ ਰਾਤ ਜੰਗਲਾਤ ਅਧਿਕਾਰੀ ਤੇ ਮੁਲਾਜ਼ਮਾਂ ਜੁਟੇ ਰਹੇ ਅੱਗ ਬੁਝਾਉਣ 'ਚ
ਕੀਮਤੀ ਦਰੱਖ਼ਤ ਵੱਢ ਕੇ ਕੋਲਾ ਬਣਾਉਣ ਲਈ ਚਲਾਈਆਂ ਜਾ ਰਹੀਆਂ ਹਨ ਭੱਠੀਆਂ
ਤਲਵਾੜਾ ਲਾਗੇ ਅਧਿਕਾਰੀਆਂ ਦੀ 'ਮਿਲੀਭੁਗਤ' ਨਾਲ ਚੱਲ ਰਿਹੈ ਗੋਰਖਧੰਦਾ
ਕਣਕ ਦੇ ਖਰੀਦ ਸੀਜ਼ਨ ਦੋਰਾਨ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਨਹੀ ਆਉਣ ਦਿਤੀ ਜਾਵੇਗੀ-ਗੋਲਡੀ
ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿਤੀ ਜਾਵੇਗੀ
ਕਾਂਗਰਸ ਸਰਕਾਰ ਦੇ ਸੱਤਾ ਸੰਭਾਲਣ ਤੋਂ ਇਕ ਸਾਲ ਬਾਅਦ ਵੀ ਲੋਕ ਉਡੀਕ ਰਹੇ ਹਨ ਘਰ-ਘਰ ਨੌਕਰੀ
ਭਾਰੀਂ ਉਮੀਦਾਂ ਦੇ ਨਾਲ ਸੂਬੇ ਦੀ ਜਨਤਾ ਨੇ ਅਕਾਲੀ-ਭਾਜਪਾ ਸਰਕਾਰ ਨੂੰ ਖਦੇੜ ਕੇ ਇਕ ਵਾਰ ਫਿਰ ਤੋਂ ਕੈਪਟਨ ਸਰਕਾਰ 'ਤੇ ਵਿਸ਼ਵਾਸ ਜਤਾਇਆ ਸੀ।
ਪੰਜਾਬ ਸਰਕਾਰ ਮੰਡੀਆਂ 'ਚੋਂ ਕਣਕ ਦਾ ਇਕ-ਇਕ ਦਾਣਾ ਚੁੱਕਣ ਲਈ ਵਚਨਬੱਧ : ਵਿਧਾਇਕ ਅਰੋੜਾ
ਸੁੰਦਰ ਸ਼ਾਮ ਅਰੋੜਾ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਅੱਜ ਦਾਣਾ ਮੰਡੀ ਹੁਸ਼ਿਆਰਪੁਰ ਵਿਖੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ।
ਗੁਰਦਾਸਪੁਰ ਦੇ ਪਿੰਡ ਕਲੇਰ ਕਲਾਂ 'ਚ ਪਵਿੱਤਰ ਬਾਈਬਲ ਦੀ ਹੋਈ ਬੇਅਦਬੀ!
ਇੱਥੋਂ ਦੇ ਪਿੰਡ ਕਲੇਰ ਕਲਾਂ ਵਿਚ ਕੁਝ ਸ਼ਰਾਰਤੀ ਅਨਸਰਾਂ ਨੇ ਤਿੰਨ ਪਵਿੱਤਰ ਬਾਈਬਲ ਅਤੇ ਪ੍ਰਭੂ ਯਿਸ਼ੂ ਦੇ ਜੀਵਨ ਨਾਲ ਸਬੰਧਿਤ 200 ਦੇ ਕਰੀਬ ਲਿਟਰੇਚਰ ਨੂੰ ਅੱਗ ਦੇ ਹਵਾਲੇ ਕਰ ਦਿਤਾ।
ਲੱਖਾਂ ਦੀ ਧੋਖਾਧੜੀ ਕਰਨ ਵਾਲੇ ਪੰਜਾਬੀ ਗਾਇਕ ਨੂੰ ਝਟਕਾ , ਭਗੌੜਾ ਐਲਾਨਣ ਦੀ ਤਿਆਰੀ
ਜੇਕਰ ਉਹ ਇਸ ਦੌਰਾਨ ਪੇਸ਼ ਨਹੀਂ ਹੁੰਦਾ ਤਾਂ ਉਸ ਨੂੰ ਇਸ਼ਤਿਹਾਰੀ ਭਗੌੜਾ ਐਲਾਨ ਕਰ ਦਿੱਤਾ ਜਾਵੇਗਾ
ਕੈਪਟਨ ਨੇ ਗੁਰਦਾਸਪੁਰ 'ਚ ਮੈਡੀਕਲ ਕਾਲਜ ਖੋਲਣ ਦਾ ਕੀਤਾ ਐਲਾਨ
ਕਿਸਾਨ ਕਰਜ਼ ਮੁਆਫ਼ੀ ਦੇ ਰਾਜ ਪੱਧਰੀ ਸਮਾਗਮ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਲਈ ਵੱਡਾ ਐਲਾਨ ਕੀਤਾ ਹੈ।
ਹੁਸ਼ਿਆਰਪੁਰ : ਸੜਕ 'ਤੇ ਵਾਪਰਿਆ ਭਿਆਨਕ ਹਾਦਸਾ, ਹੋਈ ਚਾਰ ਦੀ ਮੌਤ
ਸੜਕੀ ਹਾਦਸਿਆਂ ਕਾਰਨ ਅਾਏ ਦਿਨ ਲੱਖਾਂ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ। ਅਜਿਹਾ ਹੀ ਇਕ ਸੜਕ ਹਾਦਸਾ ਹੁਸ਼ਿਆਰਪੁਰ-ਚੰਡੀਗੜ੍ਹ ਰੋਡ 'ਤੇ...
ਖਟਕੜ ਕਲਾਂ ‘ਚ ਸ਼ਹੀਦ ਭਗਤ ਸਿੰਘ ਦੀ ਯਾਦ ‘ਚ ਰਾਜ ਪੱਧਰੀ ਸਮਾਗਮ
ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ ਸ਼ਹੀਦ ਦੇ ਜ਼ੱਦੀ ਪਿੰਡ ਖਟਕੜ ਕਲਾਂ ਵਿਖੇ ਰਾਜ ਪੱਧਰੀ ਸਮਾਗਮ ਸ਼ੁਰੂ ਹੋ ਗਿਆ ਹੈ। ਵੱਖ ਵੱਖ ਪਾਰਟੀਆਂ ਦੇ ਆਗੂ ਸ਼ਹੀਦਾਂ...