Hoshiarpur
Punjab News: ਵਿਦੇਸ਼ 'ਚ ਧੋਖਾਧੜੀ ਦਾ ਸ਼ਿਕਾਰ ਹੋਈ ਲੜਕੀ ਨੂੰ ਲਿਆਂਦਾ ਗਿਆ ਪੰਜਾਬ; ਏਜੰਟ ਨੇ ਨੌਕਰੀ ਦਾ ਲਾਲਚ ਦੇ ਕੇ ਭੇਜਿਆ ਸੀ ਓਮਾਨ
ਪੀੜਤ ਪ੍ਰਵਾਰ ਨੇ ਧੋਖਾਧੜੀ ਕਰਨ ਵਾਲੇ ਏਜੰਟ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ।
Punjab News: ਸਰਪੰਚ ਹਤਿਆ ਕਾਂਡ ਦਾ ਮੁਲਜ਼ਮ ਪੁਲਿਸ ਮੁਕਾਬਲੇ ਦੌਰਾਨ ਜ਼ਖ਼ਮੀ; ਹੁਣ ਤਕ ਕੁੱਲ 7 ਮੁਲਜ਼ਮ ਗ੍ਰਿਫ਼ਤਾਰ
ਮੁਲਜ਼ਮ ਨੂੰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
Punjab Congress: ਕਾਂਗਰਸ ਨੂੰ ਬਦਲਣਾ ਪਵੇਗਾ ਨਹੀਂ ਤਾਂ ਲੋਕ ਬਦਲ ਦੇਣਗੇ : ਨਵਜੋਤ ਸਿੱਧੂ
ਹੁਸ਼ਿਆਰਪੁਰ ਰੈਲੀ ਕਰ ਕੇ ਫਿਰ ਅਪਣਿਆਂ ’ਤੇ ਹੀ ਨਿਸ਼ਾਨੇ ਲਾਏ
Punjab News: ਹੁਸ਼ਿਆਰਪੁਰ ਵਿਚ ਚੱਲੀ ਗੋਲੀ; ਪਿੰਡ ਡਡਿਆਨਾ ਕਲਾਂ ਦੇ ਸਰਪੰਚ ਦਾ ਕਤਲ
ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਹੋ ਕੇ ਆਏ 3 ਵਿਅਕਤੀਆਂ ਵਲੋਂ ਸੰਦੀਪ ਚੀਨਾ ’ਤੇ 4 ਗੋਲੀਆਂ ਚਲਾਈਆਂ ਗਈਆਂ
Punjabi youth in Armenia: ਅਰਮੀਨੀਆ ਵਿਚ ਪੰਜਾਬੀ ਨੌਜਵਾਨ ਦੀ ਮੌਤ; ਚਾਰ ਮਹੀਨੇ ਪਹਿਲਾ ਗਿਆ ਸੀ ਵਿਦੇਸ਼
ਦਸੂਹਾ ਅਧੀਨ ਪੈਂਦੇ ਪਿੰਡ ਘੋਗਰਾ ਹਲੇੜ ਨਾਲ ਸਬੰਧਤ ਸੀ ਅਜੇ ਕੁਮਾਰ
Punjab News: ਮੁੱਖ ਮੰਤਰੀ ਮਾਨ ਵੱਲੋਂ ਸਰਕਾਰੀ ਦਫ਼ਤਰਾਂ ਦਾ ਅਚਨਚੇਤੀ ਦੌਰਾ ਜਾਰੀ, ਲੋਕਾਂ ਨੇ ਮੁੱਖ ਮੰਤਰੀ ਦੇ ਕੰਮ ਦੀ ਕੀਤੀ ਸ਼ਲਾਘਾ
ਹੁਸ਼ਿਆਰਪੁਰ ਵਿੱਚ ਤਹਿਸੀਲ ਕੰਪਲੈਕਸ ਦਾ ਲਿਆ ਜਾਇਜ਼ਾ
Sri Guru Granth Sahib Ji Beadbi Case: ਹੁਸ਼ਿਆਰਪੁਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ; ਗ੍ਰੰਥੀ ਸਿੰਘ ਨੇ 14 ਅੰਗ ਕੀਤੇ ਖੰਡਿਤ
ਪੁਲਿਸ ਨੇ ਮੁਲਜ਼ਮ ਦਲੇਰ ਸਿੰਘ ਨੂੰ ਕੀਤਾ ਗ੍ਰਿਫ਼ਤਾਰ
Collision of 4 vehicles in Hoshiarpur: ਹੁਸ਼ਿਆਰਪੁਰ 'ਚ 4 ਵਾਹਨਾਂ ਦੀ ਟੱਕਰ ਦੌਰਾਨ ਇਕ ਦੀ ਮੌਤ
ਊਨਾ ਬਾਈਪਾਸ ਰੋਡ 'ਤੇ ਵਾਪਰਿਆ ਹਾਦਸਾ
ਮੁੱਖ ਮੰਤਰੀ ਵੱਲੋਂ ਦੁਸਹਿਰੇ ਮੌਕੇ ਲੋਕਾਂ ਨੂੰ ਅਪੀਲ; ਸੂਬੇ ਵਿੱਚੋਂ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਦਾ ਸੰਕਲਪ ਲਉ
ਹੁਸ਼ਿਆਰਪੁਰ ਵਿੱਚ ਦੁਸਹਿਰਾ ਪ੍ਰੋਗਰਾਮ ਵਿੱਚ 1.5 ਲੱਖ ਲੋਕਾਂ ਨੇ ਕੀਤੀ ਸ਼ਿਰਕਤ
ਮਰਸੀਡੀਜ਼ ਬੱਸ ਨੇ ਕੁਚਲਿਆ ਮੋਟਰਸਾਈਕਲ ਸਵਾਰ, ਪਹਿਲਵਾਨ ਮਨਪ੍ਰੀਤ ਸਿੰਘ ਦੀ ਮੌਤ
ਗੁੱਸੇ ਵਿਚ ਆਏ ਲੋਕਾਂ ਨੇ ਜਾਮ ਕੀਤਾ ਮੁੱਖ ਮਾਰਗ