Jalandhar (Jullundur)
ਕਾਲਜ ਜਾ ਰਹੇ ਵਿਦਿਆਰਥੀਆਂ ਨਾਲ ਹਾਦਸਾ, ਟਰੱਕ 'ਚ ਵੱਜੀ ਕਾਰ, 4 ਵਿਦਿਆਰਥੀਆਂ ਦੀ ਮੌਤ
ਡਰਾਈਵਰ ਗੰਭੀਰ ਰੂਪ ਵਿਚ ਜ਼ਖਮੀ
ਜੀ.ਟੀ. ਰੋਡ ਕਿਨਾਰੇ ਦਰੱਖਤ ਨਾਲ ਲਟਕਦੀ ਮਿਲੀ ਔਰਤ ਦੀ ਲਾਸ਼
ਘਟਨਾ ਪਿਛਲੇ ਕਾਰਨਾਂ ਦੀ ਫ਼ਿਲਹਾਲ ਕੋਈ ਜਾਣਕਾਰੀ ਨਹੀਂ
ਬੇਅਦਬੀ ਦੀ ਇਕ ਹੋਰ ਘਟਨਾ! ਫਿਲੌਰ ’ਚ ਗੁਰੂ ਘਰ ਦੀ ਗੋਲਕ ਤੋੜਨ ਦੀ ਕੋਸ਼ਿਸ਼, ਸੇਵਾਦਾਰ ‘ਤੇ ਕੀਤਾ ਹਮਲਾ
ਬੇਅਦਬੀ ਦੀ ਇਸ ਘਟਨਾ ਨੂੰ ਲੈ ਕੇ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪਾਣੀਆਂ ਦੇ ਮਸਲੇ ’ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਜਲੰਧਰ ’ਚ ਕੱਢੀ ਝੰਡਾ ਯਾਤਰਾ
30 ਦਸੰਬਰ ਨੂੰ ਚੰਡੀਗੜ੍ਹ 'ਚ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ਼ ਕੀਤਾ ਜਾਵੇਗਾ ਧਰਨਾ ਪ੍ਰਦਰਸ਼ਨ
ਸੂਬਾ ਸਰਕਾਰ ਵੱਲੋਂ ਦੁਆਬਾ ਵਾਸੀਆਂ ਨਾਲ ਐੱਨ.ਆਰ.ਆਈ. ਮਿਲਣੀ 16 ਦਸੰਬਰ ਨੂੰ ਜਲੰਧਰ ਵਿਖੇ
ਮੁਹਾਲੀ, ਲੁਧਿਆਣਾ, ਮੋਗਾ ਅਤੇ ਅੰਮ੍ਰਿਤਸਰ ਵਿਖੇ ਕ੍ਰਮਵਾਰ 19, 23, 26 ਅਤੇ 30 ਦਸੰਬਰ ਨੂੰ ਹੋਣਗੀਆਂ ਐੱਨ.ਆਰ.ਆਈ. ਮਿਲਣੀਆਂ
ਕਾਮੇਡੀਅਨ ਕਾਕੇ ਸ਼ਾਹ ਖਿਲਾਫ਼ FIR ਦਰਜ, UK ਭੇਜਣ ਦੇ ਨਾਂਅ 'ਤੇ 6 ਲੱਖ ਦੀ ਠੱਗੀ ਦੇ ਇਲਜ਼ਾਮ
ਨਵਨੀਤ ਆਨੰਦ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ 10 ਲੱਖ ਰੁਪਏ ਵਿਚ ਸਮਝੌਤਾ ਤੈਅ ਹੋਇਆ ਸੀ।
ਲੋਕ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਗੱਡੀ ਦੁਰਘਟਨਾਗ੍ਰਸਤ, ਵਾਲ-ਵਾਲ ਬਚੇ
ਅਟਵਾਲ ਨੇ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦੀ ਪੁਲਿਸ ਕਾਰਵਾਈ ਕਰਨ ਤੋਂ ਕੀਤਾ ਇਨਕਾਰ
ਕੈਨੇਡਾ ਭੇਜਣ ਦੇ ਨਾਂ ਤੇ ਏਜੰਟ ਨੇ ਮੁੰਡਾ ਭੇਜਿਆ ਕੀਨੀਆ, ਲੱਖਾਂ ਰੁਪਏ ਲੈ ਕੇ ਹੋਇਆ ਫਰਾਰ
ਪੁਲਿਸ ਨੇ ਏਜੰਟ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਨਹੀਂ ਰਹੇ ਫ਼ਿਲਮ ਡਾਇਰੈਕਟਰ ਅਤੇ ਅਦਾਕਾਰ ਸੁਖਦੀਪ ਸੁੱਖੀ, 3 ਮਹੀਨਿਆਂ ’ਚ ਮਾਤਾ-ਪਿਤਾ ਤੇ ਪੁੱਤ ਦੀ ਮੌਤ
ਜਲੰਧਰ ਵਿਚ ਹੋਏ ਸੀ ਸੜਕ ਹਾਦਸੇ ਦਾ ਸ਼ਿਕਾਰ
ਸਰਕਾਰੀ ਜ਼ਮੀਨਾਂ 'ਤੇ ਕਬਜ਼ਾ ਛੁਡਾਉਣ 'ਚ ਆ ਰਹੀਆਂ ਮੁਸ਼ਕਲਾਂ, ਜਥੇਬੰਦੀਆਂ ਦੇ ਵਿਰੋਧ ਕਾਰਨ ਬੇਰੰਗ ਮੁੜ ਰਹੇ ਅਧਿਕਾਰੀ
8 ਜ਼ਿਲ੍ਹਿਆਂ ਵਿੱਚ 1576 ਏਕੜ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਹਨ।