Jalandhar (Jullundur)
ਸਰਹੱਦ ਪਾਰੋਂ ਡਰੋਨ ਹਮਲਿਆਂ ਦੇ ਸ਼ੰਕੇ ਬਾਅਦ ਆਈ ਵੱਡੀ ਖ਼ਬਰ
ਡਰੋਨ ਹਮਲਿਆਂ ਨਾਲ ਨਜਿੱਠਣ ਲਈ ਇਜਾਰਾਈਲ ਤੋਂ ਖਰੀਦਿਆਂ ਜਾਵੇਗਾ ਸਾਜ਼ੋ ਸਮਾਨ
ਬੱਚਿਆਂ ਲਈ ਖ਼ਤਰਨਾਕ ਹੋ ਸਕਦੈ ਗਾਂ ਦਾ ਦੁੱਧ
ਕਿਡਨੀਆਂ ਖ਼ਰਾਬ ਹੋਣ ਦਾ ਡਰ
ਫਤਿਹਗੜ੍ਹ ਸਾਹਿਬ ਪਹੁੰਚੇ ਹਰਭਜਨ ਮਾਨ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਇੰਝ ਕੀਤਾ ਯਾਦ!
ਉਨ੍ਹਾਂ ਨੇ ਕਿਹਾ ਕਿ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਸ਼ਹੀਦਾਂ ਦੀ ਇਸ ਧਰਤੀ ਨੂੰ ਪ੍ਰਣਾਮ ਕਰਨ ਲਈ ਪਹੁੰਚਾ ਤੇ ਅੱਜ ਸੁਭਾਗ ਹਾਸਲ ਹੋਇਆ।''
ਨਵਜੋਤ ਸਿੱਧੂ ਫਿਰ ਆਏ ਸੁਰਖੀਆਂ 'ਚ! RTI ਰਾਹੀਂ ਜਾਣਕਾਰੀ ਆਈ ਸਾਹਮਣੇ
RTI ਅਨੁਸਾਰ ਨਿੱਜੀ ਦੌਰੇ ਨੂੰ ਸਰਕਾਰੀ ਦਸਦਿਆਂ ਲੈ ਲਏ ਸਾਰੇ ਭੱਤੇ
ਮੌਸਮ ਦੀ ਵੱਡੀ ਖ਼ਬਰ! ਪੰਜਾਬੀਓ ਹੋ ਜਾਓ ਸਾਵਧਾਨ, 29 ਦਸੰਬਰ ਤਕ....!
ਲੁਧਿਆਣਾ 'ਚ ਤਾਂ ਵੱਧ ਤੋਂ ਵੱਧ ਤਾਪਮਾਨ ਦੂਜੀ ਵਾਰੀ ਡਿੱਗ ਕੇ 10.6 ਡਿਗਰੀ ਸੈਲਸੀਅਸ 'ਤੇ ਆ ਗਿਆ।
ਪੰਜਾਬ ਸਰਕਾਰ ਨੇ ਕਰਤਾ ਐਲਾਨ, ਨਵੇਂ ਸਾਲ ’ਤੇ ਪੰਜਾਬ ਦੇ ਬਿਜਲੀ ਖਪਤਵਾਰਾਂ ਨੂੰ ਲੱਗੇਗਾ ਵੱਡਾ ਝੱਟਕਾ!
ਖੇਤੀਬਾੜੀ ਖੇਤਰ ਲਈ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਹੁਣ ਪਹਿਲਾਂ ਦੇ ਮੁਕਾਬਲੇ 20 ਰੁਪਏ ਪ੍ਰਤੀ ਹਾਰਸ ਪਾਵਰ ਵੱਧ ਮਹਿੰਗੀ ਪਵੇਗੀ।
ਕੈਪਟਨ ਸਰਕਾਰ ਨੇ ਕਰਤਾ ਐਲਾਨ, 2020 ਦੀਆਂ ਛੁੱਟੀਆਂ ਦੀ ਸੂਚੀ ਜਾਰੀ, ਦੇਖੋ ਪੂਰੀ ਖ਼ਬਰ!
ਇਸ ਲਈ ਤੁਸੀਂ ਵੀ ਤਸਵੀਰ ਵਿਚ ਦਿਖਾਈ ਗਈ ਛੁੱਟੀਆਂ ਦੀ ਸੂਚੀ ਨੂੰ ਨੋਟ ਕਰ ਸਕਦੇ ਹੋ|
ਸ਼ਹਿਨਾਜ਼ ਗਿੱਲ ਦੇ ਹੱਕ ’ਚ ਆਈ ਹਿਮਾਂਸ਼ੀ ਖੁਰਾਨਾ!
ਸ਼ਹਿਨਾਜ਼ ਬਾਅਦ 'ਚ ਇਸ ਗੱਲ ਨੂੰ ਲੈ ਕੇ ਕਾਫੀ ਇਮੋਸ਼ਨਲ ਨਜ਼ਰ ਆਈ ਕਿ ਉਸ ਨੂੰ 'ਜੇਲਸ' ਦਾ ਟੈਗ ਦਿੱਤਾ ਜਾ ਰਿਹਾ ਹੈ।
ਠੰਡ ’ਚ ਸਬਜ਼ੀਆਂ ਨੇ ਕਰਾਤੀ ਤੌਬਾ-ਤੌਬਾ! ਆਸਮਾਨ ਛੂਹ ਰਹੀਆਂ ਨੇ ਕੀਮਤਾਂ, ਤੜਕਾ ਪਿਆ ਠੰਡਾ!
ਖ਼ਾਸ ਗੱਲ ਇਹ ਹੈ ਕਿ ਪਿਆਜ ਮਗਰੋਂ ਹੁਣ ਲੱਸਣ ਤੇ ਅਦਰਕ ਦੇ ਚੜ੍ਹਦੇ ਭਾਅ ਕਾਰਨ ਸਬਜ਼ੀ ਨੂੰ ਲਾਉਣ ਵਾਲਾ ਤੜਕਾ ਫਿੱਕਾ ਫਿੱਕਾ ਜਿਹਾ ਹੋ ਗਿਆ ਹੈ।
ਸਰਕਾਰ ਨੇ ਕਰਤਾ ਐਲਾਨ! ਪੰਜਾਬ ਦੇ ਸਾਰੇ ਸਕੂਲਾਂ ਚ 24 ਦਸੰਬਰ ਤੋਂ 15 ਜਨਵਰੀ ਤੱਕ…
ਇਹ ਆਦੇਸ਼ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਪੰਜਾਬ ਵੱਲੋਂ ਜਾਰੀ ਕੀਤੇ ਗਏ ਹਨ