Kapurthala
ਸਰਕਾਰੀ ਹਸਪਤਾਲ ਦੇ ਬਾਥਰੂਮ ’ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼; RMP ਡਾਕਟਰ ਸਣੇ 4 ਵਿਰੁਧ ਮਾਮਲਾ ਦਰਜ
ਪੁਲਿਸ ਨੇ ਆਰ.ਐਮ.ਪੀ. ਡਾਕਟਰ ਸਮੇਤ 4 ਮੁਲਜ਼ਮਾਂ ਵਿਰੁਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ
ਨਸ਼ੇ ਦੀ ਓਵਰਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਦੁਬਈ ਰਹਿੰਦੇ ਪਿਤਾ ਨੇ ਵੀ ਸਦਮੇ ’ਚ ਤੋੜਿਆ ਦਮ
ਇਕ ਮਹੀਨੇ ਬਾਅਦ ਦੇਹ ਪਿੰਡ ਪਹੁੰਚਣ ’ਤੇ ਹੋਇਆ ਜਗਤਾਰ ਸਿੰਘ ਦਾ ਅੰਤਮ ਸਸਕਾਰ
ਕਪੂਰਥਲਾ: ਰਾਣਾ ਇੰਦਰ ਪ੍ਰਤਾਪ ਨੇ ਸਮਰਥਕਾਂ ਨਾਲ ਮਿਲ ਕੇ ਢਾਹਿਆ ਧੁੱਸੀ ਬੰਨ੍ਹ, ਮਾਮਲਾ ਦਰਜ
ਡਰੇਨੇਜ ਵਿਭਾਗ ਦੇ ਐਕਸੀਅਨ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਕੀਤੀ ਗਈ
ਕਪੂਰਥਲਾ ਜੇਲ ਵਿਚ ਖ਼ੂਨੀ ਝੜਪ ਦਾ ਮਾਮਲਾ, 7 ਕੈਦੀਆਂ ਅਤੇ 16 ਹਵਾਲਾਤੀਆਂ ਵਿਰੁਧ ਮਾਮਲਾ ਦਰਜ
ਝੜਪ ਦੌਰਾਨ ਇਕ ਕੈਦੀ ਦੀ ਹੋਈ ਸੀ ਮੌਤ
ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਲੋਕਾਂ ਦੀ ਸਹੂਲਤ ਲਈ ਬਣਾਏ ਗਏ 8 ਰਾਹਤ ਕੇਂਦਰ- ਡਿਪਟੀ ਕਮਿਸ਼ਨਰ
ਸੁਲਤਾਨਪੁਰ ਲੋਧੀ ’ਚ ਸਥਾਪਤ ਕੀਤਾ ਗਿਆ ਹੜ੍ਹ ਕੰਟਰੋਲ ਰੂਮ
ਨਸ਼ਿਆਂ ਵਿਰੁਧ ਫਗਵਾੜਾ ਪੁਲਿਸ ਦੀ ਕਾਰਵਾਈ: 209 ਨਸ਼ੀਲੀਆਂ ਗੋਲੀਆਂ ਸਣੇ ਨਾਈਜੀਰੀਅਨ ਕਾਬੂ
ਪੁਲਿਸ ਨੇ ਮੁਲਜ਼ਮ ਵਿਰੁਧ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ
ਕਪੂਰਥਲਾ 'ਚ ਹਨੀਟ੍ਰੈਪ 'ਚ ਫਸਿਆ ਵਿਅਕਤੀ, ਔਰਤ ਨੇ ਘਰ ਬੁਲਾ ਕੇ ਬਣਾਈ ਅਸ਼ਲੀਲ ਵੀਡੀਓ, ਫਿਰ ਮੰਗੇ ਪੈਸੇ
ਪੁਲਿਸ ਨੇ ਔਰਤ ਨੂੰ ਹਿਰਾਸਤ 'ਚ ਲੈ ਲਿਆ
SHO ਅਤੇ ASI ਨੇ 21 ਲੱਖ ਰਿਸ਼ਵਤ ਬਦਲੇ ਛੱਡਿਆ ਨਸ਼ਾ ਤਸਕਰ, ASI ਪਰਮਜੀਤ ਸਿੰਘ ਗ੍ਰਿਫ਼ਤਾਰ
SI ਹਰਜੀਤ ਸਿੰਘ ਹੋਇਆ ਫ਼ਰਾਰ
ਇਕ ਸਾਲ ਬਾਅਦ ਮੌਤ ਦੇ ਮੂੰਹ 'ਚੋਂ ਬਚ ਕੇ ਆਏ 3 ਪੰਜਾਬੀ, ਫਰਜ਼ੀ ਏਜੰਟਾਂ ਦੇ ਚੁੰਗਲ ਵਿਚ ਫਸੇ ਨੌਜੁਆਨਾਂ ਨੇ ਸੁਣਾਈ ਹੱਡਬੀਤੀ
ਸੰਤ ਬਲਬੀਰ ਸਿੰਘ ਸੀਚੇਵਾਲ ਦੀ ਨੌਜੁਆਨਾਂ ਨੂੰ ਅਪੀਲ, “ਕਾਬਲੀਅਤ ਦੇ ਦਮ ’ਤੇ ਜਾਉ ਵਿਦੇਸ਼”
ਅਮਰੀਕਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਦੇਹ ਲਿਆਉਣ ਲਈ ਪ੍ਰਵਾਰ ਨੇ ਸਰਕਾਰ ਨੂੰ ਲਗਾਈ ਗੁਹਾਰ
ਗੈਸ ਸਟੇਸ਼ਨ ’ਤੇ ਕੰਮ ਦੌਰਾਨ ਲੁਟੇਰਿਆਂ ਨੇ ਕੀਤਾ ਹਮਲਾ