Ludhiana
Ludhiana News : 23 ਜੂਨ ਨੂੰ ਲੁਧਿਆਣਾ-ਪੱਛਮੀ ਵਿਧਾਨ ਸਭਾ ਹਲਕੇ ਤੇ ਇਸਦੇ 3 ਕਿਲੋਮੀਟਰ ਦੇ ਨਾਲ ਲੱਗਦੇ ਖੇਤਰ ’ਚ ਡਰਾਈ ਡੇਅ ਘੋਸ਼ਿਤ
Ludhiana News : ਜ਼ਿਲ੍ਹਾ ਮੈਜਿਸਟ੍ਰੇਟ ਹਿਮਾਂਸ਼ੂ ਜੈਨ ਨੇ ਦੇਸੀ ਸ਼ਰਾਬ ਅਤੇ ਵਿਦੇਸ਼ੀ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦੇ ਹੁਕਮ ਵੀ ਦਿੱਤੇ ਹਨ,
Ludhiana News : ਦੁਖਦਾਈ ਖ਼ਬਰ : ਲੁਧਿਆਣਾ ਦੇ ਗਿਆਸਪੁਰਾ ਨਹਿਰ ’ਚ ਨਹਾਉਣ ਗਏ 8 ਬੱਚੇ ਡੁੱਬੇ 4 ਬੱਚਿਆਂ ਦੀ ਮੌਤ
Ludhiana News : ਨਹਿਰ ’ਚ ਨਹਾਉਣ ਗਏ ਸੀ ਬੱਚੇ
Jalandhar News : ਡਾਕਟਰ ਵੱਲੋਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਅਤੇ ਔਰਤ ਨੂੰ ਕੁੱਟਣ ਦਾ ਵੀਡੀਓ ਵਾਇਰਲ
Jalandhar News : ਸਿਹਤ ਮੰਤਰੀ ਨੇ ਵਾਇਰਲ ਵੀਡੀਓ 'ਤੇ ਜਾਂਚ ਦੇ ਦਿੱਤੇ ਆਦੇਸ਼
Ludhiana West By-election 2025 : ਲੁਧਿਆਣਾ ਪੱਛਮੀ ਜ਼ਿਮਨੀ ਚੋਣ 2025 : 5 ਵਜੇ 49.07%ਤੱਕ ਹੋਈ ਵੋਟਿੰਗ
Ludhiana West By-election 2025 : ਸ਼ਾਮ 6 ਵਜੇ ਤੱਕ ਲੋਕਾਂ ਨੇ ਵੋਟ ਭੁਗਤਾਈ ।
Ludhiana News : ਲੁਧਿਆਣਾ 'ਚ ਤਸਕਰਾਂ ਦੀ ਗੈਰ ਕਾਨੂੰਨੀ ਜਾਇਦਾਦਾਂ ’ਤੇ ਵੱਡੀ ਕਾਰਵਾਈ
Ludhiana News :ਨਸ਼ਾਂ ਤਸਕਰਾਂ ਦੇ ਘਰ ਨੂੰ ਹਥੌੜਿਆਂ ਨਾਲ ਤੋੜਿਆ ਗਿਆ
Ludhiana News : ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਸੀਐਮ ਭਗਵੰਤ ਮਾਨ ਨੂੰ ਸਵਾਲ
Ludhiana News : ਕਿਹਾ, ’ਜੇ ਸੰਜੀਵ ਅਰੋੜਾ ਜਿੱਤਦੇ ਹਨ ਤਾਂ ਰਾਜ ਸਭਾ ਦਾ ਸੀਟ ਖ਼ਾਲੀ ਹੋ ਜਾਵੇਗੀ, ਕੀ ਇਹ ਸੀਟ ਕੇਜਰੀਵਾਲ ਨੂੰ ਦਿੱਤੀ ਜਾਵੇਗੀ
Ludhiana News : ਜ਼ਿਮਨੀ ਚੋਣ ਪ੍ਰਚਾਰ ਦੌਰਾਨ ਅਮਨ ਅਰੋੜਾ ਦਾ ਬਿਆਨ, ਕਿਹਾ -ਅਸੀਂ ਦੋਸ਼ ਲਗਾਉਣ ਦੀ ਰਾਜਨੀਤੀ ਨਹੀਂ ਕਰਦੇ’’
Ludhiana News :‘‘ਅਸੀਂ ਕੰਮ ਕਰਨ ਦੀ ਰਾਜਨੀਤੀ ਕਰਦੇ ਹਾਂ, ਕਿਸ ਨੇ ਕਿਸੇ ’ਤੇ ਕੀ ਦੋਸ਼ ਲਗਾਇਆ ਇਹ ਤਾਂ ਲੁਧਿਆਣਾ ਵੈਸਟ ਦੇ ਲੋਕਾਂ ਨੇ ਫ਼ੈਸਲਾ ਕਰਨਾ ਹੈ
Punjab News : ਰਾਏਕੋਟ ਦੇ ਪਿੰਡ ਜੰਡ ਦੇ ਨੌਜਵਾਨ ਦਾ ਕੈਨੇਡਾ ’ਚ ਗੋਲੀਆਂ ਮਾਰ ਕੇ ਕਤਲ
Punjab News : 2022 'ਚ ਪਰਿਵਾਰ ਸਮੇਤ ਹਾਂਗਕਾਂਗ ਤੋਂ ਗਿਆ ਸੀ ਕੈਨੇਡਾ, ਇੰਦਰਪਾਲ ਸਿੰਘ ਕੈਨੇਡਾ 'ਚ ਡਰਾਈਵਰ ਵਜੋਂ ਕਰਦਾ ਸੀ ਕੰਮ
Ludhiana News ; ਅੰਦਰੂਨੀ ਕਲੇਸ਼ ਅਤੇ ਗੁੱਟਬਾਜ਼ੀ ਤੋਂ ਤੰਗ ਆ ਕੇ ਕਾਂਗਰਸ ਛੱਡ ‘ਆਪ’ ’ਚ ਵਾਪਸ ਆਏ ਕੌਂਸਲਰ ਸਨੀ ਮਾਸਟਰ
Ludhiana News ; ਭਾਜਪਾ ਅਤੇ ਕਾਂਗਰਸ ਵਿੱਚ ਆਮ ਲੋਕਾਂ ਲਈ ਕੋਈ ਜਗ੍ਹਾ ਨਹੀਂ, ਆਮ ਆਦਮੀ ਪਾਰਟੀ ਆਮ ਲੋਕਾਂ ਦੀ ਅਸਲ ਪਾਰਟੀ - ਤਰੁਣ ਪ੍ਰੀਤ ਸਿੰਘ ਸੌਂਧ
Ludhiana News : ਲੋਕਾਂ ਦਾ ਵਿਸ਼ਵਾਸ 'ਆਪ' ਦੇ ਨਾਲ - ਲੁਧਿਆਣਾ ਪੱਛਮੀ ’ਚ ਕਾਂਗਰਸੀ ਆਗੂਆਂ ਸਮੇਤ ਕਈ ਸਮਾਜਸੇਵੀ ਪਾਰਟੀ ‘ਚ ਹੋਏ ਸ਼ਾਮਲ
Ludhiana News : ਮੰਤਰੀ ਮੋਹਿੰਦਰ ਭਗਤ ਨੇ ਕਿਹਾ- ਭਗਵੰਤ ਮਾਨ ਗ਼ਰੀਬਾਂ ਦੇ ਮਸੀਹਾ, ਉਨ੍ਹਾਂ ਨੇ ਗ਼ਰੀਬਾਂ ਅਤੇ ਵਾਂਝਿਆਂ ਲਈ ਕੀਤੇ ਇਤਿਹਾਸਕ ਕੰਮ