Ludhiana
ਲੁਧਿਆਣਾ ਪੁਲਿਸ ਦੀ ਕਾਰਵਾਈ: ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮੁਲਜ਼ਮ ਸਣੇ ਦੋ ਗ੍ਰਿਫ਼ਤਾਰ, ਨੌਕਰੀ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਦੀ ਠੱਗੀ
ਫੇਸਬੁੱਕ ’ਤੇ ਬਣਾਇਆ ਸੀ ਫਰਜ਼ੀ ਅਕਾਊਂਟ
ਲੁਧਿਆਣਾ 'ਚ ਸਪਾ ਸੈਂਟਰ ਅੰਦਰ ਮਸਾਜ ਦੀ ਆੜ 'ਚ ਚੱਲਦਾ ਸੀ ਗੰਦਾ ਕੰਮ, ਪੁਲਿਸ ਨੇ 10 ਕੁੜੀਆਂ- ਮੁੰਡੇ ਫੜੇ
ਬੰਦ ਕਮਰਿਆਂ 'ਚ ਲੱਗਦੀ ਸੀ ਇੰਨੇ ਰੁਪਏ ਦੀ ਬੋਲੀ
ਹਵਾਈ ਫਾਇਰ ਕਰਨ ਦੇ ਦੋਸ਼ ਹੇਠ CD ਮਾਲ ਦੇ ਮਾਲਕ ਅਤੇ ਭਾਜਪਾ ਆਗੂ ਭੁਪਿੰਦਰ ਚੀਮਾ ਖਿਲਾਫ਼ ਮਾਮਲਾ ਦਰਜ
ਬਕਾਇਆ ਪੇਮੈਂਟ ਲਈ ਗੱਲਬਾਤ ਕਰਨ ਗਏ ਜਿੰਮ ਟ੍ਰੇਨਰ ਨੂੰ ਧਮਕਾਉਣ ਦੇ ਇਲਜ਼ਾਮ
ਲੁਧਿਆਣਾ ਪੁਲਿਸ ਨੇ 22 ਕਿਲੋ ਗਾਂਜੇ ਸਮੇਤ 4 ਲੋਕਾਂ ਨੂੰ ਕੀਤਾ ਗ੍ਰਿਫਤਾਰ
ਗੁਪਤ ਸੂਚਨਾ 'ਤੇ ਪੁਲਿਸ ਨੇ ਕੀਤੀ ਕਾਰਵਾਈ
ਕੰਜ਼ਿਊਮਰ ਕੋਰਟ ਨੇ ਰੇਲਵੇ ਨੂੰ ਲਗਾਇਆ 10 ਹਜ਼ਾਰ ਰੁਪਏ ਜੁਰਮਾਨਾ, ਕੋਚ ਵਿਚ AC ਨਾ ਚੱਲਣ ’ਤੇ ਕਾਰੋਬਾਰੀ ਨੇ ਕੀਤੀ ਸੀ ਸ਼ਿਕਾਇਤ
30 ਦਿਨਾਂ ਦੇ ਅੰਦਰ ਰਕਮ ਵਾਪਸ ਕਰਨ ਦੇ ਹੁਕਮ
2 ਸਾਲਾ ਧੀ ਸਣੇ 4 ਬੱਚਿਆਂ ਨੂੰ ਟਰੇਨ ਵਿਚ ਛੱਡ ਕੇ ਪਿਤਾ ਗਾਇਬ
ਜਲੰਧਰ ਤੋਂ ਚੰਡੀਗੜ੍ਹ ਜਾਣ ਲਈ ਟਰੇਨ ਵਿਚ ਬਿਠਾਏ ਸੀ ਬੱਚੇ
ਵਿਆਹ ਸਮਾਗਮ ਤੋਂ ਖੁਸ਼ੀ-ਖੁਸ਼ੀ ਵਾਪਸ ਆ ਰਹੇ ਪਤੀ-ਪਤਨੀ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ
ਖੜ੍ਹੇ ਟਰਾਲੇ 'ਚ ਵੱਜੀ ਕਾਰ, ਦੋਵੇਂ ਪਤੀ-ਪਤਨੀ ਦੀ ਹੋਈ ਮੌਤ
ਮੁੱਖ ਮੰਤਰੀ ਨੇ ਬੁੱਢੇ ਨਾਲ਼ੇ ਦੀ ਸਫ਼ਾਈ ਲਈ 650 ਕਰੋੜ ਰੁਪਏ ਦੀ ਲਾਗਤ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕੀਤਾ ਉਦਘਾਟਨ
ਕਿਹਾ : ਲੁਧਿਆਣੇ ਦੇ ਲੋਕਾਂ ਨੂੰ ਗੰਦੇ ਪਾਣੀ ਤੇ ਗੰਭੀਰ ਬਿਮਾਰੀਆਂ ਤੋਂ ਮਿਲੇਗੀ ਨਿਜਾਤ
ਬੰਦੀ ਸਿੰਘਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਾਦਲਾਂ ’ਤੇ ਹਮਲਾ, “ਵੇਲੇ ਦਾ ਕੰਮ ਕੁਵੇਲੇ ਦੀਆਂ ਟੱਕਰਾਂ"
ਕਿਹਾ : ਜਦੋਂ ਦਸਤਖ਼ਤਾਂ ਦਾ ਮੁੱਲ ਪੈਂਦਾ ਸੀ, ਉਦੋਂ ਦਸਤਖ਼ਤ ਕਿਉਂ ਨਹੀਂ ਕੀਤੇ?
ਲੁਧਿਆਣਾ 'ਚ ਕੰਮ ਕਰਨ ਆਏ ਨੇਪਾਲੀ ਯਾਤਰੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਲੁੱਟ ਕੇ ਲੈ ਗਏ ਫੋਨ
ਲੋਕਾਂ ਨੇ ਪਿੱਛਾ ਕਰਕੇ ਇਕ ਚੋਰ ਨੂੰ ਕੀਤਾ ਕਾਬੂ