Ludhiana
ਲੁਧਿਆਣਾ ਪੁਲਿਸ ਨੇ ਜੂਆ ਖੇਡ ਰਹੇ 8 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ, 2 ਲੱਖ ਦੀ ਨਕਦੀ ਵੀ ਕੀਤੀ ਬਰਾਮਦ
ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ
ਮਹਿੰਗੇ ਭਾਅ ਰੇਤ ਵੇਚਣ ਵਾਲੇ ਮਾਫੀਆ ਖਿਲਾਫ਼ ਸਰਕਾਰ ਸਖ਼ਤ
ਐਕਸੀਅਨ ਪੱਧਰ ਦੇ ਅਧਿਕਾਰੀ ਕਰਨਗੇ ਵਾਹਨਾਂ ਦੀ ਨਿਗਰਾਨੀ
ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, ਸੁਰੱਖਿਅਤ ਕੱਢਿਆ ਗਿਆ ਬਾਹਰ
ਗੱਡੀ ਦੇ ਨੁਕਸਾਨੇ ਜਾਣ ਤੋਂ ਬਾਅਦ ਵਿਧਾਇਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਲੰਪੀ ਸਕਿਨ ਤੇ ਸਵਾਈਨ ਫ਼ਲੂ ਤੋਂ ਬਾਅਦ ਇਸ ਬਿਮਾਰੀ ਨੇ ਦਿੱਤੀ ਦਸਤਕ, ਘੋੜਾ ਪਾਲਕਾਂ ਲਈ ਜ਼ਰੂਰੀ ਖ਼ਬਰ
ਇਸ ਬਿਮਾਰੀ ਦੀ ਸ਼ੁਰੂਆਤ ਅਚਾਨਕ ਹੋ ਸਕਦੀ ਹੈ, ਅਤੇ ਇਸ 'ਚ ਪਸ਼ੂਆਂ ਨੂੰ ਉੱਠਣ ਵਿੱਚ ਮੁਸ਼ਕਿਲ ਹੁੰਦੀ ਹੈ।
ਟੈਂਡਰ ਘੁਟਾਲਾ-ਮੀਨੂੰ ਪੰਕਜ ਅਤੇ ਇੰਦਰਜੀਤ ਇੰਦੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ, ਅਨਿਲ ਜੈਨ ਦੀ ਹੋਈ ਗ੍ਰਿਫ਼ਤਾਰੀ
ਇਸ ਦੇ ਨਾਲ ਹੀ ਤੀਜੇ ਦੋਸ਼ੀ ਸਾਬਕਾ ਡਿਪਟੀ ਡਾਇਰੈਕਟਰ ਆਰ.ਕੇ ਸਿੰਗਲਾ ਨੂੰ ਦਿੱਤਾ ਗਿਆ ਅਲਟੀਮੇਟਮ ਵੀ ਖਤਮ ਹੋਣ ਵਾਲਾ ਹੈ।
ਕਰਿਆਨੇ ਦੀ ਦੁਕਾਨ 'ਤੇ ਚੋਰ ਦਾ ਕਾਰਨਾਮਾ, ਚੋਰੀ ਕਰਕੇ ਲੈ ਗਿਆ ਨਕਦੀ ਤੇ ਦੇਸੀ ਘਿਓ
ਘਟਨਾ ਸੀਸੀਟੀਵੀ 'ਚ ਕੈਦ
ਲੁਧਿਆਣਾ 'ਚ ਬੇਖੌਫ਼ ਚੋਰ, ਰਿਟਾਇਰਡ ਬੈਂਕ ਮੁਲਾਜ਼ਮ ਦੇ ਘਰੋਂ LED ਸਮੇਤ ਗਹਿਣੇ ਤੇ ਨਕਦੀ ਲੈ ਕੇ ਹੋਏ ਫਰਾਰ
ਚੋਰਾਂ ਨੇ ਇਕ ਹੀ ਘਰ ਵਿਚ ਦੋ ਵਾਰ ਕੀਤੀ ਚੋਰੀ
ਲੁਧਿਆਣਾ ਜੇਲ੍ਹ ਸੁਪਰਡੈਂਟ ਨੂੰ ਮਿਲੀ ਧਮਕੀ, ਕੈਦੀ ਨੂੰ ਹਾਈ ਸਕਿਓਰਿਟੀ ਜ਼ੋਨ 'ਚੋਂ ਬਾਹਰ ਕੱਢਣ ਦੀ ਕੀਤੀ ਮੰਗ
ਬਦਮਾਸ਼ ਨੇ ਆਪਣੇ ਆਪ ਨੂੰ ਸੁਪਰੀਮ ਕੋਰਟ ਦਾ ਚੀਫ਼ ਜਸਟਿਸ ਦੱਸਿਆ
ਠੰਢੇ ਪਏ ਲੁਧਿਆਣਾ ਦੇ ਉਦਯੋਗ - ਮਜ਼ਦੂਰ 'ਛੁੱਟੀਆਂ ਮਨਾਉਣ' ਲਈ ਮਜਬੂਰ
ਸਨਅਤਕਾਰ ਮਜ਼ਦੂਰਾਂ ਨੂੰ ਇੱਕ-ਦੋ ਮਹੀਨੇ ਦੀ ਛੁੱਟੀ ਲਈ ਘਰ ਜਾਣ ਲਈ ਕਹਿ ਰਹੇ ਹਨ।
ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਮਨਪ੍ਰੀਤ ਮੰਨਾ ਨੂੰ ਡਕੈਤੀ ਦੇ ਕੇਸ ’ਚ 3 ਸਾਲ ਦੀ ਕੈਦ, 50 ਤੋਂ ਵੱਧ ਕੇਸ ਪੈਂਡਿੰਗ
ਫਰਵਰੀ 2015 ਨੂੰ ਦਾਖਾ ਪੁਲਿਸ ਨੇ ਹੁਸ਼ਿਆਰਪੁਰ ਦੇ ਸਤਨਾਮ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਡਕੈਤੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਸੀ