Ludhiana
ਲੁਧਿਆਣਾ ਦੀ ਮੈਟਲ ਫੈਕਟਰੀ 'ਚ ਧਮਾਕਾ: ਛੱਤ ਡਿੱਗਣ ਕਾਰਨ 5 ਮਜ਼ਦੂਰ ਜ਼ਖਮੀ
ਬੁਆਇਲਰ 'ਚ ਕੈਮੀਕਲ ਮਿਲਾਉਣ ਸਮੇਂ ਹੋਇਆ ਧਮਾਕਾ
ਇਨਸਾਨੀਅਤ ਸ਼ਰਮਸਾਰ! ਤੀਜੀ ਜਮਾਤ ਦੀ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਅਧਿਆਪਕ ਖ਼ਿਲਾਫ਼ FIR ਦਰਜ
ਪੁਲਿਸ ਨੇ ਈਟੀਟੀ ਅਧਿਆਪਕ ਅਮਨਦੀਪ ਕੁਮਾਰ ਵਾਸੀ ਪ੍ਰੇਮ ਨਗਰ ਕੋਟਕਪੂਰਾ, ਫਰੀਦਕੋਟ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਕੰਪਨੀ ਦੇ ਸਾਬਕਾ ਮੈਨੇਜਰ 'ਤੇ 49 ਲੱਖ ਰੁਪਏ ਦੇ ਗਬਨ ਦਾ ਦੋਸ਼
ਮੁਲਜ਼ਮ ਦੀ ਪਛਾਣ ਗੁਰਮੁਖ ਸਿੰਘ ਵਾਸੀ ਜਨਤਾ ਨਗਰ ਵਜੋਂ ਹੋਈ ਹੈ, ਜੋ ਸਾਹਨੇਵਾਲ ਵਿਖੇ ਗਰੋਵਰ ਆਟੋਮੋਬਾਈਲਜ਼ ਵਿੱਚ ਮੈਨੇਜਰ ਸੀ।
ਲੁਧਿਆਣਾ 'ਚ ਪਸ਼ੂਆਂ ਦੇ ਅੰਗਾਂ ਦੀ ਤਸਕਰੀ ਕਰਨ ਵਾਲੇ ਦੋ ਜਣੇ ਚੜ੍ਹੇ ਪੁਲਿਸ ਅੜਿੱਕੇ
ਲੋਕਾਂ ਨੂੰ ਮੂਰਖ ਬਣਾ ਕੇ ਵਸੂਲਦੇ ਸਨ ਮੋਟੀ ਰਕਮ
ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਮੌਕੇ ਇਹ ਪਿੰਡ ਕਰਦਾ ਹੈ ਅਸਲ ਨੇਕ ਕੰਮ
ਲੋੜਵੰਦ ਧੀ ਦਾ ਪਰਿਵਾਰ ਕਿਸੇ ਵੀ ਧਰਮ ਦਾ ਹੋਵੇ, ਕੋਈ ਵਿਤਕਰਾ ਨਹੀਂ
ਨਾਬਾਲਿਗ ਲੜਕੇ ਤੋਂ ਵਸੂਲੇ 13 ਲੱਖ ਰੁਪਏ, ਜਾਣੋ ਕਿਸ ਗੱਲੋਂ ਕੀਤਾ ਬਲੈਕਮੇਲ
ਪੁਲਿਸ ਨੇ ਮਾਮਲਾ ਕੀਤਾ ਦਰਜ
ਲੁਧਿਆਣਾ 'ਚ ਵਾਹਨ ਚੋਰ ਗਿਰੋਹ ਕਾਬੂ, ਕਬਾੜੀ ਨੂੰ ਵੇਚਦੇ ਸੀ ਵਾਹਨਾਂ ਦੇ ਪੁਰਜ਼ੇ
ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 10 ਬੋਲੈਰੋ ਟੈਂਪੋ, 17 ਇੰਜਣ, ਭਾਰੀ ਮਾਤਰਾ ਵਿੱਚ ਟਾਇਰ, ਰੇਡੀਏਟਰ, ਸਕਰੈਪ ਅਤੇ ਗੈਸ ਕਟਰ ਬਰਾਮਦ ਕੀਤੇ ਹਨ।
ਲੁਧਿਆਣਾ 'ਚ ਹਵਾਲਾਤੀ ਦੀ ਸ਼ੱਕੀ ਹਾਲਤ 'ਚ ਮੌਤ, ਸੀਸੀਟੀਵੀ ਦੇਖਣ 'ਤੇ ਅੜੇ ਪਰਿਵਾਰ ਵਾਲੇ
ਪੋਸਟਮਾਰਟਮ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਲੱਗ ਸਕੇਗਾ ਪਤਾ
'ਬਜ਼ੁਰਗਾਂ 'ਚ 'ਇਕੱਲਤਾ' ਨੂੰ ਦੂਰ ਕਰਨ ਲਈ 'ਪਿੰਡ ਦੀ ਸੱਥ' ਸੰਕਲਪ ਨੂੰ ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਲਾਗੂ ਕੀਤਾ ਜਾਵੇਗਾ'
ਬਜ਼ੁਰਗ ਲੋਕ ਇਕੱਠੇ ਹੋ ਕੇ ਕਰ ਸਕਣਗੇ ਵਿਚਾਰ ਚਰਚਾ