Ludhiana
ਕੁੰਵਰ ਵਿਜੇ ਪ੍ਰਤਾਪ ਨੇ ਘੇਰੇ ਅਕਾਲੀ, ਕਿਹਾ- 'ਬੇਅਦਬੀ ਮਾਮਲੇ 'ਚ ਗੁਨਾਹਾਂ ਦੀ ਸਜ਼ਾ ਜ਼ਰੂਰ ਮਿਲੇਗੀ'
ਬੇਅਦਬੀ ਦੇ ਮੁੱਦੇ ’ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਾਂਗਰਸ ਬੇਅਦਬੀ ਮਸਲੇ ’ਤੇ ਰਾਜਨੀਤੀ ਕਰ ਰਹੀ ਹੈ। ਨਵੀਂ ਸਰਕਾਰ ਨੇ ਵੀ ਰਾਜਨੀਤੀ ਸ਼ੁਰੂ ਕੀਤੀ ਹੈ।
ਅਨਮੋਲ ਗਗਨ ਮਾਨ ਦਾ ਬਿਆਨ, ‘Big Boss 'ਚ ਵੀ ਇੰਨਾ ਡਰਾਮਾ ਨਹੀਂ ਹੁੰਦਾ ਜਿੰਨਾ ਕਾਂਗਰਸ 'ਚ ਹੋ ਰਿਹਾ'
ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਹਮਲਾ ਬੋਲਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਖੁਦ ਨੂੰ ਆਮ ਆਦਮੀ ਕਹਿਣ ਨਾਲ ਕੋਈ ਆਮ ਆਦਮੀ ਨਹੀਂ ਬਣ ਜਾਂਦਾ
ਲੁਧਿਆਣਾ 'ਚ ਡੇਅਰੀ ਕੰਪਲੈਕਸ ਦੀ ਡਿੱਗੀ ਛੱਤ, 12 ਮੱਝਾਂ ਦੀ ਹੋਈ ਮੌਤ
ਤੇਜ਼ ਹਨੇਰੀ ਕਾਰਨ ਵਾਪਰਿਆ ਹਾਦਸਾ
ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹਰਿਆਣਾ ਸਰਕਾਰ?
ਕਿਸਾਨ ਹਾਈਵੇਅ ਤੇ ਵਿਰੋਧ ਕਰ ਰਹੇ ਕਿਉਂਕਿ ਪੁਲਿਸ ਨੇ ਲਾਏ ਹਨ ਬੈਰੀਕੇਡ : ਐਸ.ਕੇ.ਐਮ
16 ਸਤੰਬਰ ਨੂੰ ਗੁਰਨਾਮ ਚੜੂਨੀ ਦੀ ਅਮਰਕੋਟ ਰੈਲੀ, ਕਿਸਾਨ ਆਗੂ ਨੇ ਸਭ ਨੂੰ ਪਹੁੰਚਣ ਦੀ ਕੀਤੀ ਅਪੀਲ
ਗੁਰਨਾਮ ਸਿੰਘ ਚੜੂਨੀ ਦੀ ਇਹ ਰੈਲੀ ਇਕ ਵਾਰ ਫਿਰ ਸਿਆਸੀ ਹੰਗਾਮਾ ਖੜਾ ਕਰ ਸਕਦੀ ਹੈ।
ਕਿਸਾਨ ਅੰਦੋਲਨ ਕਾਂਗਰਸ ਸਰਕਾਰ ਤੇ ਵਿਰੋਧੀ ਧਿਰਾਂ ਦੀ ਇਕ ਸੋਚੀ-ਸਮਝੀ ਸਾਜ਼ਸ਼: ਅਸ਼ਵਨੀ ਸ਼ਰਮਾ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਲਗਾਤਾਰ ਸੂਬਾ ਸਰਕਾਰ ਦੇ ਸੰਪਰਕ ਵਿਚ ਹਨ।
ਕੀ ਨਵਜੋਤ ਸਿੱਧੂ ਦਾ ਘਾਟਾ ਪੂਰਾ ਨਹੀਂ ਕਰ ਸਕੀ ਭਾਜਪਾ?
ਅੰਮ੍ਰਿਤਸਰ ਦੇ ਲੋਕਾਂ ਵਲੋਂ ‘ਨਕਾਰੇ ਭਾਜਪਾ ਆਗੂਆਂ’ ਨੂੰ ‘ਤਾਕਤਵਰ’ ਬਣਾ ਕੇ ਪੇਸ਼ ਕਰਨ ਦੀ ਭਾਜਪਾ ਦੀ ਸਿਆਸਤ ਪਿੱਛੇ ਆਖ਼ਰ ਕੀ ਹੈ ਵਜ੍ਹਾ?
‘AAP’ ਦੇ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਲਈ ਗ਼ੈਰ ਜ਼ਮਾਨਤੀ ਵਰੰਟ ਜਾਰੀ
ਮਜੀਠੀਆ ਦੀ ਮਾਨਹਾਨੀ ਦੇ ਕੇਸ ਦੇ ਸਬੰਧ ਵਿਚ ਲੁਧਿਆਣਾ ਦੀ ਅਦਾਲਤ ਨੇ ਦਿਤੇ ਹੁਕਮ
ਹੁਣ ਨਹੀਂ ਝੱਲਣੀ ਪਵੇਗੀ ਗੈਸ ਏਜੰਸੀ ਦੇ ਡਲਿਵਰੀਮੈਨ ਦੀ ਮਨਮਾਨੀ, ਖ਼ੁਦ ਕਰਵਾਓ ਸਿਲੰਡਰ ਦੀ ਬੁਕਿੰਗ
ਹੁਣ ਖਪਤਕਾਰ ਆਪਣੇ ਇਲਾਕੇ ’ਚ ਗੈਸ ਸਿਲੰਡਰ ਦੀ ਡਲਿਵਰੀ ਕਰਨ ਵਾਲੀ ਕਿਸੇ ਵੀ ਗੈਸ ਏਜੰਸੀ ’ਤੇ ਬੁਕਿੰਗ ਕਰਵਾ ਕੇ ਸਿਲੰਡਰ ਪ੍ਰਾਪਤ ਕਰ ਸਕਦੇ ਹਨ।
ਸੁਖਬੀਰ ਬਾਦਲ ਦਾ ਸਾਹਨੇਵਾਲ ਵਿਖੇ ਹੋਇਆ ਵਿਰੋਧ, ਕਾਲੀਆਂ ਝੰਡੀਆਂ ਲੈ ਕੇ ਨਾਅਰੇਬਾਜ਼ੀ ਕਰ ਰਹੇ ਕਿਸਾਨ
ਕਿਸਾਨਾਂ ਵੱਲੋਂ ਇਹ ਯਾਦ ਦਿਵਾਇਆ ਜਾ ਰਿਹਾ ਹੈ ਕਿ ਉਹ ਕਿਵੇਂ ਦਿੱਲੀ ਦੀਆਂ ਸਰਹੱਦਾਂ 'ਤੇ ਲੜ ਰਹੇ ਹਨ।