Ludhiana
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ BJP ਦੀ ਲੀਡਰਸ਼ਿਪ ਦਿੱਲੀ 'ਚ ਨੱਢਾ ਤੇ ਸ਼ਾਹ ਨਾਲ ਹੋਈ ਮੀਟਿੰਗ
ਜੇ.ਪੀ ਨੱਢਾ ਅਤੇ ਅਮਿਤ ਸ਼ਾਹ ਨਾਲ ਹੋਈ ਮੀਟਿੰਗ
ਗੈਂਗਸਟਰ ਜੈਪਾਲ ਭੁੱਲਰ ਦੇ ਐਨਕਾਊਂਟਰ ਮਗਰੋਂ ਫਲੈਟ ‘ਚੋਂ ਲੈਪਟਾਪ ਤੇ 100 ਬਲੈਂਕ ਮਾਈਕਰੋਚਿੱਪ ਬਰਾਮਦ
ਜੈਪਾਲ ਭੁੱਲਰ ਦੇ ਐਨਕਾਉਂਟਰ ਤੋਂ ਬਾਅਦ ਪੱਛਮੀ ਬੰਗਾਲ ਪੁਲਿਸ ਨੂੰ ਕਮਰੇ ‘ਚੋਂ ਮਿਲੇ 100 ਬਲੈਂਕ ਮਾਈਕਰੋਚਿੱਪ ਤੇ ਲੈਪਟਾਪ। ਖੁਦ ਹੀ ਜਾਅਲੀ ਕਾਗਜ਼ ਤਿਆਰ ਕਰਦਾ ਸੀ।
ਖੇਤੀ ਕਾਨੂੰਨਾਂ ਦੇ ਹੱਲ ਲਈ ਸੰਘ ਅਧਿਕਾਰੀਆਂ ਕੋਲ ਵੀ ਚੁਕਿਆ ਮੁੱਦਾ, ਕੋਈ ਸੁਣ ਕੇ ਰਾਜ਼ੀ ਨਹੀਂ
ਮੋਹਣ ਲਾਲ ਤੇ ਜੋਸ਼ੀ ਤੋਂ ਬਾਅਦ ਹੁਣ ਕੇ.ਡੀ ਭੰਡਾਰੀ ਨੇ ਵੀ ਦਿਖਾਏ ਬਗ਼ਾਵਤੀ ਤੇਵਰ
ਗੁਰਦੁਆਰੇ ਦੇ ਸਾਬਕਾ ਪ੍ਰਧਾਨ ਨੇ ਚੁੱਕਿਆ ਖੌਫ਼ਨਾਕ ਕਦਮ, ਸੁਸਾਈਡ ਨੋਟ ’ਚ ਸਰਪੰਚ ’ਤੇ ਲਾਏ ਗੰਭੀਰ ਦੋਸ਼
ਜ਼ਿਲ੍ਹੇ ਦੇ ਇਕ ਪਿੰਡ ਵਿਚ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲ ਸਾਹਮਣੇ ਆਇਆ ਹੈ।
ਲੁਧਿਆਣਾ ਦੀ ਧਾਗਾ ਮਿਲ 'ਚ ਲੱਗੀ ਭਿਆਨਕ ਅੱਗ
ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਜਲਦ ਮਿਲੇਗੀ ਗਰਮੀ ਤੋਂ ਰਾਹਤ! ਪੰਜਾਬ ਵਿਚ ਆਉਣ ਵਾਲੇ ਦਿਨਾਂ ’ਚ ਹੋ ਸਕਦੀ ਹੈ ਬਾਰਿਸ਼
ਬੀਤੇ ਕੁਝ ਦਿਨਾਂ ਤੋਂ ਪੰਜਾਬ (Punjab) ਵਿਚ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੋਰੀ 'ਚੋਂ ਮਿਲੀ ਕੁੜੀ ਦੀ ਲਾਸ਼, ਗਲੇ ’ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ
ਥਾਣਾ ਸਾਹਨੇਵਾਲ ਦੀ ਕੰਗਨਵਾਲ ਚੌਂਕੀ ਦੇ ਇਲਾਕੇ ਰੁਦਰਾ ਕਾਲੋਨੀ ਵਿਚ ਇਕ ਲੜਕੀ ਦੀ ਲਾਸ਼ ਮਿਲੀ ਹੈ। ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ।
ਨੌਕਰੀ ਦਾ ਝਾਂਸਾ ਦੇ ਕੇ ਸਬ ਇੰਸਪੈਕਟਰ ਕਰਦਾ ਰਿਹਾ ਮਹਿਲਾ ਦਾ ਸਰੀਰਕ ਸੋਸ਼ਣ
ਮਹਿਲਾ ਨੇ 'ਤੇ ਸਬ ਇੰਸਪੈਕਟਰ 'ਤੇ ਦੋਸ਼ ਲਾਇਆ ਕਿ ਉਹ ਸਪੋਰਟਸ ਭਾਰਤੀ ਖਿਡਾਰਨ ਰਹੀ ਹੈ
ਲੱਖਾਂ ਦੀ ਨੌਕਰੀ ਛੱਡ ਇਹ ਨੌਜਵਾਨ ਕਰ ਰਿਹਾ ਆਰਗੈਨਿਕ ਖੇਤੀ, ਹੁਣ ਕਰ ਰਿਹਾ ਇੰਨੀ ਕਮਾਈ
ਹੱਥੀ ਕਿਰਤ ਕਰਕੇ ਨੌਜਵਾਨ ਬਣਿਆ ਬਾਕੀਆਂ ਲਈ ਪ੍ਰੇਰਣਾ
ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ
ਮੌਸਮੀ ਬਦਲਾਅ ਕਾਰਨ ਗਰਮੀਆਂ ਅਤੇ ਸਰਦੀਆਂ ਦੇ ਵਿੱਚ ਆਈ ਤਬਦੀਲੀ