Ludhiana
ਲੁਧਿਆਣਾ 'ਚ ਭਾਜਪਾ ਨੇ ਸੋਸ਼ਲ ਡਿਸਟੈਂਸਿੰਗ ਦੀਆਂ ਉੱਡਾਈਆਂ ਧੱਜੀਆਂ
ਟੀਕਾ ਲਗਾਉਣ ਲਈ ਕੀਤਾ 250 ਬੰਦਿਆਂ ਦਾ ਇਕੱਠ
ਕੋਰੋਨਾ ਤੋਂ ਬੇਖ਼ੌਫ ਲੋਕ! ਵਿਆਹ ’ਚ ਕੀਤਾ 150 ਤੋਂ ਜ਼ਿਆਦਾ ਦਾ ਇਕੱਠ, ਪੁਲਿਸ ਵੱਲੋਂ FIR ਦਰਜ
ਏਸੀਪੀ ਨੇ ਕੀਤੀ ਅਪੀਲ, ‘ਆਪਣੇ ਪਰਿਵਾਰ ਲਈ ਨਹੀਂ ਤਾਂ ਦੇਸ਼ ਲਈ ਹੀ ਸੁਧਰ ਜਾਓ’
ਪੁਲਿਸ ਮੁਲਾਜ਼ਮ ਨੇ ਏਐਸਆਈ ਭਰਾ ਨੂੰ ਮਾਰੀ ਗੋਲੀ, ਹਾਲਤ ਨਾਜ਼ੁਕ
ਲੁਧਿਆਣਾ ਦੇ ਹੈਬੋਵਾਲ ਵਿਚ ਦੋ ਪੁਲਿਸ ਮੁਲਾਜ਼ਮ ਆਪਸ ’ਚ ਭਿੜੇ
ਅਮਰੀਕਾ 'ਚ ਰਹਿ ਰਹੇ ਅਕਾਲੀ ਆਗੂ ਦੇ ਪੁੱਤਰ ਦੀ ਕੋਰੋਨਾ ਨਾਲ ਹੋਈ ਮੌਤ
ਕਈ ਸਾਲਾਂ ਤੋਂ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿਖੇ ਰਹਿ ਰਿਹਾ ਸੀ
ਵਿਦੇਸ਼ਾਂ ’ਚ ਬੈਠਾ ਪੰਜਾਬੀ ਭਾਈਚਾਰਾ ਖੇਤੀ ਕਾਨੂੰਨਾਂ ਦੇ ਹੱਲ ਲਈ ਬਣਾ ਰਿਹੈ ਭਾਰਤ ਸਰਕਾਰ ’ਤੇ ਦਬਾਅ
ਉਂਟਾਰੀਓ ਸਿੱਖਜ਼ ਐਂਡ ਗੁਰਦੁਆਰਾ ਕੌਂਸਲ ਨੇ ਲਿਖੀ ਚਿੱਠੀ
ਲੁਧਿਆਣਾ 'ਚ ਅੰਗਦ ਇਮੀਗ੍ਰੇਸ਼ਨ ਵੱਲੋਂ ਬੱਚਿਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਲਾਇਆ ਗਿਆ ਸੈਮੀਨਾਰ
''ਆਫਰ ਲੈਟਰ ਦੇ ਨਹੀਂ ਲਏ ਜਾਂਦੇ ਪੈੇਸੇ''
ਪੰਜਾਬ ’ਚ ਭਾਜਪਾ ਦੀ ਸਥਿਤੀ, ‘ਨਾ ਖ਼ੁਦਾ ਹੀ ਮਿਲਾ ਨਾ ਵਿਸਾਲ ਏ ਸਨਮ’ ਵਾਲੀ
ਪੰਜਾਬ ਭਾਜਪਾ ਦੀ ਮੌਜੂਦਾ ਟੀਮ ਤੋਂ ਨਾਰਾਜ਼ ਆਗੂਆਂ ਨੂੰ ਕੇਂਦਰੀ ਆਗੂਆਂ ਨੇ ਮੀਟਿੰਗ ਲਈ ਬੁਲਾਇਆ
ਪੀ ਏ ਯੂ ਦੇ ਵਾਈਸ ਚਾਂਸਲਰ ਨੇ ਖੇਤੀ ਪ੍ਰੋਸੈਸਿੰਗ ਕੇਂਦਰ ਦਾ ਨੀਂਹ-ਪੱਥਰ ਰੱਖਿਆ
ਇਹ ਯੂਨਿਟ ਖੇਤੀਬਾੜੀ ਵਿਭਾਗ ਦੇ ਆਰਥਿਕ ਸਹਿਯੋਗ ਨਾਲ ਸਥਾਪਿਤ ਕੀਤਾ ਜਾ ਰਿਹਾ ਹੈ।
ਹੁਣ ਏਅਰਟੈਲ ਦੇ ਸਹਾਰੇ ਦਿੱਲੀ, ਮੁੰਬਈ ’ਚ ਅਪਣੀ ਪੈਂਠ ਨੂੰ ਹੋਰ ਮਜ਼ਬੂਤ ਕਰਨ ਜਾ ਰਹੀ ਹੈ ਰਿਲਾਇੰਸ ਜੀਉ
ਰਿਲਾਇੰਸ ਜੀਉ ਨੇ ਭਾਰਤੀ ਏਅਰਟੈਲ ਤੋਂ 1497 ਕਰੋੜ ਰੁਪਏ ਦੀ ਕੀਮਤ ਦਾ ਸਪੈਕਟ੍ਰਮ ਖ਼ਰੀਦਣ ਲਈ ਕਰਾਰ ਕੀਤਾ