Moga
Moga Road Accident News : ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਭੈਣ ਦੀ ਸੜਕ ਹਾਦਸੇ 'ਚ ਮੌਤ
Moga Road Accident News :ਸੜਕ ਹਾਦਸੇ 'ਚ ਪਿਤਾ-ਧੀ ਵੀ ਹੋਏ ਜ਼ਖ਼ਮੀ, ਮ੍ਰਿਤਕ ਦੀ ਪਛਾਣ ਰਾਜਵੀਰ ਕੌਰ ਵਜੋਂ ਹੋਈ
Moga News : ਰਿਸ਼ਵਤ ਲੈਣ ਦਾ ਮਾਮਲਾ : ਅਦਾਲਤ ਨੇ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੂੰ ਐਲਾਨਿਆ ਭਗੌੜਾ
Moga News : ਨਸ਼ਾ ਤਸਕਰ ਨੂੰ ਛੱਡਣ ਦੇ ਬਦਲੇ ਲਏ ਸਨ 5 ਲੱਖ ਰੁਪਏ, 23 ਅਕਤੂਬਰ 2024 ਨੂੰ ਅਰਸ਼ਪ੍ਰੀਤ 'ਤੇ ਹੋਇਆ ਸੀ ਮਾਮਲਾ ਦਰਜ
Moga News : ਮੋਗਾ 'ਚ ਡਰੇਨ ਦੀ ਸਫ਼ਾਈ ਨਾ ਕਰਨ 'ਤੇ ਡਰੇਨ ਵਿਭਾਗ ਦੇ ਦੋ ਕਰਮਚਾਰੀਆਂ ਨੂੰ ਕੀਤਾ ਮੁਅੱਤਲ
Moga News : ਗਿਰਦਾਵਰੀ ਤੋਂ ਬਾਅਦ ਨੁਕਸਾਨੇ ਗਏ ਘਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ
Tania Father Health Update : ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਦੀ ਹਾਲਤ ਨਾਜ਼ੁਕ
Tania Father Health Update : ਬੀੇਤੇ ਕੱਲ੍ਹ 2 ਅਣਪਛਾਤੇ ਵਿਅਕਤੀਆਂ ਨੇ ਮਾਰੀ ਸੀ ਗੋਲੀ
Moga News : ਪੁਲਿਸ ਨੇ ਕਤਲ ਮਾਮਲੇ ’ਚ ਕਾਤਲ ਨੂੰ ਕੀਤਾ ਕਾਬੂ, ਪਿਸਟਲ ਤੇ ਚਾਰ ਜਿੰਦਾ ਕਾਰਤੂਸ ਹੋਏ ਬਰਾਮਦ
Moga News : ਪੁਲਿਸ ਵੱਲੋਂ ਮਾਮਲਾ ਦਰਜ ਕਰ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿਛ ਕੀਤੀ ਜਾਵੇਗੀ।
Moga Breaking : ਮੋਗਾ ਦੇ ਕਸਬਾ ਕੋਟ ਈਸੇ ਖਾਂ ਦੇ ਇੱਕ ਘਰ ਅੰਦਰ ਲੱਗੀ ਭਿਆਨਕ ਅੱਗ
Moga Breaking : ਰਿਹਾਇਸ਼ੀ ਖੇਤਰ ਅੰਦਰ ਇੱਕ ਘਰ ’ਚ ਕੈਮੀਕਲ ਬਣਾਇਆ ਜਾਂਦਾ ਸੀ
Bathinda News : ਦੁਖਦਾਈ ਖ਼ਬਰ : ਬਠਿੰਡਾ 'ਚ ਆਸ਼ਿਕੀ ਦੀ ਭੇਟ ਚੜ੍ਹਿਆ ਨੌਜਵਾਨ, ਪ੍ਰੇਮੀ ਨੇ ਫ਼ਾਹਾ ਲੈ ਕੇ ਕੀਤੀ ਖੁਦਕੁਸ਼ੀ
Bathinda News : ਖੁਦਕੁਸ਼ੀ ਕਰਨ ਤੋਂ ਪਹਿਲਾਂ ਪ੍ਰੇਮੀ ਨੇ ਲਿਖਿਆ ਚਾਰ ਪੰਨਿਆਂ ਦਾ ਸੁਸਾਈਡ ਨੋਟ, ਪ੍ਰੇਮਿਕਾ 'ਤੇ ਲੱਗੇ ਬਲੈਕਮੇਲਿੰਗ ਦੇ ਦੋਸ਼
Moga News : ਮੋਗਾ ਪੁਲਿਸ ਨੇ 1200 ਲਿਟਰ ਲਾਹਣ ਨਾਲ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ, ਚਾਰ ਦੀ ਭਾਲ ਜਾਰੀ
Moga News : ਪਿੰਡ ਬੋਘੇ ਵਾਲਾ ਸਤਲੁਜ ਦਰਿਆ ਦੇ ਕੰਢੇ ਪਲਾਸਟਿਕ ਦੀ ਤਰਪਾਲ ਦੇ ਹੇਠਾਂ ਲੁਕੋ ਕੇ ਰੱਖੀ ਸੀ ਲਾਹਣ
Moga News : ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ: 10,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
Moga News : ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਕੀਤਾ ਗ੍ਰਿਫ਼ਤਾਰ
Moga News : ਮੋਗਾ ਪੁਲਿਸ ਨੇ ਲੁੱਟ ਖੋਹਾਂ ਕਰਨ ਵਾਲੇ 2 ਮੁਲਜ਼ਮਾਂ ਨੂੰ ਕੀਤਾ ਕਾਬੂ
Moga News : ਮੁਲਜ਼ਮਾਂ ਕੋਲੋਂ ਇੱਕ ਮੋਬਾਇਲ ਤੇ ਮੋਟਰਸਾਈਕਲ ਹੋਇਆ ਬਰਾਮਦ, ਲੁੱਟ ਦੀ ਵਾਰਦਾਤ ਸੀਸੀਟੀਵੀ ’ਚ ਹੋਈ ਕੈਦ