Moga
ਤਿੰਨ ਸਕੂਟਰੀਆਂ ਤੇ ਤਿੰਨ ਮੋਟਰਸਾਈਕਲਾਂ ਸਮੇਤ ਚੋਰ ਕਾਬੂ
ਇੱਕ ਚੋਰੀ ਸ਼ੁਦਾ ਮੋਟਰਸਾਈਕਲ ਮੌਕੇ 'ਤੇ ਬਰਾਮਦ ਕੀਤਾ ਗਿਆ ਅਤੇ ਸਖਤੀ ਨਾਲ ਪੁੱਛ-ਗਿੱਛ ਕਰਨ ਤੇ ਉਸ ਨੇ ਤਿੰਨ ਹੋਰ ਸਕੂਟਰੀਆਂ ਤੇ ਦੋ ਮੋਟਰਸਾਈਕਲ ਚੋਰੀ ਸ਼ੁਦਾ ਬਰਾਮਦ ਕਰਵਾਏ
ਆਸ਼ਾ ਵਰਕਰਾਂ ਵਲੋਂ 7 ਦਿਨਾਂ ਦੇ ਧਰਨਿਆਂ ਉਪਰੰਤ ਹੜਤਾਲ ਖ਼ਤਮ ਕਰਨ ਦਾ ਐਲਾਨ
ਇਸ ਉਪਰੰਤ ਸਮੂਹ ਆਸ਼ਾ ਵਰਕਰਾਂ ਵੱਲੋਂ ਸਿਵਲ ਸਰਜਨ ਡਾਕਟਰ ਸੁਸ਼ੀਲ ਜੈਨ ਨਾਲ ਕਰੀਬ ਦੋ ਘੰਟੇ ਲੰਬੀ ਮੀਟਿੰਗ ਵੀ ਕੀਤੀ ਗਈ
ਪੰਜਾਬ ਸਟੂਡੈਂਟਸ ਯੂਨੀਅਨ ਨੇ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ
ਸਕੂਲੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪੰਜਾਬ ਭਰ ਦੇ ਸਕੂਲਾਂ 'ਚ ਅੰਗਰੇਜੀ ਅਧਿਆਯ ਲਾਗੂ ਕਰਨ ਦੇ ਫੈਸਲੇ ਨੂੰ ਤਰਕਸੰਗਤ ਨਾ ਹੋਣ ਕਰਕੇ ਇਸਨੂੰ ਤੁਰੰਤ ਰੋਕਿਆ ਜਾਵੇ
ਅੜਚਣਾਂ ਦੇ ਬਾਵਜੂਦ 15 ਸਕੂਲਾਂ 'ਚ 1215 ਬੱਚਿਆਂ ਨੂੰ ਲਾਇਆ ਖਸਰਾ ਤੇ ਰੁਬੈਲਾ ਦਾ ਟੀਕਾ
ਮਾਪਿਆਂ ਨੂੰ ਟੀਕੇ ਦੇ ਫ਼ਾਇਦਿਆਂ ਤੋਂ ਜਾਣੂ ਕਰਵਾਉਣ ਤੋਂ ਬਾਅਦ ਮਾਪੇ ਹੋਏ ਰਾਜ਼ੀ: ਡਾ. ਇੰਦਰਵੀਰ ਗਿੱਲ
ਪੰਜਾਬ ਸਰਕਾਰ ਕਿਰਤੀਆਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਵਚਨਬੱਧ: ਡਾ: ਹਰਜੋਤ ਕਮਲ
ਵਿਧਾਇਕ ਮੋਗਾ ਨੇ ਯੋਗ ਕਿਰਤੀਆਂ ਨੂੰ ਲਾਭਪਾਤਰੀ ਸਰਟੀਫ਼ੀਕੇਟ ਕੀਤੇ ਤਕਸੀਮ
ਘਟੀਆ ਕਣਕ ਦੀ ਖ਼ਰੀਦ ਅਤੇ ਸਟੋਰ ਕਰਨ ਦੇ ਦੋਸ਼ 'ਚ ਦੋ ਫ਼ਰਮਾਂ ਵਿਰੁਧ ਨੋਟਿਸ
ਵਿਧਾਇਕ ਦਰਸ਼ਨ ਬਰਾੜ ਨੇ ਲਿਆ ਸਖ਼ਤ ਐਕਸ਼ਨ
ਬਿਜਲੀ ਦੀਆਂ ਨੀਵੀਆਂ ਤਾਰਾਂ ਦੀ ਸਪਾਰਕਿੰਗ ਨਾਲ ਟਰੈਕਟਰ, ਤੂੜੀ ਵਾਲੀ ਮਸ਼ੀਨ ਤੇ ਟਾਂਗਰ ਸੜਿਆ
ਪੰਡ ਲੰਡੇ ਦੇ ਲੋਕਾਂ ਨੇ ਆ ਕੇ ਅੱਗ 'ਤੇ ਕਾਬੂ ਪਾਇਆ।
ਮੋਗਾ ਅਦਾਲਤ ਨੇ ਦਿਤੀ ਨੂਰਾਂ ਸਿਸਟਰ ਅਤੇ ਪਰਵਾਰ ਨੂੰ ਰਾਹਤ
ਨੂਰਾਂ-ਸੁਲਤਾਨਾ ਆਪਣੇ ਪਰਿਵਾਰ ਸਮੇਤ ਮੋਗਾ ਦੀ ਅਦਾਲਤ 'ਚ ਪੇਸ਼ ਹੋਈਆਂ